ਪੰਜਾਬ ਪੁਲਿਸ ‘ਤੇ ਜੱਗੀ ਜੌਹਲ ਦੀ 10 ਤੋਲੇ ਸੋਨੇ ਦੀ ਚੇਨ ਤੇ ਅੱਧੇ ਤੋਲੇ ਦੀ ਮੁੰਦਰੀ ਚੋਰੀ ਕਰਨ ਦੇ ਇਲਜ਼ਾਮ
- by Preet Kaur
- December 4, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 4 ਦਸੰਬਰ 2025): ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ‘ਜੱਗੀ ਜੌਹਲ’ ਦੀ ਗ੍ਰਿਫ਼ਤਾਰੀ ਦੌਰਾਨ ਪੰਜਾਬ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਸਾਮਾਨ (ਕੇਸ ਪ੍ਰਾਪਰਟੀ) ਵਿੱਚੋਂ ਸੋਨੇ ਦੀ ਚੇਨ ਅਤੇ ਮੁੰਦਰੀ ਗਾਇਬ ਹੋਣ ਦਾ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜੱਗੀ ਜੌਹਲ ਦੇ ਵਕੀਲ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਨੇ ਅਦਾਲਤੀ ਕਾਰਵਾਈ ਦਾ ਵੇਰਵਾ ਦਿੰਦਿਆਂ ਪੁਲਿਸ
VIDEO – ਅੱਜ ਦੀਆਂ 8 ਖ਼ਾਸ ਖ਼ਬਰਾਂ l THE KHALAS TV
- by Preet Kaur
- December 4, 2025
- 0 Comments
ਪਟਿਆਲਾ ਦੇ ਪਿੰਡ ਚੰਨੋ ਨੇੜੇ ਚੱਲਦੀ ਪ੍ਰਾਈਵੇਟ ਬੱਸ ਨੂੰ ਲੱਗੀ ਭਿਆਨਕ ਅੱਗ
- by Preet Kaur
- December 4, 2025
- 0 Comments
ਬਿਊਰੋ ਰਿਪੋਰਟ (ਪਟਿਆਲਾ, 4 ਦਸੰਬਰ 2025): ਪਟਿਆਲਾ ਜ਼ਿਲ੍ਹੇ ਦੇ ਪਿੰਡ ਚੰਨੋ ਦੇ ਨੇੜੇ ਇੱਕ ਵੱਡਾ ਹਾਦਸਾ ਹੋਣ ਤੋਂ ਵਾਲ-ਵਾਲ ਬਚਾਅ ਹੋ ਗਿਆ। ਇੱਥੇ ਇੱਕ ਪ੍ਰਾਈਵੇਟ ‘ਆਰਬਿਟ’ ਬੱਸ ਨੂੰ ਅਚਾਨਕ ਅੱਗ ਲੱਗ ਗਈ। ਕੁਝ ਹੀ ਸਕਿੰਟਾਂ ਵਿੱਚ ਅੱਗ ਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਹ ਅੱਗ ਦਾ ਗੋਲ਼ਾ ਬਣ ਗਈ। ਹਾਦਸੇ ਦੇ
ਵੋਟ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਖ਼ੁਦ ਇਲੈਕਸ਼ਨ ਚੋਰੀ ਕਰਨ ਜਾ ਰਹੇ ਹਨ – ਸੁਨੀਲ ਜਾਖੜ
- by Preet Kaur
- December 4, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 4 ਦਸੰਬਰ 2025): ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੇ ਇੰਡੀ ਗਠਜੋੜ ਦਾ ਹਿੱਸਾ ਆਮ ਆਦਮੀ ਪਾਰਟੀ ਜੋ ਦੂਜੇ ਸੂਬਿਆਂ ਵਿਚ ਵੋਟ ਚੋਰੀ ਦਾ ਬੇਬੁਨਿਆਤ ਇਲਜਾਮ ਲਗਾਉਂਦੀ ਹੈ, ਪੰਜਾਬ ਵਿਚ ਉਹ ਖ਼ੁਦ ਪੁਲਿਸ ਦੀ ਦੁਰਵਰਤੋਂ ਕਰਕੇ ਪੂਰਾ ਇਲੈਕਸ਼ਨ ਹੀ ਚੋਰੀ ਕਰਨ ਦੀਆਂ
