International

ਬੋਇੰਗ ਕੰਪਨੀ ਨੇ 777 ਜਹਾਜ਼ਾਂ ਦੀਆਂ ਉਡਾਣਾਂ ‘ਤੇ ਲਾਈ ਰੋਕ

‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਜਹਾਜ਼ ਨਿਰਮਾਤਾ ਬੋਇੰਗ ਨੇ ਆਪਣੇ ਇੱਕ ਜਹਾਜ਼ ਦੇ ਇੰਜਣ ਵਿੱਚ ਖਰਾਬੀ ਆਉਣ ਤੋਂ ਬਾਅਦ ਦੁਨੀਆ ਭਰ ‘ਚ ਦਰਜਨਾਂ 777 ਜਹਾਜ਼ਾਂ ਨੂੰ ਇਸਤੇਮਾਲ ਨਾ ਕਰਨ ਦੀ ਹਦਾਇਤ ਦਿੱਤੀ ਹੈ। ਬੋਇੰਗ ਨੇ ਕਿਹਾ ਕਿ ਕੁੱਲ 128 ਜਹਾਜ਼, ਜਿਨ੍ਹਾਂ ਵਿੱਚ ਡੈਨਵਰ ਜਹਾਜ਼ ਵਾਲਾ ਇੰਜਣ ਹੈ, ਉਸਨੂੰ ਰੋਕਣਾ ਹੈ। ਕੰਪਨੀ ਨੇ ਇੱਕ ਬਿਆਨ

Read More
India International

ਇਕੱਲੇ ਪੀਐੱਮ ਮੋਦੀ ਨੂੰ ਨਹੀਂ, ਉਸਦੇ ਪਿੱਛੇ ਲੁਕੀਆਂ ਸਾਰੀਆਂ ਤਾਕਤਾਂ ਨੂੰ ਪਵੇਗਾ ਪਛਾਨਣਾ

ਚੰਡੀਗੜ੍ਹ ਦੇ ਸੈਕਟਰ-35-ਬੀ ਸਥਿਤ ਕਿਸਾਨ ਭਵਨ ਵਿਖੇ ਸਰਦਾਰ ਜਸਵੰਤ ਸਿੰਘ ਮਾਨ ਮੈਮੋਰੀਅਲ ਆਇਡੀਆ ਐਕਸੇਂਜ ਪ੍ਰੋਗਰਾਮ ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੇ ਮੋਰਚੇ ਵਿੱਚ ਪਿਛਲੇ ਕਰੀਬ 3 ਮਹੀਨੇ ਤੋਂ ਡਟੇ ਕਿਸਾਨਾਂ ਦੇ ਇਸ ਅੰਦੋਲਨ ਦੇ ਹਰ ਵਰਗ ਤੇ ਪੈ ਰਹੇ ਪ੍ਰਭਾਵ ‘ਤੇ ਵਿਚਾਰ ਮੰਥਨ ਕਰਨ ਲਈ ਚੰਡੀਗੜ੍ਹ ਦੇ ਸੈਕਟਰ-35-ਬੀ ਸਥਿਤ ਕਿਸਾਨ ਭਵਨ

Read More
International

ਪਾਕਿਸਤਾਨ- ਲਾਹੌਰ ‘ਚ ਪੰਜਾਬੀਆਂ ਨੇ ਢੋਲ ਢਮੱਕਿਆਂ ਨਾਲ ਮਨਾਇਆ ਮਾਂ ਬੋਲੀ ਦਿਹਾੜਾ ਮਨਾਇਆ

‘ਦ ਖ਼ਾਲਸ ਬਿਊਰੋ :- ਕੌਮਾਂਤਰੀ ਮਾਂ-ਬੋਲੀ ਦਿਹਾੜੇ ਮੌਕੇ ਪਾਕਿਸਤਾਨ ਦੇ ਲਾਹੌਰ ਵਿੱਚ ਲੋਕਾਂ ਨੇ ਸੂਬਾਈ ਅਸੈਂਬਲੀ ਦੇ ਸਾਹਮਣੇ ਇਕੱਠੇ ਹੋ ਕੇ ਪੰਜਾਬੀ ਭਾਸ਼ਾ ਨੂੰ ਬਣਦਾ ਦਰਜਾ ਦੇਣ ਦੀ ਮੰਗ ਕੀਤੀ। ਲੋਕਾਂ ਨੇ ਢੋਲ-ਨਗਾਰੇ ਵਜਾ ਕੇ, ਨੱਚ ਕੇ ਮਾਂ ਬੋਲੀ ਦਿਹਾੜਾ ਮਨਾਇਆ। ਪੰਜਾਬੀ ਹਿਤੈਸ਼ੀਆਂ ਨੇ ਲਹਿੰਦੇ ਪੰਜਾਬ ਵਿੱਚ ਪੰਜਾਬੀ ਨੂੰ ਪੜ੍ਹਾਈ ਦਾ ਮਾਧਿਅਮ ਬਣਾਉਣ ਅਤੇ ਸਰਕਾਰੀ

