Khetibadi Punjab

ਗੁਰਦਾਸਪੁਰ ’ਚ ਚੀਤੇ ਦਾ ਕਹਿਰ! ਘਰ ’ਚ ਵੜ ਕੇ 2 ਪਸ਼ੂ ਮਾਰੇ, ਪਿੰਡ ’ਚ ਦਹਿਸ਼ਤ ਦਾ ਮਾਹੌਲ

ਗੁਰਦਾਸਪੁਰ ਦੇ ਪਿੰਡ ਚੀਮਾ ਵਿੱਚ ਚੀਤੇ ਨੇ ਨੌਜਵਾਨ ’ਤੇ ਹਮਲਾ ਕਰ ਦਿੱਤਾ ਪਰ ਨੌਜਵਾਨ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਚੀਤੇ ਨੇ ਪਿੰਡ ਦੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਦੋ ਪਸ਼ੂਆਂ ਨੂੰ ਮਾਰ ਦਿੱਤਾ। ਪਿੰਡ ਵਾਸੀਆਂ ਨੇ ਇਸ ਸਬੰਧੀ ਜੰਗਲ਼ਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਜੰਗਲ਼ਾਤ ਵਿਭਾਗ ਨੇ ਚੀਤੇ ਨੂੰ ਫੜਨ ਲਈ ਲੋਕਾਂ

Read More
Khetibadi Punjab

ਤੂੜੀ ਦੇ ਇੱਕ ਨਿੱਕੇ ਜਿਹੇ ਤੀਲ੍ਹੇ ਨਾਲ ਵਾਪਰਿਆ ਵੱਡਾ ਹਾਦਸਾ! ਨੌਜਵਾਨ ਦੀ ਮੌਤ

ਫਾਜ਼ਿਲਕਾ ਦੇ ਪਿੰਡ ਤਰੋਬਰੀ ਤੋਂ ਬੜੀ ਦਰਜਦਦਨਾਕ ਖ਼ਬਰ ਸਾਹਮਣੇ ਆਈ ਹੈ। ਤੂੜੀ ਦੇ ਇੱਕ ਨਿੱਕੇ ਜਿਹੇ ਤੀਲ੍ਹੇ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਮ੍ਰਿਤਕ ਆਪਣੇ ਦੋਸਤਾਂ ਨਾਲ ਮੋਟਰਸਾਈਕਲ ’ਤੇ ਪਿੰਡ ਤਰੋਬੜੀ ਤੋਂ ਪੈਸੇ ਦੇ ਕੇ ਵਾਪਸ ਆ ਰਿਹਾ ਸੀ। ਇਸੇ ਦੌਰਾਨ ਉਸ ਦੇ ਅੱਗੇ ਜਾ ਰਹੀ ਓਵਰਲੋਡਿਡ ਟਰਾਲੀ ਵਿੱਚੋਂ ਤੂੜੀ ਉੱਡ ਕੇ ਉਸ ਦੀਆਂ

Read More
Khetibadi Punjab

ਰੇਲਵੇ ਟਰੈਕ ’ਤੇ ਕਿਸਾਨਾਂ ਨੂੰ ਡਰਾਉਣ ਲਈ ਘੱਲੀ ਮਸ਼ੀਨ, ਧਰਨੇ ’ਚ ਪੈ ਗਈ ਭਾਜੜ

ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪਿਛਲੇ 6 ਦਿਨਾਂ ਤੋਂ ਰੇਲਵੇ ਟਰੈਕ ’ਤੇ ਧਰਨਾ ਦੇ ਰਹੀਆਂ ਹਨ। ਕੱਲ੍ਹ ਧਰਨੇ ਦੇ ਛੇਵੇਂ ਦਿਨ ਕਿਸਾਨਾਂ ਵਿੱਚ ਭਾਜੜ ਪੈ ਗਈ। ਇਸ ਦਾ ਕਾਰਨ ਸੀ ਇਲੈਕਟ੍ਰੋਨਿਕ ਮਸ਼ੀਨ, ਜੋ ਕਿਹਾ ਜਾ ਰਿਹਾ ਹੈ ਕਿ ਉੱਥੇ ਟਰੈਕ ਦੀ ਮੁਰੰਮਤ ਲਈ ਲਿਆਂਦੀ ਗਈ ਸੀ। ਕਿਸਾਨਾਂ ਨੇ ਅਧਿਕਾਰੀਆਂ ਦੀ ਇਸ

Read More
India Khetibadi Punjab

ਕਿਸਾਨਾਂ ਦਾ ਵੱਡਾ ਫੈਸਲਾ! ਦਿੱਲੀ-ਪਟਿਆਲਾ NH ਬੰਦ! 27 ਅਪ੍ਰੈਲ ਤੱਕ ਅਲਟੀਮੇਟਮ

ਜੀਂਦ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਦਿੱਲੀ-ਪਟਿਆਲਾ NH ‘ਤੇ ਸੰਕੇਤ ਵਜੋਂ ਜਾਮ ਲਗਾਇਆ ਗਿਆ ਫਿਰ ਉਸ ਨੂੰ ਖੋਲ੍ਹ ਦਿੱਤਾ ਗਿਆ। ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ 27 ਅਪ੍ਰੈਲ ਤੱਕ ਤਿੰਨ ਕਿਸਾਨ ਆਗੂਆਂ ਨੂੰ ਛੱਡਣ ਦਾ ਅਲਟੀਮੇਟਮ ਵੀ ਦਿੱਤਾ ਹੈ। ਹਰਿਆਣਾ ਪੁਲਿਸ ਨੇ ਅਨੀਸ਼ ਖਟਕੜ, ਨਵਦੀਪ ਸਿੰਘ ਅਤੇ

Read More