Khalas Tv Special Punjab

ਪੰਜਾਬ ਦੀ ਹਰਿਆਲੀ ਖਾ ਗਏ ਸੂਬੇ ਦੇ ਰਾਖੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਜੰਗਲਾਤ ਸਰਵੇਖਣ ਤੋਂ ਮਨੁੱਖਤਾ ਨੂੰ ਹਲੂਣ ਕੇ ਰੱਖ ਦੇਣ ਵਾਲੇ ਅੰਕੜੇ ਸਾਹਮਣੇ ਆਏ ਹਨ ਕਿ ਗੁਆਂਢੀ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਜੰਗਲਾਤ ਹੇਠਲਾ ਰਕਬਾ ਸਭ ਤੋਂ ਘੱਟ ਹੈ। ਪੰਜਾਬ ਵਿੱਚੋਂ 456 ਵਰਗ ਕਿਲੋਮੀਟਰ ਤੱਕ ਜੰਗਲਾਤ ਏਰੀਆ ਖੁਰ ਗਿਆ ਹੈ ਜਦਕਿ ਹਰਿਆਣਾ ਵਿੱਚੋਂ 139 ਵਰਗ ਕਿਲੋਮੀਟਰ ਅਤੇ ਹਿਮਾਚਲ ਵਿੱਚੋਂ

Read More
India Khalas Tv Special Punjab

ਕਾਰਗਿਲ ਯੁੱ ਧ ‘ਚ ਭਾਰਤੀ ਫ਼ੌਜ ਨੇ ਪਾਕਿਸਤਾਨੀਆਂ ਨੂੰ ਚਬਾਏ ਸਨ ਨੱਕ ਰਾਹੀਂ ਚਨੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਲ 1999 ਦੀ ਕਾਰਗਿਲ ਜੰ ਗ ਭਾਰਤ ਅਤੇ ਪਾਕਿਸਤਾਨ ਦੀਆਂ ਤਿੰਨ ਜੰ ਗਾਂ ਵਿੱਚ ਸਭ ਤੋਂ ਵੱਧ ਇਤਿਹਾਸਕ ਸਥਾਨ ਰੱਖਦੀ ਹੈ। ਇਹ ਉਹ ਜੰ ਗ ਸੀ ਜਦੋਂ ਮੈਦਾਨੀ ਬਰਫ਼ ਦੇ ਤੋਦਿਆਂ ਉੱਤੇ ਖੜ ਕੇ ਭਾਰਤੀ ਫ਼ੌਜੀਆਂ ਨੇ ਪਾਕਿਸਤਾਨ ਦੇ ਪਹਾੜਾਂ ਉੱਪਰ ਖੜੇ ਫ਼ੌਜੀਆਂ ਨੂੰ ਨਿਸ਼ਾਨਾ ਬਣਾਇਆ ਸੀ। ਕਾਰਗਿਲ ਵਿਜੇ

Read More
Khalas Tv Special Punjab

ਪੰਜਾਬ ਕੈਬਨਿਟ ਦੇ ਤਿੰਨ ਮੰਤਰੀ “ਛੜੇ”, ਪੰਜ MLAs ਨੂੰ ਕੰਨਿਆ ਦੀ ਭਾਲ

– ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ ‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਅੱਜ ਸ਼ਹਿਨਾਈਆਂ ਵੱਜੀਆਂ ਹਨ। ਉਨ੍ਹਾਂ ਦਾ ਦੂਜਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ ਹੋਣ ਤੋਂ ਬਾਅਦ ਘਰ ਨੂੰ ਭਾਗ ਲੱਗ ਗਏ ਹਨ। ਮਾਂ-ਭੈਣ ਦੀ ਨਵੀਂ ਬਹੂ ਦੇ ਚਾਅ ਵਿੱਚ ਧਰਤੀ ਉੱਤੇ ਅੱਡੀ ਨਹੀਂ ਲੱਗ ਰਹੀ। ਭਗਵੰਤ

