ਮੰਤਰੀ ਨੂੰ 2 ਸਾਲ ਦੀ ਸਜ਼ਾ ‘ਤੇ ਰੋਕ |
2 PM 6 BIG NEWS | ਮੰਤਰੀ ਨੂੰ 2 ਸਾਲ ਦੀ ਸਜ਼ਾ ‘ਤੇ ਰੋਕ | 2 ਵਜੇ ਤੱਕ ਦੀਆਂ 6 ਖਾਸ ਖ਼ਬਰਾਂ
2 PM 6 BIG NEWS | ਮੰਤਰੀ ਨੂੰ 2 ਸਾਲ ਦੀ ਸਜ਼ਾ ‘ਤੇ ਰੋਕ | 2 ਵਜੇ ਤੱਕ ਦੀਆਂ 6 ਖਾਸ ਖ਼ਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀਰਵਾਰ ਨੂੰ ਅਗਨੀਵੀਰ ਅਜੈ ਸਿੰਘ ਦੇ ਘਰ ਪਹੁੰਚੇ। ਇਸ ਮੌਕੇ ਸੀ ਐੱਮ ਮਾਨ ਨੇ ਸ਼ਹੀਦ ਦੇ ਪਰਿਵਾਰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਰਿਟਾਇਰਡ ਖੇਤੀਬਾੜੀ ਅਧਿਕਾਰੀ ਨੇ ‘ਦ ਖਾਲਸ ਟੀਵੀ’ ਸਾਹਮਣੇ ਅਜਿਹੇ ਹੈਰਾਨਕੁਨ ਤੱਥ ਪੇਸ ਕੀਤੇ।
ਕੇਂਦਰ ਸਰਕਾਰ ਵੱਲੋਂ 26 ਜਨਵਰੀ ਨੂੰ ਪੰਜਾਬ ਪੁਲਿਸ ਦੇ 25 ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਜਾਵੇਗਾ।
ਕਿਲਾ ਰਾਏਪੁਰ ਤੋਂ 2 ਵਾਰ ਦੇ ਵਿਧਾਇਕ ਹਨ ਗਰਚਾ
ਅਮਨ ਅਰੋੜਾ ਨੂੰ 15 ਸਾਲ ਪੁਰਾਣੇ ਕੇਸ ਵਿੱਚ ਸਜ਼ਾ ਮਿਲੀ ਸੀ
ਕਮਿਸ਼ਨ 3 ਮਈ ਨੂੰ ਆਪਣੀ ਰਿਪੋਰਟ ਦੇਵੇਗਾ
Big News of Punjab