‘ਆਪ’ ਵੱਲੋਂ ਪੰਜਾਬ ’ਚ 21 ਬੁਲਾਰਿਆਂ ਦੀ ਸੂਚੀ ਦਾ ਐਲਾਨ! ਮੀਤ ਹੇਅਰ, ਕੰਗ, ਨੀਲ ਗਰਗ ਅਤੇ ਟੀਨੂੰ ਵੀ ਸ਼ਾਮਲ
ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਬੁਲਾਰਿਆਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ 21 ਬੁਲਾਰਿਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਿਨ੍ਹਾਂ ਵਿੱਚੋਂ 4 ਸੀਨੀਅਰ ਬੁਲਾਰੇ ਹਨ ਅਤੇ 17 ਬੁਲਾਰੇ ਹਨ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਪਵਨ ਟੀਨੂੰ ਅਤੇ ਨੀਲ ਗਰਗ ਨੂੰ ਸੀਨੀਅਰ ਬੁਲਾਰੇ ਨਿਯੁਕਤ ਕੀਤਾ
