ਗਰੀਬਾਂ ਨੂੰ ਛੱਡ ਕੇ ਅਮੀਰਾਂ ਨੂੰ ਕੋਰੋਨਾ ਟੀਕੇ ਦੀ ਤਰਜੀਹ ਦੇਣਾ ਸ਼ਰਮਨਾਕ ਗੱਲ : ਪੋਪ ਫਰਾਂਸਿਸ
‘ਦ ਖ਼ਾਲਸ ਬਿਊਰੋ :- ਵੈਟੀਕਨ ਸ਼ਹਿਰ ਦੇ ਕੈਥੋਲਿਕ ਚਰਚ ਦੇ ਪੋਪ ਫਰਾਂਸਿਸ ਨੇ ਹਫ਼ਤਾਵਾਰੀ ਜਨਤਕ ਭਾਸ਼ਣ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਦੀ ਸੰਭਾਵਨਾ ਖ਼ਿਲਾਫ਼ ਚਿਤਾਵਨੀ ਦਿੱਤੀ ਹੈ ਕਿ ਸਿਰਫ ਅਮੀਰਾਂ ਨੂੰ ਕੋਰੋਨਾਵਾਇਰਸ ਟੀਕੇ ਲਈ ਤਰਜੀਹ ਦੇਣਾ ਸਹੀ ਪਹਿਲ ਨਹੀ। ਪੋਪ ਨੇ ਕਿਹਾ ਇਹ ‘ਮਹਾਮਾਰੀ ਦਾ ਸੰਕਟ ਹੈ। ਜਿਸ ‘ਚੋਂ ‘ਪਹਿਲਾਂ ਵਾਂਗ’ ਵਾਪਸ ਨਹੀਂ ਨਿਕਲਿਆਂ ਨਹੀਂ ਜਾ
