India Punjab

ਬਾਬਾ ਫੌਜਾ ਸਿੰਘ ਤੇ ਬੱਬੂ ਮਾਨ ਸਣੇ ਪਦਮ ਸ਼੍ਰੀ-2026 ਲਈ ਪੰਜਾਬ ਵੱਲੋਂ ਕੇਂਦਰ ਨੂੰ 13 ਪੰਜਾਬੀਆਂ ਦੀ ਸਿਫ਼ਾਰਸ਼

ਬਿਊਰੋ ਰਿਪੋਰਟ: ਪੰਜਾਬ ਸਰਕਾਰ ਨੇ 26 ਜਨਵਰੀ 2026 ਨੂੰ ਗਣਤੰਤਰ ਦਿਵਸ ਮੌਕੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰਾਂ ਲਈ ਸੂਬੇ ਵਿੱਚੋਂ 13 ਨਾਵਾਂ ਦੀ ਸਿਫ਼ਾਰਸ਼ ਕੀਤੀ ਹੈ। ਇਹ ਸਾਰੇ ਨਾਮ ਅਜਿਹੇ ਵਿਅਕਤੀਆਂ ਦੇ ਹਨ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਸ਼ਾਨਦਾਰ ਕੰਮ ਕਰਕੇ ਸਮਾਜ ਅਤੇ ਦੇਸ਼ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਨਾਵਾਂ ਵਿੱਚ ਸਮਾਜ ਸੇਵਾ,

Read More
India Khaas Lekh Punjab

79ਵਾਂ ਆਜ਼ਾਦੀ ਦਿਵਸ: ਲਾਲ ਕਿਲ੍ਹੇ ਦੀ ਪਰੰਪਰਾ ਤੇ ਫਲੈਗ ਕੋਡ ਦੇ ਨਿਯਮ- ਜਾਣੋ ਆਜ਼ਾਦੀ ਦਿਵਸ ਨਾਲ ਜੁੜੀਆਂ 10 ਖ਼ਾਸ ਗੱਲਾਂ

ਬਿਊਰੋ ਰਿਪੋਰਟ (Gurpreet Kaur): ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਰੀਦਕੋਟ ਤੋਂ ਤਿਰੰਗਾ ਲਹਿਰਾਇਆ। ਇਸ ਮੌਕੇ ਅਸੀਂ ਇੱਕ ਖ਼ਾਸ ਲੇਖ ਤੁਹਾਡੇ ਲਈ ਲੈ ਕੇ ਆਏ ਹਾਂ ਜਿਸ ਵਿੱਚ ਤੁਹਾਨੂੰ ਆਜ਼ਾਦੀ ਦਿਹਾੜੇ ਅਤੇ ਇਸ ਮੌਕੇ ਲਹਿਰਾਏ ਜਾਂਦੇ ਕੌਮੀ ਝੰਡੇ ਤਿਰੰਗੇ ਬਾਰੇ

Read More
India Punjab Religion

ਵੰਡ ਦੀ ਤਲਵਾਰ ਨੇ ਪੰਜਾਬ ਨੂੰ ਚੀਰ ਕੇ ਰੱਖ ਦਿੱਤਾ, ਇਹ ਲਹੂ ਦਾ ਸੌਦਾ ਸੀ – ਗਿਆਨੀ ਹਰਪ੍ਰੀਤ ਸਿੰਘ

ਬਿਊਰੋ ਰਿਪੋਰਟ: ਅੱਜ 15 ਅਗਸਤ ਆਜ਼ਾਦੀ ਦਿਵਸ ਦੇ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸੰਦੇਸ਼ ਸਾਂਝਾ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਇਸ ਆਜ਼ਾਦੀ ਦਿਹਾੜੇ ਦੀ ਪੰਜਾਬੀਆਂ ਨੂੰ, ਸਿੱਖਾਂ ਨੂੰ ਅਤੇ ਬੰਗਾਲੀਆਂ ਨੂੰ ਕੀ ਕੀਮਤ ਚੁਕਾਉਣੀ ਪਈ ਹੈ, ਇਹ ਬਹੁਤ ਘੱਟ ਲੋਕ ਜਾਣਦੇ ਹਨ। ਉਹਨਾਂ ਕਿਹਾ ਕਿ ਭਾਰਤ ਦੀ

Read More
India Punjab

ਪੰਜਾਬ ਤੋਂ ਕਾਂਗੜਾ ’ਚ ਮੰਦਰ ਗਏ ਸ਼ਰਧਾਲੂਆਂ ਨਾਲ ਵੱਡਾ ਹਾਦਸਾ, 4 ਦੀ ਮੌਤ, 15 ਬੱਚਿਆਂ ਸਮੇਤ 23 ਜ਼ਖਮੀ

