ਕੋਰੋਨਾ ਮਹਾਂਮਾਰੀ ‘ਚ ਲੋਕ ਆਪਣੇ ਭੈਣ-ਭਰਾਵਾਂ ਤੇ ਬੀਮਾਰਾ ਦੀ ਸੇਵਾ-ਸੰਭਾਲ ਕਰਨ : ਪੋਪ ਫਰਾਂਸਿਸ
‘ਦ ਖ਼ਾਲਸ ਬਿਊਰੋ :- ਰੋਮ ਦੇ ਸ਼ਹਿਰ ਵੈਟੀਕਨ ‘ਚ ਸਥਿਤ ਕੈਥੋਲਿਕ ਚਰਚ ਦੇ ਮੁੱਖੀ ਪੋਪ ਫਰਾਂਸਿਸ ਨੇ ਕੋਰੋਨਾ ਮਹਾਂਮਾਰੀ ‘ਚ ਉਭਰੇ ਵਿਅਕਤੀਵਾਦੀ ਸਭਿਆਚਾਰ ਦੀ ਨਿੰਦਾ ਕੀਤੀ ਹੈ। ਜਿਸ ਨੇ ਸਮਾਜ ਦੇ ਕਮਜ਼ੋਰ ਮੈਂਬਰਾਂ ਦੀ ਸੰਭਾਲ ਨਹੀਂ ਕੀਤੀ ਹੈ। ਫਰਾਂਸਿਸ ਨੇ ਕੱਲ੍ਹ 12 ਅਗਸਤ ਨੂੰ ਹਾਜ਼ਰੀਨ ਨੂੰ ਆਪਣੇ ‘ਨਿੱਜੀ ਤੇ ਸਮੂਹਕ ਵਿਅਕਤੀਵਾਦ’ ਤੋਂ ਉੱਪਰ ਉਠਣ ਦਾ
