ਅਮਰੀਕਾ ਦੇ ਹਵਾਈ ਅੱਡੇ ‘ਤੇ ਟਕਰਾਏ ਦੋ ਜਹਾਜ਼, 1 ਵਿਅਕਤੀ ਦੀ ਮੌਤ
ਸੋਮਵਾਰ (10 ਫਰਵਰੀ) ਦੁਪਹਿਰ ਨੂੰ ਐਰੀਜ਼ੋਨਾ ਦੇ ਸਕਾਟਸਡੇਲ ਹਵਾਈ ਅੱਡੇ ‘ਤੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਦੋ ਨਿੱਜੀ ਜੈੱਟ ਟਕਰਾ ਗਏ। ਇਸ ਹਾਦਸੇ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਕਾਟਸਡੇਲ ਹਵਾਈ ਅੱਡੇ ਲਈ ਏਵੀਏਸ਼ਨ ਪਲੈਨਿੰਗ ਅਤੇ ਆਊਟਰੀਚ ਕੋਆਰਡੀਨੇਟਰ ਕੈਲੀ ਕੁਏਸਟਰ ਨੇ ਕਿਹਾ ਕਿ ਟੱਕਰ ਉਦੋਂ ਹੋਈ