80 ਸਾਲ ਦੀ ਉਮਰੇ ਚੌਟਾਲਾ ਜਾਣਗੇ ਮੁੜ ਜੇ ਲ੍ਹ ‘ਚ
‘ਦ ਖ਼ਾਲਸ ਬਿਊਰੋ : ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਹਰਿਆਣਾ ਦੇ ਚਾਰ ਵਾਰ ਮੁੱਖ ਮੰਤਰੀ ਰਹੇ ਓਮ ਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਹੈ ਤੇ ਨਾਲ ਹੀ ਹੁਕਮ ਦਿਤੇ ਹਨ ਕਿ ਇਸ ਦੇ ਨਾਲ ਨਾਲ 50 ਲੱਖ ਦਾ ਜੁਰਮਾਨਾ ਵੀ ਉਹਨਾਂ ਨੂੰ ਭਰਨਾ ਪਵੇਗਾ।ਉਹਨਾਂ ਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਇਲਜ਼ਾਮ