India International

ਬੱਚੇ ਦੇ ਪਿਉ ਨੂੰ ਕੋਰੋਨਾਵਾਇਰਸ,ਸਕੂਲ ਕੀਤਾ ਬੰਦ

ਚੰਡੀਗੜ੍ਹ- ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਇੱਕ ਵਿਅਕਤੀ ਨੂੰ ਕੋਰੋਨਾਵਾਇਰਸ ਨਾਲ ਪੀੜ੍ਹਤ ਪਾਇਆ ਗਿਆ ਹੈ। ਇਸ ਵਿਅਕਤੀ ਨੇ ਪਾਜੀਟਿਵ ਪਾਏ ਜਾਣ ਤੋਂ ਪਹਿਲਾਂ ਸੈਕਟਰ-15 ਦੇ ਇੱਕ ਕਮਿਊਨਿਟੀ ਕਲੱਬ ਵਿੱਚ ਆਪਣੇ ਬੱਚੇ ਦੀ ਜਨਮ ਦਿਨ ਦੀ ਪਾਰਟੀ ਦਿੱਤੀ ਸੀ। ਇਸ ਪਾਰਟੀ ਵਿੱਚ ਸਕੂਲ ‘ਚ ਪੜ੍ਹਨ ਵਾਲੇ ਕੁੱਝ ਬੱਚੇ ਵੀ ਆਪਣੇ ਮਾਪਿਆਂ ਨਾਲ ਸ਼ਾਮਿਲ ਹੋਏ ਸਨ। ਮਾਮਲਾ

Read More
International Punjab

ਕਰਤਾਰਪੁਰ ਲਾਂਘੇ ਤੱਕ ਜਾਣ ਦਾ ਰਾਹ ਹੋਇਆ ਮੁਫ਼ਤ

ਚੰਡੀਗੜ੍ਹ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਤੋਂ ਕਰਤਾਰਪੁਰ ਸਾਹਿਬ ਲਾਂਘੇ ਤੱਕ ਮੁਫ਼ਤ ਬੱਸ–ਸੇਵਾ ਦੀ ਸ਼ੁਰੂਆਤ ਕਰਨ ਦੇ ਐਲਾਨ ਤੋਂ ਚਾਰ ਮਹੀਨੇ ਬਾਅਦ ਅੱਜ ਇਸਦੀ ਸ਼ੁਰੂਆਤ ਕੀਤੀ ਗਈ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਲਈ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਸਥਿਤ

Read More
International

ਅਮਰੀਕਾ-ਤਾਲਿਬਾਨ ਸ਼ਾਂਤੀ ਸਮਝੌਤੇ ਦੇ ਦੋ ਦਿਨ ਬਾਅਦ ਹੋਇਆ ਧਮਾਕਾ

ਚੰਡੀਗੜ੍ਹ- ਤਾਲਿਬਾਨ ਵੱਲੋਂ ਅਮਰੀਕਾ ਨਾਲ ਸ਼ਾਂਤੀ ਸਮਝੌਤਾ ਤੋੜਣ ਦੇ ਦੋ ਦਿਨ ਬਾਅਦ ਹੀ ਅਫ਼ਗਾਨਿਸਤਾਨ ਵਿੱਚ ਧਮਾਕਾ ਹੋਇਆ ਹੈ ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 11 ਲੋਕ ਜ਼ਖਮੀ ਹੋ ਗਏ ਹਨ। ਇਹ ਧਮਾਕਾ ਨਾਦਿਰ ਸ਼ਾਹ ਕੋਟ ਇਲਾਕੇ ‘ਚ ਇੱਕ ਫੁੱਟਬਾਲ ਮੈਚ ਦੌਰਾਨ ਹੋਇਆ। ਪੰਜ ਹਜ਼ਾਰ ਤਾਲਿਬਾਨੀ ਕੈਦੀਆਂ ਦੀ ਰਿਹਾਈ ਤੋਂ ਅਫ਼ਗਾਨਿਸਤਾਨ

Read More
India International

ਵੱਡੀ ਖਬਰ!! ਕਰਤਾਰਪੁਰ ਸਾਹਿਬ ਵਿਖੇ ਹਰ ਮੁਲਕ ਤੋਂ ਆ ਕੇ ਰਾਗੀ ਕੀਰਤਨ ਕਰ ਸਕਣਗੇ

ਚੰਡੀਗੜ੍ਹ- ਪਾਕਿਸਤਾਨ ਵਿੱਚ ਘੱਟ ਗਿਣਤੀ ਸਿੱਖਾਂ ਲਈ ਪਾਕਿਸਤਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਜੀਪੀਸੀ) ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਭਾਰਤ ਸਮੇਤ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਰਾਗੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ ਦੇਣ ਦਾ ਫ਼ੈਸਲਾ ਕੀਤਾ ਹੈ ਪਰ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਲੰਗਰ ਦੇ ਪ੍ਰਬੰਧ ਲਈ ਲਾਂਗਰੀ

