ਕੰਗਨਾ ਰਣੌਤ ਦੀ ਫਿਲਮ ਨੂੰ ਲੈ ਕੇ ਬੰਬੇ ਹਾਈ ਕੋਰਟ ਦਾ ਵੱਡਾ ਫ਼ੈਸਲਾ, 18 ਸਤੰਬਰ ਤੱਕ ਇਤਰਾਜ਼ਾਂ ‘ਤੇ ਫੈਸਲਾ ਲੈਣ ਦੇ ਦਿੱਤੇ ਹੁਕਮ
- by Gurpreet Singh
- September 4, 2024
- 0 Comments
ਬੰਬੇ ਹਾਈਕੋਰਟ : ਕੰਗਨਾ ਰਣੌਤ ਦੀ ‘ਐਮਰਜੈਂਸੀ’ ਵਿਵਾਦਾਂ ‘ਚ ਘਿਰੀ ਹੋਈ ਹੈ। ਫਿਲਮ ਐਮਰਜੈਂਸੀ ਨੂੰ ਲੈ ਕੇ ਬੰਬੇ ਹਾਈਕੋਰਟ ਦਾ ਵੱਡਾ ਫੈਸਲਾ ਸਾਹਮਣਾ ਆਇਆ ਹੈ। ਹੁਣ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ। ਬਾਂਬੇ ਹਾਈ ਕੋਰਟ ਨੇ ਸੈਂਸਰ ਬੋਰਡ ਨੂੰ ਤੁਰੰਤ ਸਰਟੀਫਿਕੇਟ ਜਾਰੀ ਕਰਨ ਦਾ ਨਿਰਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਬਾਂਬੇ ਹਾਈ ਕੋਰਟ
ਫਿਲਮ ‘ਐਮਰਜੈਂਸੀ’ ਨੂੰ ਲੈਕੇ ਘੁੱਗੀ ਦੀ ਕੰਗਨਾ ਨੂੰ ਵੱਡੀ ਨਸੀਹਤ ! ਫਿਲਮ ਬਣਾਉਣ ਵੇਲੇ ਇਹ ਹਰਕਤ ਨਹੀਂ ਕਰਨੀ ਚਾਹੀਦੀ
- by Khushwant Singh
- September 3, 2024
- 0 Comments
ਘੁੱਗੀ ਨੇ ਕਿਹਾ ਮੈਂ ਫਿਲਮ ਦਾ ਟ੍ਰੇਲਰ ਵੇਖਿਆ ਹੈ ਉਨ੍ਹਾਂ ਨੇ ਕੁਝ ਅਜਿਹੀਆਂ ਚੀਜ਼ਾਂ ਰੱਖਿਆਂ ਹਨ ਜਿਸ 'ਤੇ ਇਤਰਾਜ਼ ਹੋਣਾ ਲਾਜ਼ਮੀ ਹੈ
Netflix ਨੇ ਵਿਵਾਦ ਮਗਰੋਂ IC814 ’ਚ ਕੀਤੇ ਬਦਲਾਅ! ਬੇਦਾਅਵਾ ’ਚ ਹਾਈਜੈਕਰਾਂ ਦੇ ਅਸਲੀ ਅਤੇ ਕੋਡ ਨਾਮ ਕੀਤੇ ਸ਼ਾਮਲ
- by Preet Kaur
- September 3, 2024
- 0 Comments
ਬਿਉਰੋ ਰਿਪੋਰਟ: Netflix ਨੇ ਮੰਗਲਵਾਰ, 3 ਸਤੰਬਰ ਨੂੰ ਵਿਵਾਦਿਤ ਸੀਰੀਜ਼ ‘IC 814 – ਦ ਕੰਧਾਰ ਹਾਈਜੈਕ’ ਵਿੱਚ ਬਦਲਾਅ ਕੀਤੇ ਹਨ। ਹੁਣ ਹਾਈਜੈਕਰਾਂ ਦੇ ਅਸਲੀ ਅਤੇ ਕੋਡ ਨਾਮ ਸੀਰੀਜ਼ ਦੇ ਸ਼ੁਰੂਆਤੀ ਬੇਦਾਅਵਾ ਵਿੱਚ ਹੀ ਦਿਖਾਈ ਦੇਣਗੇ। ਦਰਅਸਲ ‘IC 814- ਦ ਕੰਧਾਰ ਹਾਈਜੈਕ’ ਵਿੱਚ ਅੱਤਵਾਦੀਆਂ ਦੇ ਹਿੰਦੂ ਨਾਵਾਂ ਨੂੰ ਲੈ ਕੇ ਵਿਵਾਦ ਹੋ ਗਿਆ ਸੀ ਅਤੇ ਇਸ
IC-814 ਹਾਈਜੈਕ ’ਤੇ ਬਣੀ ਸੀਰੀਜ਼ ’ਚ ਤਤਕਾਲੀ ਬਾਦਲ ਸਰਕਾਰ ’ਤੇ ਉੱਠੇ ਸਵਾਲ! ‘ਸੱਚ ਕੋੜਾ ਹੁੰਦਾ ਹੈ, ਪਰ ਸੱਚ ਤਾਂ ਸੱਚ ਹੈ!’
