ਲੀਬੀਆ ‘ਚ ਮੋਹਾਲੀ ਦੇ ਨੌਜਵਾਨ ਨੂੰ ਲੈ ਕੇ ਆਈ ਮਾੜੀ ਖ਼ਬਰ
ਮੋਹਾਲੀ ਦੇ ਡੇਰਾਬੱਸੀ ਪਿੰਡ ਬੁਕੜੀ ਦੇ ਇੱਕ ਨੌਜਵਾਨ ਦੀ ਲਿਬੀਆ ਵਿੱਚ ਮੌਤ ਹੋ ਗਈ। ਨੌਜਵਾਨ ਦੀ ਪਛਾਣ ਟੋਨੀ (22 ਸਾਲ) ਵਜੋਂ ਹੋਈ ਹੈ। ਉਸ ਨੇ ਆਖ਼ਰੀ ਵਾਰ 6 ਮਈ ਨੂੰ ਆਪਣੇ ਪਰਿਵਾਰ ਨਾਲ ਗੱਲ ਕੀਤੀ ਸੀ। ਪਰਿਵਾਰ ਨੌਜਵਾਨ ਨਾਲ ਕੋਈ ਸੰਪਰਕ ਕਰਨ ਤੋਂ ਅਸਮਰਥ ਹੈ। ਉਸ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਨੌਜਵਾਨ ਬਾਰੇ ਪਤਾ