India International

ਹੁਣ ਕੀ ਬਣੇਗਾ PUBG ਪ੍ਰੇਮੀਆਂ ਦਾ, ਭਾਰਤ ਨੇ 118 ਹੋਰ ਚੀਨੀ ਐਪਸ ਕੀਤੀਆਂ ਬੈਨ

‘ਦ ਖ਼ਾਲਸ ਬਿਊਰੋ:- ਭਾਰਤ ਤੇ ਚੀਨ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਭਾਰਤ ਦੇ ਕੇਂਦਰੀ ਆਈਟੀ ਮੰਤਰਾਲੇ ਨੇ 118 ਹੋਰ ਚੀਨੀ ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਵਿੱਚ PUBG ਵੀ ਸ਼ਾਮਲ ਹੈ। ਸਰਕਾਰ ਨੇ ਕਿਹਾ ਹੈ ਕਿ ਇਹ ਚੀਨੀ ਐਪ ਭਾਰਤ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਲਈ ਖਤਰਾ ਹੈ। PUBG ਤੋਂ ਇਲਾਵਾ 118 ਐਪਸ ਵਿੱਚ CamCard, Baidu, Cut Cut, VooV, Tencent Weiyun, Rise of Kingdoms, Zakzak  ਆਦਿ ਐਪ ਸ਼ਾਮਲ ਹਨ।

ਇੱਥੇ ਵੇਖੋ ਪੂਰੀ ਲਿਸਟ :