ਪੰਜਾਬ ‘ਚ ਮੀਂਹ ਕਾਰਨ 4 ਘਰ ਢਹਿ-ਢੇਰੀ, ਮਾਸੂਮਾਂ ਦੀ ਮੌਤ, 2 ਜ਼ਖਮੀ, ਕੰਧਾਂ ‘ਚ ਤਰੇੜਾਂ
- by Gurpreet Singh
- April 29, 2024
- 0 Comments
ਪੰਜਾਬ ਦੇ ਧੂਰੀ ‘ਚ ਭਾਰੀ ਮੀਂਹ ਕਾਰਨ 4 ਘਰ ਢਹਿ ਜਾਣ ਕਾਰਨ ਇਕ ਮਾਸੂਮ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖਮੀ ਹੋ ਗਏ। ਧੂਰੀ ਦੇ ਲੁਧਿਆਣਾ-ਧੂਰੀ ਰੇਲਵੇ ਟ੍ਰੈਕ ਨੇੜੇ ਵਾਰਡ ਨੰਬਰ 20 ਵਿੱਚ ਚਾਰ ਗਰੀਬ ਪਰਿਵਾਰਾਂ ਦੇ ਮਕਾਨ ਢਹਿ ਜਾਣ ਨਾਲ ਹਾਦਸਾ ਵਾਪਰ ਗਿਆ। ਮੀਂਹ ਕਾਰਨ ਕੰਧਾਂ ਵਿੱਚ ਵੀ ਤਰੇੜਾਂ ਆ ਗਈਆਂ। ਨੇੜੇ ਹੀ
‘ਮੈਗੀ’ ਦੇ ਚੱਕਰ ‘ਚ ਕੁੜੀ ਲਾਪਤਾ! ਪਰਿਵਾਰ ਨੇ ਸਿਰ ਫੜਿਆ! ਪੁਲਿਸ ਦੇ ਉੱਡੇ ਹੋਸ਼
- by Preet Kaur
- April 29, 2024
- 0 Comments
ਕਪੂਰਥਲਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਲੜਕੀ ਮੈਗੀ (Maggie) ਲੈਣ ਲਈ ਦੁਕਾਨ ਗਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੋਂ ਇੱਕ ਮੁੰਡਾ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਰਬਨ ਅਸਟੇਟ ਥਾਣੇ ਦੀ ਪੁਲਿਸ ਨੇ
ਅਬੋਹਰ ‘ਚ ਮੀਂਹ ‘ਚ ਭਿੱਜੀਆਂ ਕਣਕ ਦੀਆਂ ਬੋਰੀਆਂ, ਕਿਸਾਨਾਂ ਨੇ ਕਿਹਾ- ਮੰਡੀ ‘ਚ ਨਹੀਂ ਹੈ ਪੁਖਤਾ ਪ੍ਰਬੰਧ
- by Gurpreet Singh
- April 29, 2024
- 0 Comments
ਅਬੋਹਰ ‘ਚ ਸੋਮਵਾਰ ਸਵੇਰ ਤੋਂ ਪੈ ਰਹੀ ਬਾਰਿਸ਼ ਕਾਰਨ ਜਿੱਥੇ ਖੇਤਾਂ ‘ਚ ਕਿਸਾਨ ਆਪਣੀਆਂ ਫਸਲਾਂ ਨੂੰ ਲੈ ਕੇ ਚਿੰਤਤ ਨਜ਼ਰ ਆਏ, ਉਥੇ ਹੀ ਮੰਡੀਆਂ ‘ਚ ਕਣਕ ਲੈ ਕੇ ਬੈਠੇ ਕਿਸਾਨ ਵੀ ਕਾਫੀ ਚਿੰਤਤ ਨਜ਼ਰ ਆਏ। ਅਬੋਹਰ ਦੀ ਅਨਾਜ ਮੰਡੀ ਵਿੱਚ ਸ਼ੈੱਡਾਂ ਦੀ ਗਿਣਤੀ ਘੱਟ ਹੋਣ ਕਾਰਨ ਲੱਖਾਂ ਬੋਰੀਆਂ ਕਣਕ ਦੇ ਬਾਹਰ ਖੁੱਲ੍ਹੇ ਅਸਮਾਨ ਹੇਠ ਪਏ
ਪੰਜਾਬ ਦੇ ਸਰਕਾਰੀ ਹਸਪਤਾਲ ਦੀ ਖੁੱਲ੍ਹੀ ਪੋਲ! ਤਪਦੀ ਧੁੱਪ ‘ਚ ਮਰੀਜ਼ ਪਿਤਾ ਨੂੰ ਸਬਜ਼ੀ ਵਾਲੀ ਰੇਹੜੀ ’ਤੇ ਘਰ ਲੈ ਗਿਆ ਪੁੱਤ!
