Punjab

4 ਦਿਨ ਪੰਜਾਬ ‘ਚ ਜ਼ਬਰਦਸਤ ਮੀਂਹ ਦਾ ਅਲਰਟ ! ਇਨ੍ਹੇ ਡਿਗਰੀ ਤੱਕ ਤਾਪਮਾਨ ਹੇਠਾਂ ਆਏਗਾ !

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਦੇ ਚੱਲਦੇ ਪਾਰੇ ਵਿੱਚ 1.6 ਡਿਗਰੀ ਦੀ ਕਮੀ ਦਰਜ ਕੀਤੀ ਗਈ ਸੀ

Read More
International Punjab

ਅਵਤਾਰ ਸਿੰਘ ਖੰਡਾ ਦੇ ਪਰਿਵਾਰ ‘ਤੇ ਸਖਤ UK ਸਰਕਾਰ !

ਖੰਡਾ ਦੀ ਭੈਣ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਹੈ

Read More
Punjab

ਖਹਿਰਾ ਦਾ ਨਵਾਂ ਇਲਜ਼ਾਮ ! ‘ਮੇਰੀ 72 ਸਾਲ ਦੀ ਭੈਣ ਨੂੰ ਮਾਨ ਨੇ ਨਹੀਂ ਬਖਸ਼ਿਆ’ !

ਸੁਖਪਾਲ ਸਿੰਘ ਖਹਿਰਾ ਨੇ 5 ਅਕਤੂਬਰ 2015 ਦੀ ਫੋਟੋ ਜਾਰੀ ਕੀਤੀ

Read More
Punjab

ਕਲਯੁਗੀ ਪਿਓ ਨੇ ਇੱਕ ਸਾਲ ਦੀ ਧੀ ਨਾਲ ਕਰ ਦਿੱਤਾ ਕੁਝ ਅਜਿਹਾ , ਜਾਣ ਕੋ ਹੋ ਜਾਵੋਗੇ ਹੈਰਾਨ…

ਰੋਪੜ : ਸ਼੍ਰੀ ਚਮਕੌਰ ਦੇ ਪਿੰਡ ਭਲਿਆਣ ਵਿੱਚੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪਿਤਾ ਨੇ ਆਪਣੀ ਹੀ ਇੱਕ ਸਾਲ ਦੀ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਿਤਾ ਆਪਣੀ ਬੱਚੀ ਨੂੰ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਲੈ ਗਿਆ। ਉੱਥੇ ਡਾਕਟਰ ਨੇ ਬੱਚੀ ਨੂੰ ਮ੍ਰਿਤਕ ਪਾਇਆ।

Read More