ਨੇਪਾਲ ਵਿੱਚ ਫਸੇ ਪੰਜਾਬ ਦੇ 92 ਯਾਤਰੀ, ਅੱਜ ਹੋ ਸਕਦੀ ਹੈ ਸੁਰੱਖਿਅਤ ਵਾਪਸੀ
- by Preet Kaur
- September 11, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 11 ਸਤੰਬਰ 2025): ਅੰਮ੍ਰਿਤਸਰ ਤੋਂ ਨਿਕਲਿਆ 92 ਯਾਤਰੀਆਂ ਦਾ ਜਥਾ ਨੇਪਾਲ ਵਿੱਚ ਵਿਗੜ ਰਹੇ ਹਾਲਾਤਾਂ ਕਾਰਨ ਫਸ ਗਿਆ ਹੈ। ਕਰਫ਼ਿਊ, ਅੱਗਜ਼ਨੀ ਅਤੇ ਹਿੰਸਕ ਪ੍ਰਦਰਸ਼ਨਾਂ ਦੇ ਵਿਚਕਾਰ ਇਹ ਜਥਾ ਰਾਤ ਦੇ ਸਮੇਂ ਨੇਪਾਲ ਬਾਰਡਰ ਤੱਕ ਪਹੁੰਚਿਆ। ਉਮੀਦ ਹੈ ਕਿ ਅੱਜ ਇਹ ਜਥਾ ਬਾਰਡਰ ਪਾਰ ਕਰਕੇ ਸੁਰੱਖਿਅਤ ਤਰੀਕੇ ਨਾਲ ਭਾਰਤ ਵਾਪਸ ਆ ਜਾਵੇਗਾ। ਇਹ
ਪੰਜਾਬ ’ਚ 13 ਸਤੰਬਰ ਨੂੰ ਮੀਂਹ ਦੇ ਆਸਾਰ! ਬੀਐਸਐਫ ਅਧਿਕਾਰੀਆਂ ਨੇ ਹੜ੍ਹ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ
- by Preet Kaur
- September 11, 2025
- 0 Comments
ਬਿਊਰੋ ਰਿਪੋਰਟ (ਚੰਡੀਗੜ੍ਹ, 11 ਸਤੰਬਰ 2025): ਪੰਜਾਬ ਵਿੱਚ ਅੱਜ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਅਗਲੇ ਪੰਜ ਦਿਨ ਐਸਾ ਹੀ ਮੌਸਮ ਰਹਿਣ ਦਾ ਅਨੁਮਾਨ ਹੈ। ਹਾਲਾਂਕਿ, 13 ਸਤੰਬਰ ਨੂੰ ਸਧਾਰਨ ਮੀਂਹ ਪੈਣ ਦੇ ਆਸਾਰ ਹਨ। ਇਸ ਦੌਰਾਨ ਤਾਪਮਾਨ ਵਿੱਚ ਵੱਡਾ ਬਦਲਾਵ ਨਹੀਂ ਆਵੇਗਾ। ਮੌਸਮ ਸਾਫ਼ ਰਹਿਣ ਕਰਕੇ ਰਾਹਤ ਅਤੇ ਬਚਾਅ ਕੰਮ
ਹਰਿਆਣਾ ਦੇ ਮੁੱਖ ਮੰਤਰੀ ਨੇ ਭੇਜੇ ਰਾਹਤ ਸਮੱਗਰੀ ਦੇ 20 ਟਰੱਕ; 2000 ਤੋਂ ਵੱਧ ਪਿੰਡ ਡੁੱਬੇ
- by Preet Kaur
- September 10, 2025
- 0 Comments
ਬਿਊਰੋ ਰਿਪੋਰਟ (10 ਸਤੰਬਰ 2025): ਪੰਜਾਬ ਦੇ ਸਾਰੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ। ਭਾਵੇਂ ਬੰਨ੍ਹਾਂ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਹੈ, ਪਰ 2 ਹਜ਼ਾਰ ਤੋਂ ਵੱਧ ਪਿੰਡ ਡੁੱਬੇ ਹੋਏ ਹਨ। ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਭਲਾਈ ਸੰਸਥਾਵਾਂ ਲਗਾਤਾਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। सेवा परमो
ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਅੱਜ ਹਲਕੇ ਤੋਂ ਦਰਮਿਆਨੇ ਮੀਂਹ ਦਾ ਅਨੁਮਾਨ
- by Preet Kaur
- September 10, 2025
- 0 Comments
ਬਿਊਰੋ ਰਿਪੋਰਟ (10 ਸਤੰਬਰ 2025): ਪੰਜਾਬ ਦੇ ਹੜ੍ਹਾਂ ਦੇ ਚੱਲਦਿਆਂ ਮੌਸਮ ਵਿਭਾਗ ਦੇ ਅਨੁਸਾਰ ਅੱਜ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਬਾਰਿਸ਼ ਹੋ ਸਕਦੀ ਹੈ। ਇਸੇ ਤਰ੍ਹਾਂ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੁਹਾਲੀ ਦੇ ਵੱਖ-ਵੱਖ ਇਲਾਕਿਆਂ ਵਿੱਚ
VIDEO – 10 ਸਤੰਬਰ ਦੀਆਂ ਵੱਡੀਆਂ ਖ਼ਬਰਾਂ | 10 SEPT. 2025 | THE KHALAS TV
- by Preet Kaur
- September 10, 2025
- 0 Comments
ਉਸਮਾ ਕਾਂਡ ਮਾਮਲੇ ’ਚ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੋਸ਼ੀ ਕਰਾਰ, ਗ੍ਰਿਫ਼ਤਾਰ
- by Preet Kaur
- September 10, 2025
- 0 Comments
ਬਿਊਰੋ ਰਿਪੋਰਟ (ਖਡੂਰ ਸਾਹਿਬ, 10 ਸਤੰਬਰ 2025): ਖਡੂਰ ਸਾਹਿਬ ਹਲਕੇ ਤੋਂ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਤਰਨ ਤਾਰਨ ਅਦਾਲਤ ਵੱਲੋਂ ‘ਉਸਮਾ ਕਾਂਡ’ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਇੱਕ ਲੜਕੀ ਨੂੰ ਛੇੜਣ ਤੇ ਕੁੱਟਣ ਦਾ ਮਾਲਮਾ ਹੈ। ਇਸ ਮਾਮਲੇ ਵਿੱਚ ਲਾਲਪੁਰਾ ਸਮੇਤ ਕੁੱਲ 7 ਲੋਕ ਦੋਸ਼ੀ
ਹਸਪਤਾਲ ’ਚ CM ਭਗਵੰਤ ਮਾਨ ਨੂੰ ਮਿਲਣ ਪੁੱਜੇ ਰਾਜਪਾਲ ਕਟਾਰੀਆ! “PM ਨੇ ਦੋ ਵਾਰ ਪੁੱਛਿਆ ਹਾਲ”
- by Preet Kaur
- September 10, 2025
- 0 Comments
ਬਿਊਰੋ ਰਿਪੋਰਟ (ਮੁਹਾਲੀ, 10 ਸਤੰਬਰ 2025): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਛੇ ਦਿਨਾਂ ਤੋਂ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹਨ। ਉਨ੍ਹਾਂ ਦੀ ਸਿਹਤ ਹੌਲੀ-ਹੌਲੀ ਠੀਕ ਹੋ ਰਹੀ ਹੈ ਅਤੇ ਰਿਪੋਰਟਾਂ ਵੀ ਆਮ ਆਈਆਂ ਹਨ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਨ੍ਹਾਂ ਨੂੰ ਮਿਲਣ ਹਸਪਤਾਲ ਪਹੁੰਚੇ। ਇਸ ਮੌਕੇ ’ਤੇ ਪੰਜਾਬ ਦੇ DGP