Read More
Khalas Tv Special Punjab Religion

ਮੱਤੇਵਾੜਾ ਜੰਗਲ ਦੇ ਜਾਨਵਰਾਂ ਦੀ SGPC ਨੇ ਸੁਣੀ ਹੂਕ

‘ਦ ਖ਼ਾਲਸ ਬਿਊਰੋ (ਪੁੁਨੀਤ ਕੌਰ) : – ਪਿਛਲੇ 50 ਸਾਲਾਂ ਵਿੱਚ ਕੀਤੀ ਗਈ ਤਰੱਕੀ ਨੇ ਅੱਜ ਧਰਤੀ ‘ਤੇ ਜੀਵਨ ਨੂੰ ਖਤਰੇ ‘ਚ ਪਾ ਦਿੱਤਾ ਹੈ। ਧਰਤੀ ਦਾ ਤਾਪਮਾਨ ਤੇਜ਼ੀ ਨਾਲ ਵੱਧ ਰਿਹਾ ਹੈ, ਜੰਗਲ ਕੱਟ ਕੇ ਵਸਾਈਆਂ ਗਈਆਂ ਬਸਤੀਆਂ ਕਾਰਨ ਧਰਤੀ ਤੋਂ ਜੀਵ-ਜੰਤੂਆਂ ਦੀਆਂ ਹਜ਼ਾਰਾਂ ਪ੍ਰਜਾਤੀਆਂ ਖਤਮ ਹੋ ਗਈਆਂ ਹਨ। ਵਾਤਾਵਰਨ ਕਾਫ਼ੀ ਤੇਜ਼ੀ ਨਾਲ ਬਦਲ

Read More
Khaas Lekh Khalas Tv Special Punjab

ਸਾਦੇ ਤਰੀਕੇ ਨਾਲ ਹੋ ਗਿਆ ਭਗਵੰਤ ਮਾਨ ਦਾ ਦੂਜਾ ਵਿਆਹ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਨੱਤ ਵਿਆਹ ਦੇ ਬੰਧਨ ਵਿੱਚ ਬੱਝ ਗਏ  ਹਨ। ਬੜੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਅਨੰਦ ਕਾਰਜ ਦੀ ਰਸਮ ਨਿਭਾਈ ਗਈ। ਪਹਿਲੀ ਵਾਰ ਹੈ ਜਦੋਂ ਪੰਜਾਬ ਦੇ ਕਿਸੇ ਮੁੱਖ ਮੰਤਰੀ ਦਾ ਆਪਣੇ ਅਹੁਦੇ ਉੱਤੇ ਹੁੰਦਿਆਂ ਜ਼ਿੰਦਗੀ ਭਰ ਦੇ ਬੰਧਨ

Read More
India Khaas Lekh Khalas Tv Special Punjab

ਬਿਰਖਾਂ ਦੇ ਗੀਤ ਸੁਣ ਕੇ ਮੇਰੇ ਦਿਲ ਵਿੱਚ ਚਾਨਣ ਹੋਇਆ

‘10 ਜੁਲਾਈ ਨੂੰ ਮੱਤੇਵਾੜਾ ਜੰਗਲ ਬਚਾਉਣ ਦਿਵਸ ‘ਤੇ ਵਿਸ਼ੇਸ਼’ ‘ਦ ਖ਼ਾਲਸ ਬਿਊਰੋ : ਪੰਜਾਬ ਮੰਤਰੀ ਮੰਡਲ ਨੇ ਪਿਛਲੇ ਦਿਨੀਂ ਮਾਛੀਵਾੜਾ ਲੁਧਿਆਣਾ ਵਿਚਕਾਰ ਪੈਂਦੇ ਪਿੰਡ ਮੱਤੇਵਾੜਾ ਦੀ ਹਜ਼ਾਰ ਏਕੜ ਜ਼ਮੀਨ ਉੱਤੇ ਸਨਅਤੀ ਪਾਰਕ ਵਿਕਸਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਜ਼ਮੀਨ ਜੰਗਲਾਤ ਹੇਠਲੇ ਰਕਬੇ ਵਿੱਚ ਪੈਂਦੀ ਹੈ। ਸਰਕਾਰ ਦੇ ਇਸ ਫੈਸਲੇ ਦਾ ਪੰਜਾਬ ਭਰ ਵਿੱਚ

