ਜਪਾਨ ’ਚ ਕੁਦਰਤ ਦਾ ਕਹਿਰ: 7.4 ਤੀਬਰਤਾ ਦਾ ਭਿਆਨਕ ਭੂਚਾਲ, ਸੁਨਾਮੀ ਦੀ ਚਿਤਾਵਨੀ
ਟੋਕੀਓ (20 ਅਪ੍ਰੈਲ, 2026): ਉੱਤਰੀ ਜਪਾਨ ਵਿੱਚ ਅੱਜ (ਸੋਮਵਾਰ) 7.4 ਤੀਬਰਤਾ ਦੇ ਭਿਆਨਕ ਭੂਚਾਲ ਨੇ ਵੱਡੀ ਤਬਾਹੀ ਦਾ ਡਰ ਪੈਦਾ ਕਰ ਦਿੱਤਾ ਹੈ। ਭੂਚਾਲ ਦੇ ਤੇਜ਼ ਝਟਕਿਆਂ ਤੋਂ ਤੁਰੰਤ ਬਾਅਦ ਜਪਾਨ ਦੀ ਮੌਸਮ ਵਿਗਿਆਨ ਏਜੰਸੀ (JMA) ਨੇ ਤੱਟਵਰਤੀ ਇਲਾਕਿਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਪ੍ਰਸ਼ਾਸਨ ਅਨੁਸਾਰ ਸਮੁੰਦਰ ਵਿੱਚ ਤਿੰਨ ਮੀਟਰ (ਲਗਭਗ 10 ਫੁੱਟ)