- by Preet Kaur
- September 3, 2024
- 0 Comments
ਬਿਉਰੋ ਰਿਪੋਰਟ – ’90 ਦੇ ਦਹਾਕੇ ਵਿੱਚ ਏਅਰ ਇੰਡੀਆ (AIR INDIA) ਦੇ ਜਹਾਜ਼ IC-814 ਦੇ ਹਾਈਜੈਕ (HIGH JACKED) ’ਤੇ ਬਣੀ OTT ਵੈੱਬ ਸੀਰੀਜ਼ ਵਿਵਾਦ ’ਚ ਹੁਣ ਪੰਜਾਬ ਦੀ ਤਤਕਾਲੀ ਅਕਾਲੀ-ਬੀਜੇਪੀ ਸਰਕਾਰ ਦੇ ਰੋਲ ’ਤੇ ਸਵਾਲ ਕੀਤੇ ਗਏ ਹਨ। ਬੀਜੇਪੀ ਨੇ ਵੈੱਬ ਸੀਰੀਜ਼ (WEB SERIES) ਵਿੱਚ ਹਾਈਜੈਕਰ (HIGH JACKER) ਦੇ ਅਸਲੀ ਨਾਂ ਨਾ ਦੱਸਣ ਪਿੱਛੇ ਡਾਇਰੈਕਟਰ
ਗੋਲੀਬਾਰੀ ਤੋਂ ਬਾਅਦ ਏਪੀ ਢਿੱਲੋਂ ਦਾ ਪਹਿਲਾ ਬਿਆਨ, ਕਿਹਾ ‘I’m Safe’
- by Gurpreet Singh
- September 3, 2024
- 0 Comments
ਕੈਨੇਡਾ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ਼ ਏਪੀ ਢਿੱਲੋਂ ਦੇ ਘਰ ਹੋਈ ਗੋਲੀਬਾਰੀ ਨੂੰ ਲੈ ਕੇ ਉਨ੍ਹਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਹਾਲ ਹੀ ਵਿੱਚ ਏਪੀ ਢਿੱਲੋਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਹੈ ਹੈ ਕਿ ਤੇ ਲਿਖਿਆ, “ਮੈਂ ਸੁਰੱਖਿਅਤ ਹਾਂ, ਮੇਰੇ ਲੋਕ ਸੁਰੱਖਿਅਤ ਹਨ। ਮੇਰੇ ਤੱਕ ਪਹੁੰਚਣ ਵਾਲੇ ਸਾਰਿਆਂ
ਭੜ੍ਹਕੀ ਪਈ ਹੈ ਕੰਗਨਾ ! ਮਾਨ ਸਰਕਾਰ ਨੇ ਵੀ ਕਰ ਦਿੱਤਾ ਚੈਲੰਜ ! ਖਾਸ ਰਿਪੋਰਟ
- by Khushwant Singh
- September 2, 2024
- 0 Comments
ਸੈਂਸਰ ਬੋਰਡ ਨੇ ਰੋਕੀ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ
ਹੁਣ ਕੈਨੇਡਾ ’ਚ ਏਪੀ ਢਿੱਲੋਂ ਦੇ ਘਰ ਦੇ ਬਾਹਰ ਚੱਲੀਆਂ ਗੋਲ਼ੀਆਂ, ਲਾਰੈਂਸ-ਰੋਹਿਤ ਗੈਂਗ ਨੇ ਲਈ ਜ਼ਿੰਮੇਵਾਰੀ
- by Preet Kaur
