International

ਇਸ ਹਫ਼ਤੇ 2 ਕਰੋੜ ਹੋ ਜਾਵੇਗਾ ਕੋਰੋਨਾ ਮਰੀਜ਼ਾਂ ਦਾ ਅੰਕੜਾ, WHO ਨੇ ਪ੍ਰਗਟਾਈ ਚਿੰਤਾ

‘ਦ ਖ਼ਾਲਸ ਬਿਊਰੋ:- ਅਮਰੀਕਾ ਸਮੇਤ ਦੁਨੀਆਂ ਦੇ ਕਈ ਵੱਡੇ ਮੁਲਕ ਕੋਰੋਨਾਵਾਇਰਸ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਹੋਣ ਭਾਰਤ ਵੀ ਪੂਰੀ ਤਰ੍ਹਾਂ ਸ਼ਾਮਿਲ ਹੋ ਚੁੱਕਿਆ ਹੈ। ਕੋਰੋਨਾ ਦੇ ਵੱਧ ਰਹੇ ਕਹਿਰ ਦੌਰਾਨ ਵਿਸ਼ਵ ਸਿਹਤ ਸੰਸਥਾ WHO  ਦੇ ਮੁਖੀ ਟੈਡਰੋਸ ਗੈਬੇਰੀਅਸ ਨੇ ਦਾਅਵਾ ਕੀਤਾ ਹੈ ਇਸ ਹਫਤੇ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ

Read More
International

ਅਮਰੀਕਾ ‘ਚ ਵ੍ਹਾਇਟ ਹਾਊਸ ਦੇ ਬਾਹਰ ਚੱਲੀ ਗੋਲੀ, ਟਰੰਪ ਨੇ ਕਿਹਾ ਸਭ ਕੁੱਝ ਠੀਕ ਠਾਕ ਹੈ

‘ਦ ਖ਼ਾਲਸ ਬਿਊਰੋ:- ਅਮਰੀਕਾ ਵਿੱਚ ਵਾਈਟ ਹਾਊਸ ਦੇ ਬਾਹਰ ਕੁਝ ਲੋਕਾਂ ਵੱਲੋਂ ਗੋਲੀਬਾਰੀ ਕੀਤੀ ਗਈ, ਇਹ ਘਟਨਾ ਉਸ ਸਮੇਂ ਵਾਪਰੀ ਜਦੋ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੀ ਕਾਨਫਰੰਸ ਚੱਲ ਰਹੀ ਸੀ, ਜਿਸ ਤੋਂ ਬਾਅਦ ਸੁਰੱਖਿਆ ਕਰਮੀਆਂ ਨੇ ਟਰੰਪ ਨੂੰ ਤੁਰੰਤ ਸੁਰੱਖਿਤ ਕਾਨਫਰੰਸ ਤੋਂ ਬਾਹਰ ਕੱਢ ਲਿਆ। ਤਕਰੀਬਨ ਦਸ ਮਿੰਟ ਬਾਅਦ ਟਰੰਪ ਨੇ ਮੀਡੀਆਂ ਕਰਮੀਆਂ ਨੂੰ ਜਾਣਕਾਰੀ

Read More
International

ਵੈਨਕੂਵਰ ਦੀ ਸਨਸੈੱਟ ਬੀਚ ਨੂੰ ਸਵਿਮਿੰਗ ਲਈ ਕੀਤਾ ਬੰਦ, ਪਾਣੀ ‘ਚ ਈ. ਕੋਲਾਈ ਬੈਕਟੀਰੀਆ ਦੀ ਵਧੀ ਮਾਤਰਾ

