ਨਵਜੋਤ ਸਿੰਘ ਸਿੱਧੂ ‘BIG BOSS’ ਵਿੱਚ ਜਾਣਗੇ ! ਪੋਸਟ ਪਾਕੇ ਲਿਖਿਆ ‘ਸੁਪਣਾ ਸੱਚ ਹੋਵੇਗਾ’!
2012 ਵਿੱਚ ਵੀ ਸਿੱਧੂ ਬਿੱਗ ਬੌਸ ਵਿੱਚ ਗਏ ਸਨ
2012 ਵਿੱਚ ਵੀ ਸਿੱਧੂ ਬਿੱਗ ਬੌਸ ਵਿੱਚ ਗਏ ਸਨ
ਬਿਉਰੋ ਰਿਪੋਰਟ: ਜਨ ਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਪ੍ਰਮੁੱਖ ਜਨਰਲ ਸਕੱਤਰ ਦਿਗਵਿਜੇ ਚੌਟਾਲਾ ਸਿਰਸਾ ਦੀ ਡੱਬਵਾਲੀ ਸੀਟ ਤੋਂ ਵਿਧਾਨ ਸਭਾ ਚੋਣ ਲੜ ਸਕਦੇ ਹਨ। ਇਨ੍ਹੀਂ ਦਿਨੀਂ ਉਹ ਡੱਬਵਾਲੀ ਸਰਕਲ ਵਿੱਚ ਕਾਫੀ ਸਰਗਰਮ ਹਨ ਅਤੇ ਲੋਕਾਂ ਦੇ ਦੁੱਖ-ਸੁੱਖ ਸਾਂਝੇ ਕਰ ਰਹੇ ਹਨ। ਇਸੇ ਦੌਰਾਨ ਦਿਗਵਿਜੇ ਚੌਟਾਲਾ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ
ਬਿਉਰੋ ਰਿਪੋਰਟ: ਪੰਜਾਬ ਦੇ ਸਭ ਤੋਂ ਵੱਡੇ ਸਾਗਾ ਸਟੂਡੀਓਜ਼ ਨੇ ਹਾਲ ਹੀ ਵਿੱਚ ਬਾਜ਼ਾਰ ਵਿੱਚ ਨਵੇਂ OTT ਪਲੇਟਫਾਰਮ, ਕੇਬਲਵਨ ਨਾਲ ਸਾਂਝ ਪਾਉਣ ਦੀ ਘੋਸ਼ਣਾ ਕੀਤੀ ਹੈ, ਜਿੱਥੇ ਉਹ ਆਪਣੀਆਂ ਬਿਹਤਰੀਨ ਫ਼ਿਲਮਾਂ ਸਟ੍ਰੀਮ ਕਰੇਗਾ। ਇਸਦੇ ਨਾਲ ਨਾਲ, ਕਈ ਫ਼ਿਲਮ ਪ੍ਰੋਡਕਸ਼ਨ ਸਟੂਡੀਓਜ਼ ਨੇ ਪੰਜਾਬ ਦੀਆਂ ਸ਼ਾਨਦਾਰ ਕਹਾਣੀਆਂ ਦੇ ਨਿਰਮਾਣ ਲਈ ਕੇਬਲਵਨ ਨਾਲ ਸਾਂਝ ਪਾਈ ਹੈ, ਜੋ ਸਟ੍ਰੀਮਿੰਗ ਲਈ
ਬਿਉਰੋ ਰਿਪੋਰਟ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਇਆਂ 2 ਵਰ੍ਹੇ ਬੀਤ ਗਏ ਹਨ ਪਰ ਹਾਲੇ ਤੱਕ ਉਸ ਦੇ ਕਾਤਲਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ ਪਰ ਸਿੱਧੂ ਮੂਸੇਵਾਲਾ ਦੇ ਆਪਣੇ ਦੋਸਤ, ਜੋ ਉਸ ਦੇ ਕਤਲ ਵੇਲੇ ਉਸ ਦੇ ਨਾਲ ਮੌਜੂਦ ਸਨ, ਉਹ ਵੀ ਗਵਾਹੀ
ਬਿਉਰੋ ਰਿਪੋਰਟ – ਯੂਪੀ ਅਤੇ ਉੱਤਰਾਖੰਡ ਸਰਕਾਰਾਂ ਵੱਲੋਂ ਕਾਂਵੜ ਯਾਤਰਾ ਦੇ ਦੌਰਾਨ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਦੁਕਾਨਾਂ ਦੇ ਮਾਲਕਾਂ ਨੂੰ ਆਪਣਾ ਨਾਂ ਲਿਖਵਾਉਣ ਦੇ ਜਿਹੜੇ ਨਿਰਦੇਸ਼ ਦਿੱਤੇ ਹਨ ਉਸ ’ਤੇ ਹੁਣ ਬਾਵੀਵੁੱਡ ਦੀ ਐਂਟਰੀ ਹੋ ਗਈ ਹੈ। ਵਿਰੋਧੀ ਧਿਰ ਕਾਂਗਰਸ ਅਤੇ NDA ਦੇ ਭਾਈਵਾਰ JDU, LJP, RLD ਦੇ ਵਿਰੋਧ ਤੋਂ ਬਾਅਦ ਹੁਣ ਪੰਜਾਬੀ ਬਾਵੀਵੁੱਡ
