International

ਯਮਨ ਦੇ ਬੰਦਰਗਾਹ ਉੱਤੇ ਹੂਤੀ ਵਿਦਰੋਹੀਆਂ ਨੇ ਕੀਤਾ ਮਿਜ਼ਾਇਲ ਹਮ ਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਯਮਨ ਦੇ ਬੰਦਰਰਗਾਹ ਉੱਤੇ ਹੈਤੀ ਵਿਦਰੋਹੀਆਂ ਨੇ ਰੈੱਡ ਸੀ ਪੋਰਟ ਉੱਤੇ ਬੈਲਸਟਿੱਕ ਮਿਜ਼ਾਇਲ ਤੇ ਵਿਸਫੋਟਕ ਪਦਾਰਥਾਂ ਨਾਲ ਲੈਸ ਡਰੋਨ ਰਾਹੀਂ ਹਮਲਾ ਕੀਤਾ ਗਿਆ ਹੈ। ਇਸ ਹਮਲੇ ਲਈ ਇਰਾਨ ਦੇ ਹੂਤੀ ਵਿਦਰੋਹੀਆਂ ਨੂੰ ਜਿੰਮੇਦਾਰ ਦੱਸਿਆ ਡਜਾ ਰਿਹਾ ਹੈ। ਜਾਣਕਾਰੀ ਅਨੁਸਾਰ ਹੂਤੀ ਵਿਦਰੋਹੀਆਂ ਨੇ ਪਿਛਲੇ ਹਫਤੇ ਵਿਚ ਸਰਕਾਰੀ ਟਿਕਣਿਆਂ ਤੇ ਗੁਆਂਢੀ ਸਾਊਦੀ

Read More
International

ਸ਼ਹੀਦ ਅਮਰੀਕੀ ਫੌਜੀਆਂ ਨੂੰ ਦਿੱਤਾ ਗਿਆ ‘ਪਰਪਲ ਹਰਟਜ਼’

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫ਼ਗਾਨਿਸਤਾਨ ਵਿੱਚ ਤਾਲਿਬਾਨ ਨੇ ਆਪਣਾ ਕਬਜ਼ਾ ਕਰ ਲਿਆ ਹੈ ਅਤੇ ਨਵੀਂ ਸਰਕਾਰ ਦਾ ਗਠਨ ਕਰ ਲਿਆ ਹੈ। ਤਾਲਿਬਾਨ ਨੇ ਮੁਲਕ ‘ਤੇ ਕਬਜ਼ਾ ਕਰਨ ਲਈ ਪਤਾ ਨਹੀਂ ਕਿੰਨੀਆਂ ਕੁ ਹੀ ਜਾਨਾਂ ਲਈਆਂ ਹਨ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਪਿਛਲੇ ਮਹੀਨੇ ਹੋਏ ਹਮਲੇ ਵਿੱਚ ਮਾਰੇ ਗਏ 13 ਅਮਰੀਕੀ ਸੈਨਿਕਾਂ ਨੂੰ ਸ਼ਰਧਾਂਜਲੀ

Read More
International

ਪੱਤਰਕਾਰਾਂ ਨਾਲ ਮਾਰਕੁੱਟ ਉੱਤੇ ਕੀ ਕਿਹਾ ਤਾਲਿਬਾਨ ਨੇ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿੱਚ ਪੱਤਰਕਾਰਾਂ ਦੀ ਹੋਈ ਕੁੱਟਮਾਰ ਤੋਂ ਬਾਅਦ ਤਾਲਿਬਾਨ ਨੇ ਕਿਹਾ ਹੈ ਕਿ ਅੱਗੇ ਤੋਂ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚੇਗਾ।ਬੀਤੇ ਦਿਨੀਂ ਇਕ ਪ੍ਰਦਰਸ਼ਨ ਤੋਂ ਬਾਅਦ ਪੱਤਰਕਾਰਾਂ ਉੱਤੇ ਹੋਏ ਹਮਲੇ ਦੀ ਤਾਲਿਬਾਨ ਨੇ ਸ਼ਰਮਿੰਦਗੀ ਵੀ ਮਹਿਸੂਸ ਕੀਤੀ ਹੈ। ਤਾਲਿਬਾਨ ਨੇ ਕਿਹਾ ਕਿ ਅਸੀਂ ਉਨ੍ਹਾਂ ਦੀਆਂ ਚੁਣੌਤੀਆਂ ਨੂੰ ਸੁਲਝਾਉਣ ਦੀ