‘ਦ ਖ਼ਾਲਸ ਬਿਊਰੋ:- ਵੈਨਕੂਵਰ ਦੀ ਸਨਸੈੱਟ ਬੀਚ ਨੂੰ ਪਾਣੀ ਵਿੱਚ ਈ. ਕੋਲਾਈ ਬੈਕਟੀਰੀਆ ਦੀ ਮਾਤਰਾ ਵੱਧ ਜਾਣ ਕਾਰਨ ਸਵਿਮਿੰਗ ਲਈ ਬੰਦ ਕਰ ਦਿੱਤਾ ਗਿਆ ਹੈ। 8 ਅਗਸਤ ਦੀ ਸ਼ਾਮ ਨੂੰ ਚਿਤਾਵਨੀ ਦਿੰਦਿਆਂ ਵੈਨਕੂਵਰ ਕੋਸਟਲ ਹੈਲਥ ਦੇ ਅਧਿਕਾਰੀਆਂ ਨੇ ਕਿਹਾ ਕਿ ਇੱਥੇ 100 ਮਿਲੀਲੀਟਰ ਪਾਣੀ ਵਿੱਚ ਈ. ਕੋਲਾਈ ਦੀ ਮਾਤਰਾ 1375 ਹੋ ਗਈ ਹੈ ਜੋ ਮਨੁੱਖੀ

Read More
International

ਕੀ ਭਾਰਤੀ ਹੋਣ ਲਈ ‘ਹਿੰਦੀ’ ਜਾਣਨਾ ਜ਼ਰੂਰੀ ਹੈ ? : ਸੰਸਦ ਮੈਂਬਰ ਕਨੀਮੋਜ਼ੀ

‘ਦ ਖ਼ਾਲਸ ਬਿਊਰੋ :- ਚੇਨੱਈ ਦੀ DMK ਦੀ ਸੰਸਦ ਮੈਂਬਰ ਕਨੀਮੋਜ਼ੀ ਨੇ CISF ਅਫ਼ਸਰ ‘ਤੇ ਉਨ੍ਹਾਂ ਦੀ ਨਾਗਰਿਕਤਾ ਨੂੰ ਲੈ ਕੇ ਦੋਸ਼ ਲਗਾਇਆ ਹੈ। ਦਰਅਸਲ ਅਫ਼ਸਰ ਨੇ ਕਨੀਮੋਜ਼ੀ ਇਹ ਸਵਾਲ ਕੀਤਾ ਕਿ, ‘ਕੀ ਉਹ ਭਾਰਤੀ ਹਨ, ਕਿਉਂਕਿ ਉਹ ਹਿੰਦੀ ਨਹੀਂ ਬੋਲ ਸਕਦੀ। ਕਨੀਮੋਜ਼ੀ ਨੇ ਇਸ ਗੱਲ ਪੁਸ਼ਟੀ ਆਪਣੇ ਟਵੀਟਰ ਅਕਾਂਉਟ ਰਾਹੀਂ ਕੀਤੀ ਹੈ। ਉਨ੍ਹਾਂ ਦੱਸਿਆ

Read More
International

ਕੋਰੋਨਾ ਵੈਕਸੀਨ ਕੋਈ ਜਾਦੂਈ ਗੋਲੀ ਨਹੀਂ, ਜੋ ਪਲਕ ਝਪਕਦਿਆਂ ਹੀ ਕੋਰੋਨਾ ਨੂੰ ਖਤਮ ਕਰ ਦੇਵੇਗੀ- WHO

‘ਦ ਖ਼ਾਲਸ ਬਿਊਰੋ:- ਕੋਰੋਨਾ ਸੰਕਟ ਨਾਲ ਜੂਝ ਰਹੀ ਪੂਰੀ ਦੁਨੀਆ ਨੂੰ ਕੋਰੋਨਾ ਤੋਂ ਬਚਣ ਲਈ ਇਸ ਸਮੇਂ ਕੋਰੋਨਾ ਵੈਕਸੀਨ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਕੋਰੋਨਾ ਵੈਕਸੀਨ ਦੀ ਕੁੱਝ ਮਹੀਨਿਆਂ ‘ਚ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਲਈ ਦਿਨ-ਰਾਤ ਡਟੇ ਹੋਏ ਹਨ। ਇਸਦੇ ਚੱਲਦਿਆਂ WHO ਨੇ

