ਅਮਰੀਕਾ ‘ਚ ਇੱਕ ਹੋਰ ਟਰੱਕ ਡਰਾਈਵਰ ਨੇ ਲਈ ਕਈਆਂ ਦੀ ਜਾਨ
ਅਮਰੀਕਾ ਵਿੱਚ ਹਾਲੇ ਹਰਜਿੰਦਰ ਸਿੰਘ ਦੇ ਯੂ-ਟਰਨ ਐਕਸੀਡੈਂਟ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ ਸੀ ਕਿ ਇੱਕ ਹੋਰ 21 ਸਾਲਾ ਪੰਜਾਬੀ ਡਰਾਇਵਰ ਜਸ਼ਨਪ੍ਰੀਤ ਨੇ ਅਮਰੀਕਾ ਵਿੱਚ ਤਿੰਨ ਬੇਕਸੂਰ ਲੋਕਾਂ ਦੀ ਜਾਨ ਲੈ ਕੇ ਪੰਜਾਬੀ ਡਰਾਇਵਰ ਭਾਈਚਾਰੇ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ। ਇਸ ਘਟਨਾ ਨੇ ਨਸਲਵਾਦੀ ਲੋਕਾਂ ਨੂੰ ਭਾਰਤੀਆਂ ਵਿਰੁੱਧ ਨਫ਼ਰਤ ਫੈਲਾਉਣ ਦਾ ਮੌਕਾ ਦੇ
