Others Punjab

ਬੰਦੀ ਸਿੰਘਾਂ ਦੀ ਰਿਹਾਈ ਲਈ ਕਿਸਾਨ ਯੂਨੀਅਨ ਦਾ ਵੱਡਾ ਐਲਾਨ

ਮੁਹਾਲੀ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਏ ਮੋਰਚੇ ਨੂੰ ਹੁੰਗਾਰਾ ਮਿਲਣ ਲੱਗਾ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ ਪੰਥਕ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਦੀ ਸਰਹੱਦ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਣਮਿੱਥੇ ਸਮੇਂ ਲਈ ਲਾਏ ਧਰਨੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਹੋਰ ਜਥੇਬੰਦੀਆਂ ਵੀ ਧਰਨੇ ਦੀ ਹਮਾਇਤ ਕਰਨ ਲੱਗੀਆਂ ਹਨ।

Read More
Others Punjab

ਟਰੱਕ ‘ਚ 5 ਗੱਡੀਆਂ ਬੁਰੀ ਤਰ੍ਹਾਂ ਵੱਜੀਆਂ ! ਕਾਰਾਂ ਦੇ ਪਰਖੱਚੇ ਉੱਡੇ!

ਹਾਦਸੇ ਵਿੱਚ 5 ਲੋਕਾਂ ਨੂੰ ਕਾਫੀ ਸੱਟਾਂ ਲੱਗਿਆ ਹਨ

Read More
Others

ਸਕੂਟੀ ‘ਤੇ ਜਾ ਰਹੀਆਂ ਤਿੰਨ ਭੈਣਾਂ ਨਾਲ ਕੁਝ ਅਜਿਹਾ ਹੋਇਆ ! ਪਰਿਵਾਰ ਦਾ ਹੋ ਗਿਆ ਬੁਰਾ ਹਾਲ

ਕਪੂਰਥਲਾ ਵਿੱਚ ਟਰੱਕ ਨੇ ਸਕੂਟੀ ਨੂੰ ਮਾਰੀ ਟੱਰਕ,1 ਦੀ ਮੌਤ,2 ਹਸਪਤਾਲ ਵਿੱਚ ਭਰਤੀ

Read More
Others

ਲੁਧਿਆਣਾ ਤੋਂ ਗਾਇਬ ਨਾਬਾਲਿਗ ਕੁੜੀ ਜਦੋਂ ਘਰ ਪਰਤੀ ਤਾਂ ਉਸ ਦੀ ਪੂਰੀ ਦੁਨੀਆ ਬਦਲ ਚੁੱਕੀ ਸੀ !

ਮੁੰਡਾ ਕੁੜੀ ਨੂੰ ਆਪਣੇ ਨਾਲ ਹੋਟਲ ਲੈ ਗਿਆ ਅਤੇ ਉਸ ਦੇ ਨਾਲ ਮਾੜਾ ਵਤੀਰਾ ਕੀਤਾ

Read More