ਪਟਿਆਲਾ ‘ਚ ਨਸ਼ਾ ਤਸਕਰਾਂ ਨੇ ਪੁਲਿਸ ਮੁਲਾਜ਼ਮ ’ਤੇ ਚੜ੍ਹਾਈ ਥਾਰ, ਲੱਤੇ ਤੇ ਬਾਂਹ ਟੁੱਟੀ…
ਪਟਿਆਲਾ : ਪੰਜਾਬ ਦੇ ਪਟਿਆਲਾ ਦੇ ਪਠਾਨ ਵਿੱਚ ਨਸ਼ਾ ਤਸਕਰਾਂ ਨੇ ਸੀਆਈਏ ਸਟਾਫ਼ ਸਮਾਣਾ ਦੇ ਇੱਕ ਹੈੱਡ ਕਾਂਸਟੇਬਲ ‘ਤੇ ਥਾਰ ਗੱਡੀ ਚਲਾ ਦਿੱਤੀ। ਨਸ਼ਾ ਤਸਕਰੀ ਦੀ ਸੂਚਨਾ ਮਿਲਣ ‘ਤੇ ਹੈੱਡ ਕਾਂਸਟੇਬਲ ਨਾਕਾਬੰਦੀ ਕਰ ਕੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਕਾਰ ਚਾਲਕ ਫ਼ਰਾਰ ਹੋ ਗਿਆ। ਕਾਰ ਨੂੰ ਪਿੱਛੇ ਕਰਨ ਤੋਂ ਬਾਅਦ ਇਸ