India Manoranjan Punjab

ਹਾਲੇ ਰਿਲੀਜ਼ ਨਹੀਂ ਹੋਵੇਗੀ ਦਿਲਜੀਤ ਦੀ ਫ਼ਿਲਮ ਪੰਜਾਬ ’95! ਸੈਂਸਰ ਬੋਰਡ ਨੇ ਹੁਣ 120 ਸੀਨ ਕੱਟਣ ਲਈ ਕਿਹਾ! ਫ਼ਿਲਮ ਦੇ ਨਾਂ ’ਤੇ ਵੀ ਇਤਰਾਜ਼

ਬਿਉਰੋ ਰਿਪੋਰਟ – ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ (JASWANT SINGH KHALRA) ’ਤੇ ਬਣੀ ਫਿਲਮ ਪੰਜਾਬ ’95 (FILM PUNJAB ’95) ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ (Central Board of Film Certification) ਨੇ ਇਸ ਫਿਲਮ ਵਿੱਚ ਲਗਾਏ ਗਏ 85 ਕੱਟਾਂ ਨੂੰ ਵਧਾ ਕੇ 120 ਕਰ ਦਿੱਤਾ ਹੈ। ਸਿਰਫ ਇੰਨਾ ਹੀ

Read More
India Manoranjan Punjab

ਕੰਗਨਾ ਦੇ ਬਿਆਨਾਂ ’ਤੇ ਔਖੀ ਹੋਈ ‘AAP!’ ‘ਬੀਜੇਪੀ ਦੀ ਸਮਾਜ ’ਚ ਨਫ਼ਰਤ ਫਲਾਉਣ ਵਾਲੀ ‘ਟੂਲ ਕਿੱਟ’ ਨੇ ਆਪਣਾ ਰੰਗ ਦਿਖਾਇਆ’

ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਪ੍ਰੈਸ ਵਾਰਤਾ ਕਰਦਿਆਂ ਕੰਗਨਾ ਰਨੌਤ ਦੇ ਬਿਆਨ ’ਤੇ ਨਰਾਜ਼ਗੀ ਜ਼ਾਹਿਰ ਕੀਤੀ ਗਈ ਹੈ। ਕੰਗ ਨੇ ਕਿਹਾ ਕਿ ਬੀਜੇਪੀ ਦੀ ਸਮਾਜ ਦੇ ਵਿੱਚ ਨਫ਼ਰਤ ਫਲਾਉਣ ਵਾਲੀ ‘ਟੂਲ ਕਿੱਟ’ ਨੇ ਆਪਣਾ ਰੰਗ ਦਿਖਾਇਆ ਹੈ ਅਤੇ BJP ਕੰਗਨਾ ਤੇ ਬਿੱਟੂ ਵਰਗੇ ਲੀਡਰਾਂ ਨੂੰ ਸਮਾਜ ’ਚ ਨਫ਼ਰਤ

Read More
India Khetibadi Manoranjan Punjab

ਕੰਗਨਾ ਦਾ ਕਿਸਾਨਾਂ ’ਤੇ ਮੁੜ ਤੋਂ ਵਿਵਾਦਿਤ ਬਿਆਨ! ‘ਕੰਗਨਾ ਹੁਣ PM ਮੋਦੀ ਤੋਂ ਵੱਡੀ!’ ‘ਅਸ਼ਾਂਤੀ ਫੈਲਾਉਣ ਦੀ ਸੁਪਾਰੀ ਲਈ ਹੈ!’

ਬਿਉਰੋ ਰਿਪੋਰਟ – ਅਦਾਕਾਰਾ ਅਤੇ ਮੰਡੀ ਤੋਂ ਬੀਜੇਪੀ ਦੀ ਐੱਮਪੀ ਕੰਗਨਾ ਰਣੌਤ (Kangna Ranaut) ਦਾ ਮੁੜ ਤੋਂ ਕਿਸਾਨਾਂ (Farmer) ’ਤੇ ਦਿੱਤੇ ਗਏ ਬਿਆਨ ’ਤੇ ਵਿਵਾਦ ਹੋ ਗਿਆ ਹੈ। ਕੰਗਨਾ ਨੇ ਮੰਗ ਕੀਤੀ ਹੈ ਕਿ 3 ਖੇਤੀ ਕਾਨੂੰਨ (3 Farmer Law Repealed) ਮੁੜ ਤੋਂ ਵਾਪਸ ਲਿਆਉਣੇ ਚਾਹੀਦੇ ਹਨ। ਸਿਰਫ਼ 2 ਸੂਬਿਆਂ ਦੇ ਕਿਸਾਨਾਂ ਨੇ ਹੀ ਇਤਰਾਜ਼

