ਕਿਸਾਨਾਂ ਨੂੰ ਰੋਕਣ ਪਿੱਛੇ ਖੱਟਰ ਸਰਕਾਰ ਦਾ ਹਾਈਕੋਰਟ ‘ਚ ਹੈਰਾਨ ਕਰਨ ਵਾਲਾ ਜਵਾਬ ! ਕੇਂਦਰ ਨੇ ਕਿਸਾਨਾਂ ਨੂੰ ਪੁੱਛੇ 10 ਸਵਾਲ ?
ਇਸ਼ਤਿਆਰ ਰਾਹੀ ਕਿਸਾਨ ਅੰਦੋਲਨ 'ਤੇ ਚੁੱਕੇ ਸਵਾਲ
ਇਸ਼ਤਿਆਰ ਰਾਹੀ ਕਿਸਾਨ ਅੰਦੋਲਨ 'ਤੇ ਚੁੱਕੇ ਸਵਾਲ
ਸੰਗਰੂਰ ਦੇ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਕਾਕੜਾ ਦੇ ਅਗਾਂਹਵਧੂ ਕਿਸਾਨਾਂ ਬਲਜੀਤ ਸਿੰਘ ਤੇ ਭੁਪਿੰਦਰ ਸਿੰਘ ਦੇ ਆਧੁਨਿਕ ਖੁੰਬ ਫਾਰਮ ਦਾ ਦੌਰਾ ਕਰਕੇ ਸਰਾਇਆ। ਡੀ.ਸੀ ਵੱਲੋਂ ਸਹਾਇਕ ਕਿੱਤੇ ਵਜੋਂ ਖੁੰਬਾਂ ਦੀ ਕਾਸ਼ਤ ਕਰਨ ਦਾ ਸੱਦਾ ਦਿੱਤਾ ਹੈ।
'ਜਾਣਬੁੱਝ ਤੇ ਸਾਨੂੰ ਉਕਸਾ ਰਹੀ ਹੈ ਸਰਕਾਰ'
ਬਿਉਰੋ ਰਿਪੋਰਟ : ਪੰਜਾਬ-ਹਰਿਆਣਾ ਦੇ ਸ਼ੰਭੂ,ਖਨੌਰੀ ਅਤੇ ਡਬਵਾਲੀ ਸਰਹੱਦ ‘ਤੇ ਪੈਦਾ ਹੋਏ ਟਕਰਾਅ ਦੇ ਹਾਲਾਤਾਂ ਤੋਂ ਬਾਅਦ ਪੰਜਾਬ ਦੀਆਂ ਵੱਡੀ ਯੂਨੀਅਨ ਵੀ ਮੈਦਾਨ ‘ਤੇ ਉਤਰ ਆਇਆਂ ਹਨ । ਭਾਰਤੀ ਕਿਸਾਨ ਯੂਨੀਅਨ ਉਗਰਾਂਹਾ ਨੇ ਵੀਰਵਾਰ ਨੂੰ ਰੇਲ ਰੋਕਣ ਦਾ ਐਲਾਨ ਕਰ ਦਿੱਤਾ ਹੈ ਜਦਕਿ SKM ਨੇ ਮੀਟਿੰਗ ਬੁਲਾਕੇ ਟੋਲ ਫ੍ਰੀ ਕਰਨ ਦਾ ਐਲ਼ਾਨ ਕੀਤਾ ਹੈ ।
ਬਿਉਰੋ ਰਿਪੋਰਟ : ਕਿਸਾਨਾਂ ਦਾ ਦਿੱਲੀ ਕੂਚ ਦਾ ਦੂਜਾ ਦਿਨ ਹੈ । ਕਿਸਾਨ ਸ਼ੰਭੂ ਅਤੇ ਖਨੌਰ ਬਾਰਡਰ ‘ਤੇ ਵੱਡੀ ਗਿਣਤੀ ਵਿੱਚ ਪਹੁੰਚ ਗਏ ਹਨ ਅਤੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਹਨ । ਇਸ ਦੌਰਾਨ ਪੰਜਾਬ ਅਤੇ ਹਰਿਆਣਾ ਦਾ ਪ੍ਰਸ਼ਾਸਨ ਵੀ ਆਹਮੋ-ਸਾਹਮਣੇ ਆ ਗਿਆ ਹੈ । ਪਟਿਆਲਾ ਦੇ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਨੇ ਹਰਿਆਣਾ