Read More
International

ਅਫ਼ਗਾਨਿਸਤਾਨ ਦਾ ਵੱਡਾ ਐਲਾਨ, 400 ਤਾਲਿਬਾਨੀ ਕੈਦੀਆਂ ਨੂੰ ਕੀਤਾ ਜਾਵੇਗਾ ਰਿਹਾਅ

‘ਦ ਖ਼ਾਲਸ ਬਿਊਰੋ :- ਅਫ਼ਗਾਨਿਸਤਾਨ ਸਰਕਾਰ ਵੱਲੋਂ ਕੱਲ੍ਹ 9 ਅਗਸਤ ਨੂੰ ਹੋਈ ਦੀ ਬੈਠਕ ’ਚ ਸੈਂਕੜੇ ਡੈਲੀਗੇਟਾਂ ਨੇ 400 ਤਾਲਿਬਾਨੀਆਂ ਕੈਦਿਆਂ ਨੂੰ ਰਿਹਾਅ ਕਰਨ ’ਚ ਹਾਮੀ ਭਰੀ ਹੈ। ਜਿਸ ਨਾਲ ਅਫ਼ਗਾਨਿਸਤਾਨ ਦੀਆਂ ਆਪਸ ’ਚ ਲੜ ਰਹੀਆਂ ਜਥੇਬੰਦੀਆਂ ਵਿਚਾਲੇ ਛੇਤੀ ਵਾਰਤਾ ਸ਼ੁਰੂ ਹੋਣ ਦੇ ਆਸਾਰ ਲੱਗ ਰਹੇ ਹਨ। ਇਸ ਸੰਬੰਧ ‘ਚ ਪਸ਼ਤੋ ਤੇ ਫਾਰਸੀ ’ਚ ਲਿਖੇ

Read More
International

ਜਰਮਨੀ ‘ਚ ਅੱਜ ਤੋਂ ਮੁੜ ਖੁੱਲ੍ਹੇ ਸਕੂਲ, ਮਾਪੇ ਚਿੰਤਾ ਵਿੱਚ

‘ਦ ਖ਼ਾਲਸ ਬਿਊਰੋ:- ਜਰਮਨੀ ਵਿੱਚ ਅੱਜ ਤੋਂ ਸਕੂਲ ਮੁੜ ਖੋਲ੍ਹੇ ਜਾਣਗੇ। ਸਕੂਲ ਖੁੱਲ੍ਹਣ ਮਗਰੋਂ ਪ੍ਰਸ਼ਾਸਨ ਲਈ ਸਭ ਤੋਂ ਵੱਡੀ ਚੁਣੌਤੀ ਮਾਸਕ ਪਹਿਨਣ ਦੇ ਨਿਯਮਾਂ ਨੂੰ ਨਿਰਧਾਰਤ ਕਰਨ ਦੀ ਹੋਵੇਗੀ। ਸਕੂਲਾਂ ਦਾ ਕਹਿਣਾ ਹੈ ਕਿ ਸਕੂਲਾਂ ਦੇ ਹਾਲ ’ਚ ਹੀ ਸਿਰਫ਼ ਮਾਸਕ ਪਹਿਨੇ ਜਾਣਗੇ, ਕਲਾਸਾਂ ’ਚ ਮਾਸਕ ਦੀ ਲੋੜ ਨਹੀਂ ਹੈ। ਜਰਮਨੀ ਦੇ 16 ਰਾਜਾਂ ਵੱਲੋਂ