Read More
Manoranjan Punjab

ਗੁਰੂ ਰੰਧਾਵਾ ਦੀ ‘ਸ਼ਾਹਕੋਟ’ ਦਾ ਟ੍ਰੇਲਰ ਤੇ ਮਿਊਜ਼ਿਕ ਐਲਬਮ ਰਿਲੀਜ਼! ਮਿਊਜ਼ਿਕਲ ‘ਮਾਸਟਰਪੀਸ’ ਹੋਵੇਗੀ ਫ਼ਿਲਮ! ਵੱਡੇ ਸਿਤਾਰਿਆਂ ਦੇ ਗੀਤ ਸ਼ਾਮਲ

ਬਿਉਰੋ ਰਿਪੋਰਟ: ਗੁਰੂ ਰੰਧਾਵਾ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਸ਼ਾਹਕੋਟ’ ਦਾ ਟ੍ਰੇਲਰ ਅਤੇ ਪੂਰਾ ਮਿਊਜ਼ਿਕਲ ਐਲਬਮ ਰਿਲੀਜ਼ ਹੋ ਗਿਆ ਹੈ। ‘ਸ਼ਾਹਕੋਟ’ ਮਿਊਜ਼ਿਕਲ ਦਿਲਾਂ ਦੀ ਧੜਕਨ ਗੁਰੂ ਰੰਧਾਵਾ ਦਾ ਡੈਬਿਊ ਹੈ। ਟ੍ਰੇਲਰ ਮਾਸੂਮੀਅਤ, ਪਵਿੱਤਰਤਾ, ਨਿਸ਼ਕਾਮ ਪਿਆਰ, ਜੁਦਾਈ ਅਤੇ ਦਿਲ ਟੁੱਟਣ ਦੀਆਂ ਭਾਵਨਾਵਾਂ ਨਾਲ ਭਰਪੂਰ ਹੈ। ਇਹ ਟ੍ਰੇਲਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਦਰਸ਼ਕਾਂ ਨੇ

Read More
Manoranjan

ਆਸਕਰ 2025 ਲਈ ਇਹ ਭਾਰਤੀ ਫਿਲਮ ਅਧਿਕਾਰਤ ਐਂਟਰੀ ਵਜੋਂ ਚੁਣੀ ਗਈ

ਬਿਉਰੋ ਰਿਪੋਰਟ – ਸੁਪਰ ਹਿੱਟ ਫਿਲਮ ਲਾਪਤਾ ਲੇਡੀਜ਼ (Laapta Ladies) ਇਸ ਸਾਲ ਆਸਕਰ (Oscar) ਲਈ ਭਾਰਤ ਦੀ ਅਧਿਕਾਰਤ ਐਂਟਰੀ ਹੋਵੇਗੀ। ਦੱਸ ਦੇਈਏ ਕਿ ਫਿਲਮ ਫੈਡਰੇਸ਼ਨ ਆਫ ਇੰਡੀਆ ਦੀ ਇੱਕ ਕਮੇਟੀ ਨੇ 29 ਫਿਲਮਾਂ ਦੇ ਵਿੱਚੋਂ ‘ਲਾਪਤਾ ਲੇਡੀਜ਼’ ਨੂੰ ਆਸਕਰ 2025 ਲਈ ਅਧਿਕਾਰਤ ਐਂਟਰੀ ਵਜੋਂ ਚੁਣਿਆ ਹੈ। ਇਸ ਫਿਲਮ ਦੇ ਕਿਰਨ ਰਾਓ ਨਿਰਦੇਸ਼ਕ ਹਨ ਅਤੇ ਇਸ

Read More
Manoranjan Punjab

ਗੁਰੂ ਰੰਧਾਵਾ ਦੀ ਪਹਿਲੀ ਫ਼ਿਲਮ ‘ਸ਼ਾਹਕੋਟ’ ਨਾਲ ਹੋ ਰਿਹਾ ਪੱਖਪਾਤ! ਨਿਰਮਾਤਾ ਵੱਲੋਂ ਹੈਰਾਨ ਕਰਨ ਵਾਲਾ ਖ਼ੁਲਾਸਾ

ਬਿਉਰੋ ਰਿਪੋਰਟ : ਪੰਜਾਬੀ ਗਾਇਕ ਗੁਰੂ ਰੰਧਾਵਾ ਦੀ ਪਲੇਠੀ ਫ਼ਿਲਮ ‘ਸ਼ਾਹਕੋਟ’ 4 ਅਕਤੂਬਰ, 2024 ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਹੋ ਰਹੀ ਹੈ, ਜਿਸ ਦਾ Aim7sky Studios ਦੇ ਮਾਲਿਕ ਅਨਿਰੁੱਧ ਮੋਹਤਾ ਵੱਲੋਂ ਨਿਰਮਾਣ ਕੀਤਾ ਜਾ ਰਿਹਾ ਹੈ। ਅਨਿਰੁੱਧ ਇੱਕ ਵਪਾਰੀ ਤੋਂ ਨਿਰਦੇਸ਼ਕ ਬਣੇ ਹਨ। ਉਨ੍ਹਾਂ ਨੇ ਖ਼ੁਲਾਸਾ ਕੀਤਾ ਹੈ ਕਿ ਫ਼ਿਲਮ ਇੰਡਸਟਰੀ ਦੇ ਵੱਡੇ ਖਿਡਾਰੀਆਂ ਵੱਲੋਂ

