ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਸਰਕਾਰ ਅੱਗੇ ਆਰਜ਼ੀ ਵੀਜ਼ਿਆ ਨੂੰ ਵਧਾਉਣ ਦੀ ਕੀਤੀ ਮੰਗ
‘ਦ ਖ਼ਾਲਸ ਬਿਊਰੋ :- ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ‘ਚ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਵੱਖ-ਵੱਖ ਤਰ੍ਹਾਂ ਦੀ ਪ੍ਰੇਸ਼ਾਨੀਆਂ ਨੂੰ ਝੱਲ ਰਹੇ ਆਰਜ਼ੀ ਵੀਜ਼ੇ ਵਾਲੇ ਲੋਕਾਂ ਦੀ ਆਵਾਜ਼ ਦੇਰ ਸਹੀ ਪਰ ਕੱਲ੍ਹ ਲਿਖਤੀ ਰੂਪ ’ਚ ਨਿਊਜ਼ੀਲੈਂਡ ਸਰਕਾਰ ਤੱਕ ਪੁੱਜ ਗਈ ਹੈ। ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਨੇ ਪਰਵਾਸੀਆਂ ਦੇ ਤਿੰਨ ਮਹੱਤਵਪੂਰਨ ਮੁੱਦਿਆਂ ਬਾਰੇ ਇਮੀਗਰੇਸ਼ਨ ਮੰਤਰੀ EN ਲੀਸ-ਗੈਲੋਵੇਅ ਨੂੰ ਇੱਕ ਪੱਤਰ
