ਤਰਨ ਤਾਰਨ ਜ਼ਿਮਨੀ ਚੋਣ – BSP ਅੰਬੇਡਕਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਿਨਾਂ ਸ਼ਰਤ ਹਮਾਇਤ ਦਾ ਐਲਾਨ
ਬਿਊਰੋ ਰਿਪੋਰਟ (ਕਪੂਰਥਲਾ, 4 ਨਵੰਬਰ 2025): ਸ਼੍ਰੋਮਣੀ ਅਕਾਲੀ ਦਲ (SAD) ਲਈ ਵੱਡੀ ਰਾਹਤ ਵਾਲੀ ਖ਼ਬਰ ਹੈ। ਬੀ.ਐੱਸ.ਪੀ. ਅੰਬੇਡਕਰ ਦੇ ਪ੍ਰਧਾਨ, ਮਨੋਜ ਨਾਹਰ ਨੇ ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ (by-election) ਵਿੱਚ ਅਕਾਲੀ ਦਲ ਨੂੰ ਬਿਨਾਂ ਸ਼ਰਤ ਸਮਰਥਨ (unconditional support) ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਅੱਜ ਸ਼ਾਮ ਨੂੰ ਕਪੂਰਥਲਾ ਵਿੱਚ ਮਰਹੂਮ ਸ਼੍ਰੀ ਦੇਵੀ ਦਾਸ ਨਾਹਰ