- September 2, 2024
- 0 Comments
ਬਿਉਰੋ ਰਿਪੋਰਟ: ਮਸ਼ਹੂਰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਤੇਜ਼ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਗਾਇਕ ਦਾ ਕੈਨੇਡਾ ਦੇ ਵੈਨਕੂਵਰ ਵਿਕਟੋਰੀਆ ਆਈਲੈਂਡ ਵਿੱਚ ਘਰ ਹੈ। ਇਸ ਘਟਨਾ ਨਾਲ ਸਨਸਨੀ ਫੈਲ ਗਈ ਹੈ। ਗੋਲ਼ੀਬਾਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਗੋਲ਼ੀਬਾਰੀ ਕਰਨ ਵਾਲਿਆਂ ਦੀ ਅਜੇ
ਸੈਂਸਰ ਬੋਰਡ ਵੱਲੋਂ ਫਿਲਮ ‘ਐਮਰਜੈਂਸੀ’ ਦੀ ਰਿਲੀਜ਼ ‘ਤੇ ਰੋਕ ਤੋਂ ਬਾਅਦ ਕੰਗਨਾ ਭੜਕੀ ! ‘ਜੋ ਦੇਸ਼ ਦੇ ਟੁਕੜੇ ਨਹੀਂ ਚਾਹੁੰਦਾ ਸੈਂਸਰਸ਼ਿਪ ਸਿਰਫ ਉਨ੍ਹਾਂ ਲਈ’
- by Khushwant Singh
- September 2, 2024
- 0 Comments
ਸੈਂਸਰ ਬੋਰਡ ਨੇ ਫਿਲਹਾਲ ਕੰਗਨਾ ਦੀ ਫਿਲਮ ਨੂੰ ਨਹੀਂ ਦਿੱਤੀ ਮਨਜ਼ੂਰੀ
ਹੁਣ ਮੱਧ ਪ੍ਰਦੇਸ਼ ਦੇ ਹਾਈਕੋਰਟ ’ਚ ਸਿੱਖ ਜਥੇਬੰਦੀਆਂ ਨੇ ਫਿਲਮ ‘ਐਮਰਜੈਂਸੀ’ ਖ਼ਿਲਾਫ਼ ਪਾਈ ਪਟੀਸ਼ਨ! ਸੈਂਸਰ ਬੋਰਡ ਦਾ ਆਇਆ ਇਹ ਜਵਾਬ
- by Preet Kaur
- August 31, 2024
- 0 Comments
ਬਿਉਰੋ ਰਿਪੋਰਟ – ਸੈਂਸਰ ਬੋਰਡ (Censor Board) ਵੱਲੋਂ ਫਿਲਮ ਐਮਰਜੈਂਸੀ (Film Emergency) ਨੂੰ ਫਿਲਹਾਲ ਰਿਲੀਜ਼ ਦਾ ਸਰਟਿਫਿਕੇਟ ਨਾ ਦੇਣ ’ਤੇ ਪੰਜਾਬ ਹਰਿਆਣਾ ਹਾਈਕੋਰਟ (Punjab Haryana High Court ) ਨੇ ਭਾਵੇਂ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਪਰ ਹੁਣ ਮੱਧ ਪ੍ਰਦੇਸ਼ ਦੀ ਜਬਲਪੁਰ ਹਾਈਕੋਰਟ ਵਿੱਚ ਇਸ ਦੇ ਖ਼ਿਲਾਫ਼ ਸਿੱਖ ਜਥੇਬੰਦੀਆਂ ਵੱਲੋਂ ਪਟੀਸ਼ਨ ਪਾਈ ਗਈ ਹੈ। ਇਹ
