ਬਹਿਸ ਕਰਨ ਲਈ ਬੁਲਾਏ ਕਿਸਾਨ ਆਗੂਆਂ ਦਾ ਹੋਇਆ ਇਹ ਹਾਲ…
ਚੰਡੀਗੜ੍ਹ : ਅੱਜ 1 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਟਾਈਟ ਕਰਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਮੁੱਦਿਆ ਤੇ ਬਹਿਸ ਕਰਨ ਦਾ ਸੱਦਾ ਦਿੱਤਾ ਸੀ। ਬਹਿਸ ਨੂੰ ਨਾ ਦਿਤਾ ਗਿਆ ਮੈ ਪੰਜਾਬ ਬੋਲਦਾ ਹਾਂ , ਪੰਜਾਬ ਸਰਕਾਰ ਕਿਸਾਨ ਨਾਲ ਬਹਿਸ ਕਰਨ ਤੋ ਭੱਜੀ, ਪੰਜਾਬ ਦੀਆ ਕਿਸਾਨ ਜਥੇਬੰਦੀਆ ਨੂੰ ਬਹਿਸ ਵਿਚ ਸ਼ਾਮਲ ਹੋਣ ਤੋ ਰਸਤੇ