Read More
India International Punjab

ਘਰਵਾਲੀਆਂ ਨੂੰ ਛੱਡ ਕੇ ਬੈਠੇ ਪਤੀ ਸਮਝ ਲੈਣ, ਇੱਦਾਂ ਨਹੀਂ ਹੋਣਾ ਗੁਜ਼ਾਰਾ, ਦੇਣਾ ਪੈਣਾ ਗੁਜ਼ਾਰਾ ਭੱਤਾ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਅਲੱਗ ਰਹਿਣ ਵਾਲੀ ਪਤਨੀ ਨੂੰ ਗੁਜ਼ਾਰਾ ਭੱਤਾ ਦੇਣ ਤੋਂ ਬਚਣ ਵਾਲੇ ਪਤੀ ਹੁਣ ਸਾਵਧਾਨ ਹੋ ਜਾਣ। ਗੁਜ਼ਾਰਾ ਭੱਤਾ ਦੇਣਾ ਪਤੀ ਦਾ ਫਰਜ਼ ਹੈ ਤੇ ਇਸ ਤੋਂ ਪਤੀ ਮੂੰਹ ਮੋੜ ਨਹੀਂ ਮੋੜ ਸਕਦਾ। ਸੁਪਰੀਮ ਕੋਰਟ ਨੇ ਆਪਣੀ ਟਿੱਪਣੀ ਨਾਲ ਇਕ ਮਾਮਲੇ ਵਿੱਚ ਫੈਸਲਾ ਕਰਦਿਆਂ ਇਹ

Read More
India International Punjab

21 ਫਰਵਰੀ ਅੰਤਰ ਰਾਸ਼ਟਰੀ ਮਾਂ-ਬੋਲੀ ਦਿਵਸ ’ਤੇ ਵਿਸ਼ੇਸ਼: ਜਾਣੋ ਮਾਂ-ਬੋਲੀ ਪੰਜਾਬੀ ਦਾ ਇਤਿਹਾਸ ਤੇ ਕਿਉਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਮਾਂ-ਬੋਲੀ ਦਿਹਾੜਾ

’ਦ ਖ਼ਾਲਸ ਬਿਊਰੋ: ਅੱਜ ਦੁਨੀਆ ਭਰ ਵਿੱਚ ਆਲਮੀ ਮਾਂ ਬੋਲੀ ਦਿਵਸ ਮਨਾਇਆ ਗਿਆ। ਵਿਸ਼ਵ ਭਰ ਵਿੱਚ ਇਸ ਦਿਨ ਦੀ ਬੜੀ ਮਹਾਨਤਾ ਹੈ। ਅੰਤਰ ਰਾਸ਼ਟਰੀ ਮਾਂ ਬੋਲੀ ਦਿਹਾੜਾ ਹਰ ਸਾਲ 21 ਫ਼ਰਵਰੀ ਨੂੰ ਭਾਸ਼ਾਈ ਅਤੇ ਸੱਭਿਆਚਾਰਿਕ ਵੰਨ-ਸੁਵੰਨਤਾ ਨੂੰ ਬਰਕਰਾਰ ਰੱਖਣ ਲਈ ਮਨਾਇਆ ਜਾਂਦਾ ਹੈ। ਯੂਨੈਸਕੋ ਦੁਆਰਾ 17 ਨਵੰਬਰ 1999 ਨੂੰ ਇਹ ਦਿਹਾੜਾ ਮਨਾਉਣ ਬਾਰੇ ਫ਼ੈਸਲਾ ਕੀਤਾ

Read More
International

ਸਾਊਦੀ ਅਰਬ 10 ਸਾਲਾਂ ਵਿੱਚ ਆਪਣੀ ਸੈਨਿਕ ਉਦਯੋਗ ‘ਤੇ 20 ਅਰਬ ਡਾਲਰ ਤੋਂ ਜ਼ਿਆਦਾ ਕਰੇਗਾ ਨਿਵੇਸ਼

‘ਦ ਖ਼ਾਲਸ ਬਿਊਰੋ :- ਸਾਊਦੀ ਅਰਬ ਅਗਲੇ 10 ਸਾਲਾਂ ਵਿੱਚ ਆਪਣੀ ਸੈਨਿਕ ਉਦਯੋਗ ‘ਤੇ 20 ਅਰਬ ਡਾਲਰ ਤੋਂ ਜ਼ਿਆਦਾ ਨਿਵੇਸ਼ ਕਰੇਗਾ। ਸਾਊਦੀ ਅਰਬ ਦੀ ਸੈਨਿਕ ਉਦਯੋਗ ‘ਤੇ ਨਿਗਰਾਨੀ ਰੱਖਣ ਵਾਲੇ ਰੈਗੂਲੇਟਰ ਨੇ ਕਿਹਾ ਕਿ ਘਰੇਲੂ ਸੈਨਿਕ ਉਦਯੋਗ ‘ਤੇ ਨਿਵੇਸ਼ ਕਰਨ ਦੀ ਹਮਲਾਵਰ ਯੋਜਨਾ ਦੇ ਤਹਿਤ ਆਉਣ ਵਾਲੇ ਸਾਲਾਂ ਵਿੱਚ ਦੇਸ਼ ਇਸ ਖੇਤਰ ਵਿੱਚ ਵਿਸਤਾਰ ਕਰੇਗਾ।

Read More
International

ਅਮਰੀਕਾ ‘ਪੇਰਿਸ ਜਲਵਾਯੂ’ ਸਮਝੌਤੇ ਵਿੱਚ ਮੁੜ ਤੋਂ ਹੋਇਆ ਸ਼ਾਮਿਲ

‘ਦ ਖ਼ਾਲਸ ਬਿਊਰੋ :- ਅਮਰੀਕਾ ