ਕਿਸਾਨਾਂ ਦੀ ਕੱਲ ਸਵੇਰੇ 11 ਵਜੇ ਹੋਵੇਗੀ ਰਾਜਪਾਲ ਨਾਲ ਮੁਲਾਕਾਤ…
ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਨੇ ਆਪਣੀਆਂ ਮੰਗਾਂ ਲਈ ਚੰਡੀਗੜ੍ਹ ਅਤੇ ਮੋਹਾਲੀ ਦੀ ਸਰਹੱਦ ਉਤੇ ਧਰਨਾ ਲਾਇਆ ਹੋਇਆ ਹੈ। ਭਲਕੇ ਕਿਸਾਨ ਆਗੂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕਰਨਗ। ਇਹ ਮਲਾਕਾਤ ਲਈ ਰਾਜਪਾਲ ਨੇ ਸਵਰੇ 11 ਵਜੇ ਦਾ ਸਮਾਂ ਦਿੱਤਾ ਹੈ। ਹਰ ਜਥੇਬੰਦੀ ਦਾ ਇਕ ਇਕ ਨੁਮਾਇਨਦਾ ਵਫਦ ਚ ਸ਼ਾਮਲ ਹੋਵੇਗਾ। ਕਿਸਾਨ ਮੋਰਚੇ