Read More
India International

ਸਿੰਧ ਜਲ ਸੰਧੀ ਦਾ ਮਸਲਾ ਭਾਰਤ-ਪਾਕਿਸਤਾਨ ਦੀ ਜ਼ਿੱਦ ਕਰਕੇ ਅੜਿਆ

‘ਦ ਖ਼ਾਲਸ ਬਿਊਰੋ:- ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਿੰਧ ਜਲ ਸਮਝੌਤੇ ਤਹਿਤ ਪਾਣੀ ਦੇ ਮੁੱਦੇ ਸਬੰਧੀ ਭਾਰਤ ਨੇ ਪਾਕਿਸਤਾਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਨ ਦਾ ਸੁਝਾਅ ਦਿੱਤਾ ਹੈ ਜਦਕਿ ਪਾਕਿਸਸਤਾਨ ਅਟਾਰੀ ਚੈੱਕ ਪੋਸਟ ’ਤੇ ਗੱਲ ਕਰਨ ਦੇ ਲਈ ਜ਼ੋਰ ਦੇ ਰਿਹਾ ਹੈ। ਭਾਰਤ ਦੇ ਸਿੰਧ ਕਮਿਸ਼ਨਰ ਨੇ ਇੱਕ ਪੱਤਰ ਰਾਹੀਂ ਪਾਕਿਸਤਾਨ ਨੂੰ ਕਿਹਾ ਸੀ ਕਿ

Read More
India International

ਅੱਤਵਾਦੀਆਂ ਦੇ ਸਾਏ ਹੇਠ ਰਹਿ ਰਹੇ ਅਫ਼ਗਾਨੀ ਸਿੱਖਾਂ ਨੂੰ ਭਾਰਤ ਲਿਆਉਣ ਦੀ ਤਿਆਰੀ!

‘ਦ ਖ਼ਾਲਸ ਬਿਊਰੋ:- ਅਫ਼ਗਾਨਿਸਤਾਨ ਵਿੱਚ ਪਿਛਲੇ ਕੁੱਝ ਸਮੇਂ ਦੌਰਾਨ ਸਿੱਖ ਗੁਰਧਾਮਾਂ ਤੇ ਸਿੱਖ ਵਿਅਕਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਕਾਰਨ ਉੱਥੇ ਰਹਿ ਰਹੇ ਸਿੱਖ ਪਰਿਵਾਰ ਡਰੇ ਹੋਏ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਫ਼ਗਾਨਿਸਤਾਨ ‘ਚ ਸੰਕਟ ਵਿੱਚ ਘਿਰੇ ਇਨ੍ਹਾਂ ਸਿੱਖ ਪਰਿਵਾਰਾਂ ਨੂੰ 12

Read More
International

ਕੋਰੋਨਾ ਤੋਂ ਮੁਕਤ ਹੋਏ ਇਸ ਦੇਸ਼ ਨੂੰ ਅੱਜ ਪੂਰੇ 100 ਦਿਨ ਹੋ ਗਏ

‘ਦ ਖ਼ਾਲਸ ਬਿਊਰੋ:- ਜਿੱਥੇ ਕੋਰੋਨਾਵਾਇਰਸ ਨੇ ਪੂਰੀ ਦੁਨੀਆਂ ਵਿੱਚ ਹਾਹਾਕਾਰ ਮਚਾਈ ਹੋਈ ਹੈ ਉੱਥੇ ਨਿਊਜ਼ੀਲੈਂਡ ਨੂੰ ਕੋਰੋਨਾਵਾਇਰਸ ਤੋਂ ਮੁਕਤ ਹੋਏ ਨੂੰ ਅੱਜ ਪੂਰੇ 100 ਦਿਨ ਹੋ ਗਏ ਹਨ। ਲੰਘੇਂ 100 ਦਿਨਾਂ ਵਿੱਚ ਨਿਊਜ਼ੀਲੈਂਡ ‘ਚ ਇੱਕ ਵੀ ਕੋਰੋਨਾਵਾਇਰਸ ਦਾ ਨਵਾਂ ਕੇਸ ਸਾਹਮਣੇ ਨਹੀਂ ਆਇਆ, ਜਿਸ ਕਾਰਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਆਡਰਨ ਦੀ ਹਰ ਪਾਸੇ ਸ਼ਲਾਘਾ

Read More