- by Preet Kaur
- April 29, 2024
- 0 Comments
ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਰਕਾਰ ਦਾ ਫੋਕਸ ਸਿਹਤ ਅਤੇ ਸਿੱਖਿਆ ਨੂੰ ਦੱਸਦੇ ਹਨ ਪਰ ਫਾਜ਼ਿਲਕਾ ਤੋਂ ਜਿਹੜੀ ਤਸਵੀਰ ਸਾਹਮਣੇ ਆਈ ਹੈ, ਉਹ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਹੈ। ਸਿਵਲ ਹਸਪਤਾਲ ਇੱਕ ਸ਼ਖਸ ਆਪਣੇ ਮਰੀਜ਼ ਪਿਤਾ ਨੂੰ ਰੇਹੜੀ ’ਤੇ ਪਾ ਕੇ ਆਪਣੇ ਘਰ ਲੈ ਕੇ ਗਿਆ, ਕਿਉਂਕਿ ਸਰਕਾਰੀ ਹਸਪਤਾਲ ਵਿੱਚ ਐਂਬੂਲੈਂਸ ਦੇਣੋਂ
ਕਾਂਗਰਸ ਨੇ ਪੰਜਾਬ ਵਿਚ ਐਲਾਨੇ ਹੋਰ ਉਮੀਦਵਾਰ, ਲਿਸਟ ਕੀਤੀ ਜਾਰੀ
- by Gurpreet Singh
- April 29, 2024
- 0 Comments
ਕਾਂਗਰਸ ਨੇ ਪੰਜਾਬ ਦੀਆਂ ਬਾਕੀ ਰਹਿੰਦੀਆਂ ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਲੁਧਿਆਣਾ ਤੋਂ ਰਵਨੀਤ ਬਿੱਟੂ ਖਿਲਾਫ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ, ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ, ਅਨੰਦਪੁਰ ਸਾਹਿਬ ਤੋਂ ਵਿਜੇੰਦਰ ਸਿੰਗਲਾ, ਖਡੂਰ ਸਾਹਿਬ ਤੋਂ ਕੁਲਬੀਰ ਜੀਰਾ ਲੜਨਗੇ ਚੋਣ। ਕਾਂਗਰਸ ਪੰਜਾਬ
ਸੰਗਰੂਰ ਤੋਂ ਖਹਿਰਾ ਨੂੰ ਵੱਡਾ ਝਟਕਾ! ਗੋਲਡੀ ਬਦਲਣਗੇ ਪਾਲਾ! ਇਸ ਪਾਰਟੀ ਵੱਲ ਜਾਣ ਦੀਆਂ ਚਰਚਾਵਾਂ
- by Preet Kaur
- April 29, 2024
- 0 Comments
ਬਿਉਰੋ ਰਿਪੋਟਰ – (Sangrur Lok Sabha Seat 2024) ਸੰਗਰੂਰ ਤੋਂ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਲੋਕਸਭਾ ਟਿਕਟ ਨਾ ਮਿਲਣ ਤੋਂ ਨਰਾਜ਼ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂਰਾ (Dalvir Singh Goldy Khangura) ਨੇ ਪਾਰਟੀ ਛੱਡਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਇੱਕ ਪੋਸਟ ਪਾ ਕੇ ਲਿਖਿਆ ਹੈ ‘ਮੈਂ ਨਵਾਂ ਰਸਤਾ ਤਲਾਸ਼ਣ ਦੀ ਸੋਚ ਰਿਹਾ
ਜਲੰਧਰ ਪੁਲਿਸ ਵੱਲੋਂ ਨਸ਼ੇ ਦੀ ਸਭ ਤੋਂ ਵੱਡੀ ਖੇਪ ਬਰਾਮਦ, 48 KG ਹੈਰੋਇਨ ਸਣੇ 3 ਗ੍ਰਿਫ਼ਤਾਰ
- by Gurpreet Singh
- April 29, 2024
- 0 Comments
ਜਲੰਧਰ ਪੁਲਿਸ ਕਮਿਸ਼ਨਰੇਟ ਨੂੰ ਵੱਡੀ ਸਫ਼ਲਤਾ ਮਿਲੀ ਹੈ। ਜਲੰਧਰ ਪੁਲਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਜ਼ਬਤ ਕੀਤੀ ਹੈ। ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫ਼ਾਸ਼ ਕਰਦੇ ਹੋਏ 48 ਕਿਲੋਗ੍ਰਾਮ ਹੈਰੋਇਨ ਸਣੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਸਿੰਡੀਕੇਟ ਗਿਰੋਹ ਸਰਹੱਦ ਪਾਰ ਅਤੇ ਕੌਮਾਂਤਰੀ ਡਰੱਗ ਤਸਕਰੀ ਵਿਚ
