ਅਮਰੀਕ ‘ਚ ਸਿੱਖਾਂ ਦਾ ਕੈਲੰਡਰ ਲਾਗੂ, ਸਿੱਖ “ਨਿਊ ਈਅਰ” ਵਜੋਂ ਮਨਾਉਣ ਦਾ ਐਲਾਨ
ਚੰਡੀਗੜ੍ਹ ( ਹਿਨਾ ) ਅਮਰੀਕਾ ਸਰਕਾਰ ਵੱਲੋਂ ਸਿੱਖਾਂ ਦੇ ਨਵੇਂ ਸਾਲ ਨੂੰ ਮਿਲੀ ਮਾਨਤਾ, ਅਮਰੀਕਾ ਦੇ 125 ਸਾਲਾ ਦੇ ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੀ ਇਕ ਸਟੇਟ ਦੇ ਗਵਰਨਰ ਨੇ ਸਿੱਖਾਂ ਦੇ ਕੈਲੰਡਰ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਨਾ ਹੀ ਸਿਰਫ਼ ਓਹਨਾ ਦੇ ਨਵੇਂ ਸਾਲ ਦੀਆਂ ਮੁਬਾਰਕਾ ਦਿਤੀਆਂ, ਸਗੋ ਮਾਰਚ