ਖੇਤੀ ਕਾਨੂੰਨ: ਕੋਲਾ ਨਾ ਹੋਣ ਦੇ ਬਾਵਜੂਦ ਬਿਜਲੀ ਸੰਕਟ ਨਾਲ ਕਈ ਮਹੀਨਿਆਂ ਤੱਕ ਨਜਿੱਠ ਸਕਦੀ ਕੈਪਟਨ ਸਰਕਾਰ, ਹਕੀਕਤ ਤੋਂ ਪਰਦਾ ਚੁੱਕਦੀ ਰਿਪੋਰਟ
’ਦ ਖ਼ਾਲਸ ਬਿਊਰੋ: ਪੰਜਾਬ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਨੂੰ ਲੈ ਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਪੱਕੇ ਮੋਰਚੇ ਲਾਏ ਹੋਏ ਹਨ। ਕਿਸਾਨਾਂ ਦਾ ਰੇਲ ਰੋਕੋ ਸੰਘਰਸ਼ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਪਰ ਦੂਜੇ ਪਾਸੇ ਸੂਬਾ ਸਰਕਾਰ ਰੇਲ ਪਟਰੀਆਂ ਤੋਂ ਧਰਨਾ ਚੁਕਾਉਣ ਲਈ ਕੋਲੇ ਦੇ ਸੰਕਟ ਅਤੇ ਫ਼ੌਜ ਦੀਆਂ ਮੁਸ਼ਕਲਾਂ