Read More
India International Punjab

ਅੰਮ੍ਰਿਤਸਰ ਹਵਾਈ ਅੱਡੇ ਤੋਂ ਰੋਮ-ਇਟਲੀ ਲਈ ਅੱਜ ਪਰਤੇਗੀ ਉਡਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਤੋਂ ਰੋਮ ਇਟਲੀ ਲਈ 8 ਸਤੰਬਰ ਤੋਂ ਏਅਰ ਇੰਡੀਆ ਉਡਾਨ ਸ਼ੁਰੂ ਹੋਈ ਹੈ ਤੇ ਇਹ ਉਡਾਨ ਰੋਮ ਤੋਂ ਅੱਜ ਵਾਪਸ ਅੰਮ੍ਰਿਤਸਰ ਪਹੁੰਚੇਗੀ।ਇਹ ਉਡਾਨ ਅੰਮ੍ਰਿਤਸਰ ਤੋਂ ਯੂਰਪ ਲਈ ਇਕ ਹੋਰ ਸੰਪਰਕ ਬਣਾਏਗੀ। ਜਾਣਕਾਰੀ ਅਨੁਸਾਰ ਏਅਰ ਲਾਈਨ ਵੱਲੋਂ ਅਗਲੇ ਐਲਾਨ ਤਕ ਉਡਾਨ

Read More
India International

ਇਨ੍ਹਾਂ ਪੱਤਰਕਾਰਾਂ ਦੀ ਪਿੱਠ ‘ਤੇ ਉਕਰਿਆ ਹੈ ਤਾਲੀਬਾਨ ਦਾ ਬੇਰਹਿਮ ਚਿਹਰਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਪਾਕਿਸਤਾਨ ਦੀ ਦਖਲਅੰਦਾਜ਼ੀ ਦੇ ਖਿਲਾਫ ਅਫਗਾਨਿਸਤਾਨ ਦੀਆਂ ਔਰਤਾਂ ਨੇ ਰਾਜਧਾਨੀ ਕਾਬੁਲ ਵਿੱਚ ਪਾਕਿਸਤਾਨੀ ਦੂਤਾਵਾਸ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਜਾਣਕਾਰੀ ਅਨੁਸਾਰ ਤਾਲਿਬਾਨ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਵੀ ਚਲਾਈਆਂ ਤੇ ਤਾਲਿਬਾਨ ਲੜਾਕਿਆਂ ਨੇ ਉੱਥੇ ਪ੍ਰਦਰਸ਼ਨ ਦੀ ਕਵਰੇਜ ਕਰਨ ਵਾਲੇ ਕਈ ਅਫਗਾਨ ਪੱਤਰਕਾਰਾਂ ਨੂੰ ਗ੍ਰਿਫਤਾਰ ਵੀ ਕਰ

Read More
International

ਚੀਨ ਅਫਗਾਨਿਸਤਾਨ ਨੂੰ ਦੇਵੇਗਾ 2 ਅਰਬ ਤੋਂ ਵਧ ਦੀ ਆਰਥਿਕ ਸਹਾਇਤਾ

‘ਦ ਖ਼ਾਲਸ ਟੀਵੀ ਬਿਊਰੋ (ਜਗੀਜਵਨ ਮੀਤ):- ਚੀਨ ਨੇ ਅਫਗਾਨਿਸਤਾਨ ਨੂੰ 200 ਮਿਲੀਅਨ ਯੁਆਨ ਯਾਨਿ ਕਿ ਦੋ ਅਰਬ ਤੋਂ ਵਧ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਵਿਚ ਅਨਾਜ ਦੀ ਪੂਰਤੀ ਤੇ ਕੋਰੋਨਾ ਵਾਇਰਸ ਦੇ ਟੀਕੇ ਦੀ ਮਦਦ ਸ਼ਾਮਿਲ ਹੈ।ਚੀਨ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਨਵੀਂ ਅੰਤਰਿਮ ਸਰਕਾਰ ਦਾ ਗਠਨ ਕਾਨੂੰਨ ਪ੍ਰਬੰਧ ਬਣਾਉਣ ਲਈ ਚੰਗਾ