Read More
Khalas Tv Special Punjab

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਧਮਕੀਆਂ, ਜਾਂਚ ਸ਼ੁਰੂ

ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਮੁਹਾਲੀ ਵਾਲੇ ਘਰ ਦੀ ਰੇਕੀ ਕਰਕੇ ਨਕਸ਼ਾ ਤਿਆਰ ਕੀਤਾ ਗਿਆ, ਪੁਲਿਸ ਕਰ ਰਹੀ ਹੈ ਜਾਂਚ ‘ਦ ਖ਼ਾਲਸ ਬਿਊਰੋ :- ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸੂਬੇ ਦੇ ਕਾਨੂੰਨੀ ਹਾਲਾਤਾਂ ‘ਤੇ ਕਈ ਸਵਾਲ ਖੜੇ ਕੀਤੇ ਨੇ,ਸਿਰਫ਼ ਇੰਨਾ ਹੀ ਨਹੀਂ ਜਿਸ ਤਰ੍ਹਾਂ ਨਾਲ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਬਿਊਰੋ ਦੀ ਬਿਲਡਿੰਗ ‘ਤੇ ਰਾਕੇਟ ਲਾਂਚਰ

Read More
India Khaas Lekh Khalas Tv Special Punjab

ਆਪ ਦੀ ਸਰਕਾਰ ਨੇ ਲਾਹ ਦਿੱਤੀ ਲੋਈ

‘ਦ ਖ਼ਾਲਸ ਬਿਊਰੋ :- ਪੰਜਾਬ ਅਤੇ ਹਰਿਆਣਾ ਦੇ ਖਿੱਤੇ ਨੂੰ ਕੁਦਰਤ ਨੇ ਪਰਬਤਾਂ ਵਿੱਚੋਂ ਨਿਕਲ ਦਰਿਆਵਾਂ ਰਾਹੀਂ ਆਉਂਦੀ ਸਭ ਤੋਂ ਜਰਖੇਜ਼ ਮਿੱਟੀ ਨਾਲ ਨਿਵਾਜਿਆ ਹੈ। ਇਸ ਲਈ ਇਸ ਖਿੱਤੇ ਦੀ ਖੇਤੀਬਾੜੀ ਵਿੱਚ ਸਿਰਦਾਰੀ ਹੈ। ਗਰਮੀਆਂ ਵਿੱਚ ਮੌਨਸੂਨ ਅਤੇ ਸਰਦੀਆਂ ਵਿੱਚ ਚੱਕਰਵਰਤੀ ਹਵਾਵਾਂ ਰਾਹੀਂ ਯਮੁਨਾ ਸਮੇਤ ਚਾਰ ਦਰਿਆਵਾਂ ਨੇ ਇਸ ਖਿੱਤੇ ਨੂੰ ਭਰਪੂਰ ਬਲ ਦੇ ਅਤੇ

Read More
Khalas Tv Special Punjab

ਸੰਗਰੂਰ ਜ਼ਿਮਨੀ ਚੋਣ ਦੀ ਗਿਣਤੀ ਸ਼ੁਰੂ, ਘੱਟ ਵੋਟਿੰਗ ਨਾਲ ਮੁਕਾਬਲਾ ਦਿਲਚਸਪ

CM ਭਗਵੰਤ ਮਾਨ ਵੱਲੋਂ ਸੰਗਰੂਰ ਸੀਟ ਖਾਲ੍ਹੀ ਕਰਨ ਤੋਂ ਬਾਅਦ 23 ਜੂਨ ਨੂੰ ਹੋਈ ਸੀ ਜ਼ਿਮਨੀ ਚੋਣ ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਗਰੂਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਅੱਜ ਹੋਵੇਗਾ। ਵੋਟਾਂ ਦੀ ਗਿਣਤੀ ਅੱਜ ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਹਰ ਵਾਰ ਦੀਆਂ ਚੋਣਾਂ ਦੀ ਤਰ੍ਹਾਂ ਕਰੀਬ ਦੁਪਹਿਰ 12 ਵਜੇ ਤੱਕ

Read More
Khalas Tv Special Punjab

ਪੰਜਾਬ ਦੇ ਜਨਤਾ ਬਜਟ ਦੇ ਸ਼ੁਭ ਸੰਕੇਤ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਆਮ ਲੋਕਾਂ ਦੀ ਸਲਾਹ ਨਾਲ ਤਿਆਰ ਕੀਤਾ ਬਜਟ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਪਹਿਲਾ ਬਜਟ ਪੇਸ਼ ਕਰਨ ਤੋਂ ਪਹਿਲਾਂ ਹੀ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਦੀ ਖ਼ਬਰ ਸੁਣਾ ਦਿੱਤੀ

Read More