ਬਿਊਰੋ ਰਿਪੋਰਟ: ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਸ਼ਰਧਾਲੂਆਂ ਨਾਲ ਭਰਿਆ ਇੱਕ ਪਿਕਅੱਪ ਖੱਡ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ ਪੰਜਾਬ ਦੇ 4 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦੋਂ ਕਿ 15 ਬੱਚਿਆਂ ਸਮੇਤ 23 ਯਾਤਰੀ ਜ਼ਖ਼ਮੀ ਹੋ ਗਏ। ਕਾਂਗੜਾ ਦੇ ਟਾਂਡਾ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਸਲ

Read More
Punjab

ਸਿਮਰਜੀਤ ਬੈਂਸ ਨੂੰ ਕੜਵਲ ਦਾ ਚੈਲੇਂਜ, “ਬੈਂਸ ਗਲ਼ ਵਿੱਚ ਇੰਦਰਾ ਗਾਂਧੀ ਦਾ ਪਟਕਾ ਪਾਵੇ ਮੈਂ ਜ਼ਮੀਨ ’ਤੇ ਬੈਠ ਜਾਊਂਗਾ”

ਬਿਊਰੋ ਰਿਪੋਰਟ: ਲੁਧਿਆਣਾ ਵਿੱਚ ਕਾਂਗਰਸ ਵਿੱਚ ਧੜੇਬੰਦੀ ਲਗਾਤਾਰ ਜਾਰੀ ਹੈ। ਦੋ ਦਿਨ ਪਹਿਲਾਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਤਮਾਨਗਰ ਹਲਕੇ ਵਿੱਚ ਇੱਕ ਓਪਨ ਜਿੰਮ ਦਾ ਉਦਘਾਟਨ ਕੀਤਾ ਸੀ, ਜਿਸ ਤੋਂ ਬਾਅਦ ਪੱਤਰਕਾਰਾਂ ਨੇ ਵੜਿੰਗ ਨੂੰ ਕਮਲਜੀਤ ਸਿੰਘ ਕੜਵਲ ਦੀ ਗੈਰਹਾਜ਼ਰੀ ਬਾਰੇ ਸਵਾਲ ਕੀਤਾ। ਇਸ ਮਾਮਲੇ ਵਿੱਚ ਵੜਿੰਗ ਨੇ ਸਪੱਸ਼ਟ ਤੌਰ ’ਤੇ ਕਿਹਾ ਸੀ

Read More
Punjab

ਸੀਐਮ ਮਾਨ ਨੇ ਫਰੀਦਕੋਟ ’ਚ ਲਹਿਰਾਇਆ ਝੰਡਾ, ਭਾਸ਼ਣ ਦੌਰਾਨ ਕਹੀਆਂ ਵੱਡੀਆਂ ਗੱਲਾਂ

ਬਿਊਰੋ ਰਿਪੋਰਟ: ਆਜ਼ਾਦੀ ਦਿਵਸ ’ਤੇ ਪੰਜਾਬ ਸਰਕਾਰ ਦਾ ਰਾਜ ਪੱਧਰੀ ਸਮਾਗਮ ਫਰੀਦਕੋਟ ਵਿੱਚ ਹੋ ਰਿਹਾ ਹੈ। ਇੱਥੇ ਸੀਐਮ ਭਗਵੰਤ ਮਾਨ ਨੇ ਨਹਿਰੂ ਸਟੇਡੀਅਮ ਵਿੱਚ ਝੰਡਾ ਲਹਿਰਾਇਆ। ਇਸ ਤੋਂ ਬਾਅਦ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਨੇ ਦੇਸ਼ ਦੀ ਆਜ਼ਾਦੀ ਵਿੱਚ 80 ਪ੍ਰਤੀਸ਼ਤ ਕੁਰਬਾਨੀਆਂ ਦਿੱਤੀਆਂ ਹਨ। ਲਾਸ਼ਾਂ

Read More
Punjab

ਪੰਜਾਬ ਦੇ ਇਨ੍ਹਾਂ 3 ਜ਼ਿਲ੍ਹਿਆਂ ’ਚ ਮੀਂਹ ਦਾ ਪੀਲਾ ਅਲਰਟ! ਨਦੀਆਂ-ਨਾਲੇ ਭਰੇ, ਤਾਪਮਾਨ 3.3 ਡਿਗਰੀ ਘਟਿਆ

ਬਿਊਰੋ ਰਿਪੋਰਟ: ਪੰਜਾਬ ਵਿੱਚ ਅੱਜ ਵੀ ਮੀਂਹ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਸੂਬੇ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਆਮ ਰਹਿਣ ਦੀ ਉਮੀਦ ਹੈ। ਕੱਲ੍ਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋਈ ਬਾਰਿਸ਼ ਤੋਂ ਬਾਅਦ ਤਾਪਮਾਨ ਵਿੱਚ ਭਾਰੀ ਗਿਰਾਵਟ ਦੇਖੀ

Read More