ਇਰਾਨ ਨੇ ਹੋਰਮੁਜ਼ ਜਲਡਮਰੂ ਨੂੰ ਮੁੜ ਸਖ਼ਤ ਫ਼ੌਜੀ ਨਿਗਰਾਨੀ ਹੇਠ ਲਿਆ
- by Preet Kaur
- April 18, 2026
- 0 Comments
ਤਹਿਰਾਨ (18 ਅਪ੍ਰੈਲ, 2026): ਇਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (IRGC) ਨੇ ਐਲਾਨ ਕੀਤਾ ਹੈ ਕਿ ਹੋਰਮੁਜ਼ ਜਲਡਮਰੂ ਹੁਣ ਮੁੜ ਆਪਣੀ ‘ਪੁਰਾਣੀ ਸਥਿਤੀ’ ਵਿੱਚ ਵਾਪਸ ਆ ਗਿਆ ਹੈ, ਜਿਸਦਾ ਮਤਲਬ ਹੈ ਕਿ ਇਸ ਰਣਨੀਤਕ ਰਸਤੇ ’ਤੇ ਹੁਣ ਇਰਾਨੀ ਫ਼ੌਜ ਦਾ ਸਖ਼ਤ ਕੰਟਰੋਲ ਰਹੇਗਾ। ਇਰਾਨ ਨੇ ਅਮਰੀਕਾ ’ਤੇ ਇਲਜ਼ਾਮ ਲਾਇਆ ਹੈ ਕਿ ਉਹ ਪਾਬੰਦੀਆਂ ਲਾਗੂ ਕਰਨ
ਟਰੰਪ ਦੀ ਇਰਾਨ ਨੂੰ ਅੰਤਿਮ ਚਿਤਾਵਨੀ! ਯੂਰੇਨੀਅਮ ਲੈਣ ਦੀ ਜ਼ਿੱਦ ’ਤੇ ਅੜਿਆ ਅਮਰੀਕਾ
- by Preet Kaur
- April 18, 2026
- 0 Comments
ਵਾਸ਼ਿੰਗਟਨ (18 ਅਪ੍ਰੈਲ, 2026): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਵਿਰੁੱਧ ਆਪਣੇ ਤੇਵਰ ਹੋਰ ਤਿੱਖੇ ਕਰ ਲਏ ਹਨ। ਸ਼ਨੀਵਾਰ ਨੂੰ ‘ਏਅਰਫੋਰਸ ਵੰਨ’ ਜਹਾਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਐਲਾਨ ਕੀਤਾ ਕਿ ਅਮਰੀਕਾ ਕਿਸੇ ਵੀ ਕੀਮਤ ’ਤੇ ਇਰਾਨ ਕੋਲ ਮੌਜੂਦ ‘ਹਾਈਲੀ ਐਨਰਿਚਡ ਯੂਰੇਨੀਅਮ’ (High-Enriched Uranium) ਹਾਸਲ ਕਰਕੇ ਰਹੇਗਾ। ਬੁੱਧਵਾਰ ਤੱਕ ਦੀ ਡੈੱਡਲਾਈਨ ਟਰੰਪ ਨੇ
ਕੈਨੇਡਾ ’ਚ 9,000 ਪੰਜਾਬੀਆਂ ’ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ
- by Gurpreet Singh
- April 18, 2026
- 0 Comments
ਕੈਨੇਡਾ ਵਿੱਚ ਇਮੀਗ੍ਰੇਸ਼ਨ ਨਿਯਮਾਂ ਵਿੱਚ ਵੱਡਾ ਬਦਲਾਅ ਆਇਆ ਹੈ। ਬਿੱਲ C-12 (Strengthening Canada’s Immigration System and Borders Act) 26 ਮਾਰਚ 2026 ਨੂੰ ਪਾਸ ਹੋ ਕੇ ਕਾਨੂੰਨ ਬਣ ਗਿਆ ਹੈ। ਇਸ ਬਿੱਲ ਤੋਂ ਬਾਅਦ ਲਗਭਗ 30,000 ਸ਼ਰਨਾਰਥੀ ਦਾਅਵਿਆਂ ਨੂੰ ਅਯੋਗ ਮੰਨਿਆ ਜਾ ਰਿਹਾ ਹੈ। ਇਨ੍ਹਾਂ ਵਿੱਚੋਂ ਲਗਭਗ 9,000 ਪੰਜਾਬੀ ਵਿਦਿਆਰਥੀਆਂ ਅਤੇ ਯੁਵਕਾਂ ਉੱਤੇ ਦੇਸ਼ ਨਿਕਾਲੇ (ਡਿਪੋਰਟੇਸ਼ਨ)
ਹੋਰਮੁਜ਼ ਸਟ੍ਰੇਟ ਵਪਾਰ ਲਈ ਖੁੱਲ੍ਹਿਆ! ਇਰਾਨ ਨੇ ਸਾਰੇ ਜਹਾਜ਼ਾਂ ਦੀ ਆਵਾਜਾਈ ਨੂੰ ਦਿੱਤੀ ਹਰੀ ਝੰਡੀ
- by Preet Kaur
- April 17, 2026
- 0 Comments
ਤਹਿਰਾਨ/ਵਾਸ਼ਿੰਗਟਨ (17 ਅਪ੍ਰੈਲ, 2026): ਲਿਬਨਾਨ ਵਿੱਚ ਜੰਗਬੰਦੀ ਦੇ ਸਮਝੌਤੇ ਤੋਂ ਬਾਅਦ ਵਿਸ਼ਵ ਵਪਾਰ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਇਰਾਨ ਦੇ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਘਚੀ ਨੇ ਐਲਾਨ ਕੀਤਾ ਹੈ ਕਿ ਲਿਬਨਾਨ ਵਿੱਚ ਜੰਗਬੰਦੀ ਦੇ ਮੱਦੇਨਜ਼ਰ, ਹੋਰਮੁਜ਼ ਜਲਡਮਰੂ ਰਾਹੀਂ ਸਾਰੇ ਵਪਾਰਕ ਜਹਾਜ਼ਾਂ ਦੀ ਆਵਾਜਾਈ ਨੂੰ ਮੁਕੰਮਲ ਤੌਰ ’ਤੇ ਖੋਲ੍ਹ ਦਿੱਤਾ ਗਿਆ ਹੈ। ਇਹ ਆਵਾਜਾਈ