Read More
Manoranjan Punjab

ਪੰਜਾਬੀ ਗਾਇਕ ਗੁਰਦਾਸ ਮਾਨ ਨੇ ਹੱਥ ਜੋੜ ਕੇ ਸਿੱਖ ਜਥੇਬੰਦੀਆਂ ਤੋਂ ਮੰਗੀ ਮੁਆਫ਼ੀ, ਬੋਲਦੇ-ਬੋਲਦੇ ਹੋਏ ਭਾਵੁਕ

ਮੁਹਾਲੀ : ਦੋ ਵਾਰ ਵਿਵਾਦਤਾਂ ਵਿੱਚ ਘਿਰ ਚੁੱਕੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ਉੱਤੇ ਹੱਥ ਜੋੜ ਕੇ ਮੁਆਫੀ ਮੰਗੀ ਹੈ। ਦ ਗੁਰਦਾਸ ਮਾਨ ਨੇ ਨਕੋਦਰ ‘ਚ ਡੇਰਾ ਮੁਰਾਦ ਸ਼ਾਹ ਮੇਲੇ ‘ਚ ਸਟੇਜ ‘ਤੇ ਕਿਹਾ ਸੀ ਕਿ ਸਾਈਂ ਲਾਡੀ ਸ਼ਾਹ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਵਿਚੋਂ ਹਨ। ਜਦੋਂ ਇਸ

Read More
Manoranjan Punjab

ਚਲਦੇ ਸ਼ੋਅ ’ਚ ਫੈਨ ਨੇ ਦਿਲਜੀਤ ਦੋਸਾਂਝ ਵੱਲ ਵਗ੍ਹਾ ਕੇ ਮਾਰਿਆ ਫੋਨ, ਜਾਣੋ ਫਿਰ ਕੀ ਹੋਇਆ…

 Diljit Dosanjh : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪੈਰਿਸ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਇੱਕ ਪ੍ਰਸ਼ੰਸਕ ਨੇ ਉਸਦਾ ਫੋਨ ਉਸ ਸਮੇਂ ਸੁੱਟ ਦਿੱਤਾ ਜਦੋਂ ਉਹ ਇੱਕ ਸੰਗੀਤ ਸਮਾਰੋਹ ਵਿੱਚ ਪਰਫਾਰਮ ਕਰ ਰਹੇ ਸਨ। ਗਾਇਕ ਨੇ ਫੈਨ ਨੂੰ ਸਟੇਜ ‘ਤੇ ਫੋਨ ਸੁੱਟਦੇ ਦੇਖਿਆ। ਇਸ ‘ਤੇ ਉਨ੍ਹਾਂ ਨੇ ਫੈਨ ਨੂੰ ਸਮਝਾਉਂਦੇ ਹੋਏ ਕਿਹਾ ਕਿ ਅਜਿਹਾ ਨਾ ਕਰੋ,

Read More
India Manoranjan Punjab

ਕੰਗਨਾ ਦੀ ਫਿਲਮ ‘ਐਮਰਜੈਂਸੀ’ ਨੂੰ ਹਾਈਕੋਰਟ ਤੋਂ ਰਾਹਤ ਨਹੀਂ! ਅਦਾਲਤ ਨੇ CBFC ਨੂੰ ਫੈਸਲਾ ਲੈਣ ਦਾ ਦਿੱਤਾ ਅਧਿਕਾਰ

ਬਿਉਰੋ ਰਿਪੋਰਟ – ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ (KANGNA RANAUT FILM EMERGENCY) ਨੂੰ ਅਦਾਲਤ ਤੋਂ ਹੁਣ ਵੀ ਰਾਹਤ ਨਹੀਂ ਮਿਲੀ ਹੈ। ਬੰਬੇ ਹਾਈਕੋਰਟ (BOMBAY HIGH COURT) ਨੇ ਸੈਂਸਰ ਬੋਰਡ (CBFC) ਨੂੰ ਫੈਸਲਾ ਲੈਣ ਲਈ 25 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਅਦਾਲਤ ਨੇ ਕਿਹਾ ਫਿਲਮ ਨੂੰ ਸਟੀਫਿਕੇਟ ਦੇਣਾ ਹੈ ਜਾਂ ਨਹੀਂ ਸੈਂਸਰ ਬੋਰਡ ਤੈਅ ਕਰੇਗਾ।

Read More