ਕੈਨੇਡਾ ‘ਚ ਕੋਰੋਨਾਵਾਇਰਸ ਨੇ ਸਕੂਲ ਕਰਵਾਏ ਬੰਦ
ਚੰਡੀਗੜ੍ਹ ( ਹਿਨਾ ) CoVID-19 ਦੀ ਗੰਭੀਰਤਾ ਕਾਰਨ ਪੱਛਮੀ ਵੈਨਕੂਵਰ ਸਕੂਲ ‘ਚ ਬਸੰਤ ਦੀਆਂ ਛੁੱਟੀਆਂ ਜਲਦੀ ਕਰਨ ਦਾ ਲਿਆ ਗਿਆ ਫੈਸਲਾ… ਵੈਸਟ ਵੈਨਕੂਵਰ ਦੇ ਕੋਲਿੰਗਵੁੱਡ ਸਕੂਲ ਨੂੰ ਬਸੰਤ ਬਰੇਕ ਲਈ ਚਾਰ ਦਿਨ ਪਹਿਲਾਂ ਬੰਦ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਸਕੂਲ ਦੇ ਇੱਕ ਵਿਦਿਆਰਥੀ ਦੇ ਪਰਿਵਾਰ ਦਾ ਕੋਰੋਨਾਵਾਇਰਸ ਦੇ ਕਿਸੇ ਮਰੀਜ਼ ਨਾਲ ਨੇੜਤਾ ਦੇਖੀ ਗਈ