ਭਲਕੇ 19 ਜਿਲ੍ਹਿਆਂ ’ਚ 26 ਥਾਵਾਂ ’ਤੇ ਰੋਕੀਆਂ ਜਾਣਗੀਆਂ ਰੇਲਾਂ
- by Preet Kaur
- December 4, 2025
- 0 Comments
ਬਿਊਰੋ ਰਿਪੋਰਟ (4 ਦਸੰਬਰ 2025): ਬਿਜਲੀ ਅਦਾਰੇ ਨੂੰ ਪੂਰੀ ਤਰ੍ਹਾਂ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦੀ ਮਨਸ਼ਾ ਨਾਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025 ਦੇ ਖਿਲਾਫ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਚੈਪਟਰ ਪੰਜਾਬ ਵੱਲੋਂ 19 ਜਿਲ੍ਹਿਆਂ ਵਿੱਚ 26 ਥਾਵਾਂ ਤੇ ਇਸ ਬਿੱਲ ਦਾ ਖਰੜਾ ਰੱਦ ਕਰਾਉਣ, ਪ੍ਰੀਪੇਡ ਮੀਟਰ ਉਤਾਰ ਕੇ ਪੁਰਾਣੇ ਮੀਟਰ
ਲੋਕ ਸਭਾ ਵਿੱਚ ਗੂੰਜਿਆ ਡਿਪੋਰਟ ਦਾਦੀ ਹਰਜੀਤ ਕੌਰ ਦਾ ਮਾਮਲਾ
- by Gurpreet Singh
- December 4, 2025
- 0 Comments
ਅਮਰੀਕਾ ਤੋਂ ਡਿਪੋਰਟ ਕੀਤੀ ਗਈ ਪੰਜਾਬੀ ਦਾਦੀ ਹਰਜੀਤ ਕੌਰ ਦਾ ਮੁੱਦਾ ਅੱਜ ਲੋਕ ਸਭਾ ਵਿੱਚ ਵੀ ਉਠਾਇਆ ਗਿਆ। ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਦਨ ਨੂੰ ਦੱਸਿਆ ਕਿ ਹਰਜੀਤ ਕੌਰ ਨੂੰ ਜਹਾਜ਼ ਵਿੱਚ ਬਿਠਾਉਣ ਤੋਂ ਪਹਿਲਾਂ ਹਿਰਾਸਤ ਵਿੱਚ ਦੁਰਵਿਵਹਾਰ ਕੀਤਾ ਗਿਆ ਸੀ, ਪਰ ਹਥਕੜੀਆਂ ਨਹੀਂ ਲਗਾਈਆਂ ਗਈਆਂ।ਜੈਸ਼ੰਕਰ ਨੇ ਕਿਹਾ ਕਿ ਜਦੋਂ ਵੀ ਡਿਪੋਰਟੀਆਂ ਨੂੰ ਲੈ
VIDEO – 2 ਵਜੇ ਤੱਕ ਦੀਆਂ 10 ਖ਼ਬਰਾਂ । 4 DEC । THE KHALAS TV
- by Preet Kaur
- December 4, 2025
- 0 Comments
ਨਸ਼ੇ ’ਚ ਟੱਲੀ ਚੰਡੀਗੜ੍ਹ ਪੁਲਿਸ ਦੇ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਲੋਕ ਗੰਭੀਰ ਜ਼ਖ਼ਮੀ
- by Preet Kaur
- December 4, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 4 ਦਸੰਬਰ 2025): ਚੰਡੀਗੜ੍ਹ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ (ASI) ਨੇ ਨਸ਼ੇ ਦੀ ਹਾਲਤ ਵਿੱਚ ਸ਼ਹਿਰ ਵਿੱਚ ਜ਼ਬਰਦਸਤ ਹੰਗਾਮਾ ਕੀਤਾ। ASI ਨੇ ਪਹਿਲਾਂ ਵਨ ਵੇਅ (One-way) ਸੜਕ ’ਤੇ ਗ਼ਲਤ ਸਾਈਡ ਤੋਂ ਆਪਣੀ ਕਾਰ ਭਜਾਈ ਅਤੇ ਫਿਰ ਤੇਜ਼ ਰਫ਼ਤਾਰ ਕਾਰਨ ਕਰੀਬ 10 ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਕਾਰਨ ਕਈ ਲੋਕਾਂ