Read More
India International Punjab

2 ਮਾਰਚ,2020 ਦੀਆਂ ਦੇਸ਼-ਵਿਦੇਸ਼ ਤੋਂ ਖ਼ਾਸ ਖ਼ਬਰਾਂ

1. ਨਿਰਭਯਾ ਦੇ ਬਲਾਤਕਾਰੀਆਂ ਦੀ ਫਾਂਸੀ ਮੁੜ ਟਲੀ, ਪਟਿਆਲਾ ਹਾਊਸ ਕੋਰਟ ਨੇ ਲਾਈ ਰੋਕ, ਅਗਲੇ ਹੁਕਮਾਂ ਤੱਕ ਟਾਲੀ ਫਾਂਸੀ, 3 ਮਾਰਚ ਨੂੰ ਸਵੇਰੇ 6 ਵਜੇ ਲੱਗਣੀ ਸੀ ਫਾਂਸੀ, ਚੌਥੀ ਵਾਰ ਟਾਲੀ ਗਈ ਬਲਾਤਕਾਰੀਆਂ ਦੀ ਫਾਂਸੀ, ਪਹਿਲਾਂ 22 ਜਨਵਰੀ, ਫਿਰ 1 ਫਰਵਰੀ ਤੇ ਹੁਣ 3 ਮਾਰਚ ਨੂੰ ਵੀ ਲਾਈ ਫਾਂਸੀ ‘ਤੇ ਰੋਕ, ਨਿਰਭਯਾ ਦੀ ਮਾਂ ਆਸ਼ਾ

Read More
India International Punjab

1 ਮਾਰਚ,2020 ਦੀਆਂ ਦੇਸ਼-ਵਿਦੇਸ਼ ਤੋਂ ਖ਼ਾਸ ਖ਼ਬਰਾਂ

ਸ਼ਾਹੀਨ ਬਾਗ ‘ਚ ਭਾਰੀ ਪੁਲਿਸ ਫੋਰਸ ਤੈਨਾਤ, ਧਾਰਾ 144 ਲਾਗੂ, ਪ੍ਰਦਰਸ਼ਨਕਾਰੀਆਂ ‘ਤੇ ਹੋ ਸਕਦੀ ਹੈ ਕਾਰਵਾਈ। ਦਿੱਲੀ ਹਿੰਸਾ ਮਾਮਲੇ ‘ਚ ਬਰਨਾਲਾ ‘ਚ ਕਿਸਾਨਾਂ ਨੇ ਕੀਤਾ ਰੇਲਵੇ ਟ੍ਰੈਕ ਜਾਮ, 4 ਘੰਟੇ ਲਈ ਰਿਹਾ ਰੇਲ ਟ੍ਰੈਕ ਬੰਦ। ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਵਿਦਿਆਰਥੀ ਲੀਡਰ ਗੁਰਤੇਜ ਪੰਨੂੰ ਨੂੰ ਕੀਤਾ ਪਾਰਟੀ ਵਿੱਚ ਸ਼ਾਮਲ, ਅਨੁਰਾਗ ਠਾਕੁਰ ਨਾਲ ਬੀਜੇਪੀ

Read More
International

ਕੋਰੋਨਾਵਾਇਰਸ ਕਾਰਨ ਐਮਾਜ਼ੋਨ ਨੇ 10 ਲੱਖ ਉਤਪਾਦ ਵੇਚਣ ‘ਤੇ ਲਾਇਆ ਬੈਨ

ਚੰਡੀਗੜ੍ਹ- ਕੋਰੋਨਾਵਾਇਰਸ ਕਾਰਨ ਐਮਾਜ਼ੋਨ ਕੰਪਨੀ ਨੇ 10 ਲੱਖ ਤੋਂ ਜ਼ਿਆਦਾ ਪ੍ਰੋਡਕਟਸ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਮੰਗਲਵਾਰ ਨੂੰ ਦਿੱਤੀ ਸੀ। ਇਸ ਤੋਂ ਇਲਾਵਾ ਐਮਾਜ਼ੋਨ ਨੇ 10 ਹਜ਼ਾਰ ਤੋਂ ਜ਼ਿਆਦਾ ਡੀਲਸ ਨੂੰ ਮਰਚੈਂਟ ਆਫਰ ਤੋਂ  ਹਟਾਇਆ ਹੈ । ਦੁਨੀਆ ਦੀ ਸਭ ਤੋਂ ਵੱਡੀ ਰਿਟੇਲਰ ਕੰਪਨੀ ਨੇ ਵਿਸ਼ਵ ਭਰ ‘ ਚ