Read More
International

ਕੈਮਰਾਮੈਨ ਨੂੰ ਬਚਾਉਂਦਿਆਂ ਰੂਸ ਦੇ ਮੰਤਰੀ ਨੇ ਗਵਾਈ ਜਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): –ਰੂਸ ਦੇ ਐਮਰਜੈਂਸੀ ਮੰਤਰੀ ਦੀ ਯੇਗਵੇਨੀ ਜਿਨੀਖੇਵ ਦੀ ਇਕ ਨਾਗਰਿਕ ਸੁਰੱਖਿਆ ਅਭਿਆਸ ਦੌਰਾਨ ਵਾਪਰੀ ਘਟਨਾ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਹ ਇਕ ਕੈਮਰਾਮੈਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਰੂਸੀ ਬ੍ਰਾਡਕਾਸਟਰ ਆਰਟੀ ਦੀ ਪ੍ਰਮੁੱਖ ਮਾਰਗਰੀਟਾ ਸਿਓਨਯਨ ਅਨੁਸਾਰ ਉਨ੍ਹਾਂ ਦਾ ਇੰਟਰਵਿਊ ਲੈਣ ਵਾਲਾ ਕੈਮਰਾਮੈਨ ਪਹਾੜੀ ਨਾਲ ਲੱਗ ਕੇ

Read More
India International Punjab

ਖੇਤੀ ਕਾਨੂੰਨਾਂ ‘ਤੇ ਸੁਪਰੀਮ ਕੋਰਟ ਦੀ ਕਮੇਟੀ ਦਾ ਖੁਲਾਸਾ, ਰਿਪੋਰਟ ਸੌ ਫੀਸਦ ਕਿਸਾਨਾਂ ਦੇ ਹੱਕ ‘ਚ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਦੇ ਬਾਰਡਰਾਂ ਉੱਤੇ 9 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨਾਂ ਦਾ ਛੇਤੀ ਹੱਲ ਹੋਣ ਦੀ ਉਮੀਦ ਬੱਝੀ ਹੈ।ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ ਮੈਂਬਰ ਨੇ ਕਿਹਾ ਹੈ ਕਿ ਇਹ ਰਿਪੋਰਟ ਹੈ ਸੌ ਫੀਸਦ ਕਿਸਾਨਾਂ ਦੇ ਹੱਕ ਵਿੱਚ ਹੈ ਤੇ ਸੁਪਰੀਮ

Read More
India International Punjab

ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਪੰਜਾਬੀਆਂ ਦਾ ਗੜ੍ਹਕਾ

ਦੱਖਣੀ ਵੈਨਕੂਵਰ ਤੋਂ ਰੱਖਿਆ ਮੰਤਰੀ ਸੱਜਣ ਸਿੰਘ ਮੈਦਾਨ ਵਿੱਚ ਹਨ। ਓਂਟਾਰੀਓ ਦੇ ਔਕਵਿਲਾ ਤੋਂ ਕੈਬਨਿਟ ਮੰਤਰੀ ਅਨੀਤਾ ਅਨੰਦ ਉਮੀਦਵਾਰ ਹਨ। ਵਾਟਰਲੂ ਤੋਂ ਮਨਿਸਟਰ ਬਰਦਿਸ਼ ਚੱਗੜ ਅਜ਼ਮਾ ਰਹੇ ਹਨ ਕਿਸਮਤ। ਐੱਨਡੀਪੀ ਦੇ ਮੁਖੀ ਜਗਮੀਤ ਸਿੰਘ ਵੀ ਉੱਤਰੇ ਮੈਦਾਨ ਵਿੱਚ। ਜਸਟਿਸ ਟਰੂਡੋ ਬੁੰਮਬੇ ਦੱਖਣੀ ਤੋਂ ਦੇ ਰਹੇ ਹਨ ਟੱਕਰ। ‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਦੀਆਂ

Read More
International

ਇੰਡੋਨੇਸ਼ੀਆ ਦੀ ਜੇਲ੍ਹ ਵਿੱਚ ਲੱਗੀ ਅੱਗ, 41 ਮੌਤਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਬਾਹਰੀ ਇਲਾਕਿਆਂ ਦੀ ਇਕ ਜੇਲ੍ਹ ਵਿੱਚ ਅੱਗ ਲੱਗਣ ਨਾਲ 41 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਕਈ ਲੋਕ ਜਖਮੀ ਹੋਏ ਹਨ।ਟੈਂਗਰੇਂਗ ਜੇਲ੍ਹ ਵਿੱਚ ਇਹ ਹਾਦਸਾ ਹੋਇਆ ਹੈ। ਹਾਦਸੇ ਦੌਰਾਨ ਸਾਰੇ ਕੈਦੀ ਸੌਂ ਰਹੇ ਸਨ।ਦੱਸਿਆ ਜਾ ਰਿਹਾ ਹੈ। ਜੇਲ ਦੇ ਬਲਾਕ-ਸੀ ਵਿੱਚ 122 ਕੈਦੀ

Read More