ਪੰਜਾਬ ਦਾ ਨੌਜਵਾਨ ਜ਼ਿੰਦਗੀ ਦੀ ਜੰਗ ਹਾਰ ਗਿਆ ! ‘ਬਚ ਸਕਦਾ ਸੀ’ ! ਹਜ਼ਾਰ ਇਸੇ ਆਸ ‘ਚ ਚੱਲੇ ਗਏ !
ਬਿਉਰੋ ਰਿਪੋਰਟ : ਨਸ਼ੇ ਦੀ ਲੱਤ ਦੀ ਵਜ੍ਹਾ ਕਰਕੇ ਪਟਿਆਲਾ ਦੇ ਇੱਕ ਨੌਜਵਾਨ ਦੀ ਜਾਨ ਚੱਲੀ ਗਈ । ਬਾਜਵਾ ਕਾਲੋਨੀ ਦੇ ਰਹਿਣ ਵਾਲੇ 22 ਸਾਲ ਦੇ ਕ੍ਰਿਸ਼ਣ ਦੀ ਦੇਰ ਰਾਤ ਮੌਤ ਹੋ ਗਈ । ਅਰਬਨ ਅਸਟੇਟ ਪੁਲਿਸ ਸਟੇਸ਼ਨ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ । ਮਾਂ ਉਮਾ ਦਾ ਇਲਜ਼ਾਮ ਹੈ ਕਿ