Read More
International

ਅੰਨ੍ਹਾ ਕਤਲੋਗਾਰਦ ਮਚਾਉਣ ਤੋਂ ਬਾਅਦ ਅਮਰੀਕਾ ਤੇ ਤਾਲਿਬਾਨ ਨੇ ਕੀਤਾ ਸਮਝੌਤਾ

ਕੱਲ੍ਹ ਸ਼ਨੀਵਾਰ ਨੂੰ ਅਮਰੀਕਾ ਅਤੇ ਅਫਗਾਨਿਸਤਾਨ ਦੇ ਅੱਤਵਾਦੀ ਗੁੱਟ ਤਾਲਿਬਾਨ ਵਿਚ ਕਤਰ ‘ਚ ਸ਼ਾਂਤੀ ਸਮਝੌਤੇ ‘ ਤੇ ਦਸਤਖਤ ਹੋਏ। ਅਮਰੀਕਾ ਅਤੇ ਤਾਲਿਬਾਨ ਨੇ ਇਤਿਹਾਸਕ ਸਮਝੌਤਾ ਸਿਰੇ ਚੜ੍ਹਾ ਲਿਆ ਹੈ। ਹੁਣ ਇਸ ਸਮਝੌਤੇ ਕਾਰਨ ਦੋਹਾਂ ਵਿਚਾਲੇ ਲੰਬੇ ਸਮੇਂ ਤੋਂ ਛਿੜੀ ਜੰਗ ਸਮਾਪਤ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਇਸ ਸਮਝੌਤੇ ਨਾਲ 18 ਸਾਲ ਬਾਅਦ ਅਫਗਾਨਿਸਤਾਨ

Read More
International

ਅਮਰੀਕਾ ਵਿੱਚ ਭਾਰਤੀਆਂ ਦੀ ਹਾਰ,ਸਿੱਖਾਂ ਦੀ ਜਿੱਤ,ਮੁੜ ਲੱਗੀ 1984 ਸਿੱਖ ਨਸਲਕੁਸ਼ੀ ਦੀ ਯਾਦਗਾਰ

ਚੰਡੀਗੜ੍ਹ-(ਪੁਨੀਤ ਕੌਰ) ਅਮਰੀਕਾ ਦੀ ਪ੍ਰਮੁੱਖ ਲਾਇਬਰੇਰੀ ਵਿੱਚ ਕਨੇਟੀਕਟ ਸਿੱਖ ਕਮਿਊਨਿਟੀ ਦੇ ਪ੍ਰਧਾਨ ਸਰਦਾਰ ਸਵਰਨਜੀਤ ਸਿੰਘ ਖਾਲਸਾ ਦੇ ਯਤਨਾਂ ਸਦਕਾ 1984 ਦੀ ਸਿੱਖ ਨਸਲਕੁਸ਼ੀ ਦੀ ਯਾਦਗਾਰ ਸੁਸ਼ੋਭਿਤ ਕੀਤੀ ਗਈ ਹੈ। 1984 ਨਸਲਕੁਸ਼ੀ ਦੀ ਇਹ ਯਾਦਗਾਰ ਪਹਿਲਾਂ ਵੀ ਅਮਰੀਕਾ ਦੀ ਇੱਕ ਲਾਇਬ੍ਰੇਰੀ  ਵਿੱਚ ਲਗਾਈ ਗਈ ਸੀ ਜਿਸਨੂੰ ਨਿਊਯਾਰਕ ਦੀ ਭਾਰਤੀ ਕਾਂਸਲੇਟ ਸੰਦੀਪ ਚੱਕਰਵਰਤੀ ਨੇ ਹਟਾਉਣ ਦੀ ਕੋਸ਼ਿਸ਼

Read More
International

ਪਾਕਿਸਤਾਨ ‘ਚ ਰੇਲ ਗੱਡੀ ਨੇ ਬੱਸ ਦੇ ਕੀਤੇ ਤਿੰਨ ਟੋਟੇ,20 ਮੌਤਾਂ

ਚੰਡੀਗੜ੍ਹ- ਪਾਕਿਸਤਾਨ ਦੇ ਸਿੰਧ ਸੂਬੇ ‘ਚ ਇੱਕ ਯਾਤਰੀ ਬੱਸ ਅਤੇ ਟ੍ਰੇਨ ਦੀ ਜ਼ਬਰਦਸਤ ਟੱਕਰ ਹੋਈ ਹੈ। ਇਸ ਹਾਦਸੇ ਵਿੱਚ 20 ਯਾਤਰੀਆਂ ਦੀ ਮੌਤ ਹੋ ਗਈ ਹੈ ਅਤੇ 60 ਤੋਂ ਜਿਆਦਾ ਲੋਕ ਜ਼ਖਮੀ ਹੋ ਚੁੱਕੇ ਹਨ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਨੂੰ ਸੁੱਕੂਰ ਜਿਲ੍ਹੇ ‘ਚ ਰੋਹੜੀ ਰੇਲਵੇ ਸਟੇਸ਼ਨ ਨੇੜੇ ਵਾਪਰਿਆ ਸੀ। ਕਰਾਚੀ

Read More