ਬਿਉਰੋ ਰਿਪੋਰਟ: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਮ ਤੌਰ ’ਤੇ ਵਿਵਾਦਾਂ ਤੋਂ ਦੂਰ ਹੀ ਰਹਿੰਦਾ ਹੈ ਪਰ ਲਾਸ ਏਂਜਲਸ ਸਥਿਤ ਆਰਬੀ ਡਾਂਸ ਕੰਪਨੀ ਦੇ ਮਾਲਕ ਅਤੇ ਕੋਰੀਓਗ੍ਰਾਫਰ ਰਜਤ ਰੌਕੀ ਬੱਟਾ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਆਪਣੇ ਦੌਰੇ ’ਤੇ ਆਏ ਦੇਸੀ ਡਾਂਸਰਾਂ ਨੂੰ ਪੈਸੇ ਨਹੀਂ ਦਿੱਤੇ। ਦਿਲਜੀਤ ਦੋਸਾਂਝ ਦੇ ‘ਦਿਲ-ਲੁਮੀਨਾਟੀ’ ਟੂਰ ਦੀ ਕਾਫੀ
ਪੈਰਾ ਐਥਲੀਟ ਕਰਾਟੇ ਖਿਡਾਰੀ ਤਰੁਣ ਸ਼ਰਮਾ ਦਾ ਕਰਨ ਔਜਲਾ ਨੇ 9 ਲੱਖ ਦਾ ਕਰਜ਼ਾ ਦਿੱਤਾ
ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – ਜਦੋਂ ਵੀ ਵਿਆਹ ਦੀ ਗੱਲ ਆਉਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਪੰਜਾਬੀ ਵਿਆਹਾਂ ਵਿੱਚ ਖੁੱਲ੍ਹਾ ਖ਼ਰਚਾ ਕਰਦੇ ਹਨ। ਅਸੀਂ ਸ਼ਾਇਦ ਸੋਚਦੇ ਹਾਂ ਕਿ ਸਾਡੇ ਸ਼ਾਹੀ ਵਿਆਹ ਜ਼ਿਆਦਾ ਮਹਿੰਗੇ ਹਨ ਏਸ਼ੀਆ ਦੇ ਸਬ ਤੋਂ ਅਮੀਰ ਆਦਮੀ ਮੁਕੇਸ਼ ਦੇ ਸਭ ਤੋਂ ਛੋਟੇ ਪੁੱਤਰ ਅਨੰਤ ਅੰਬਾਨੀ ਦੇ ਵਿਆਹ ਨੇ ਸਾਰੀ ਦੁਨੀਆ ਨੂੰ
ਬਿਉਰੋ ਰਿਪੋਰਟ: ਅੰਬਾਨੀ ਪਰਿਵਾਰ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਸ਼ਾਨਦਾਰ ਸਮਾਗਮਾਂ ਵਿੱਚ ਦੇਸ਼-ਵਿਦੇਸ਼ ਦੀਆਂ ਕਈ ਉੱਘੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਸ਼ਾਨਦਾਰ ਵਿਆਹ ਵਿੱਚ ਮਨੋਰੰਜਨ ਜਗਤ ਦੇ ਕਈ ਸਿਤਾਰੇ ਵੀ ਨਜ਼ਰ ਆਏ। ਖ਼ਾਸ ਕਰਕੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਵਿਆਹ ਵਿੱਚ ਰੌਣਕਾਂ ਲਾਈਆਂ। ਪਰ ਕੁਝ ਸਿਤਾਰੇ ਅਜਿਹੇ ਵੀ ਸਨ
ਜੱਟ ਐਂਡ ਜੂਲੀਅਟ -3 ਹੁਣ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋ ਗਈ ਹੈ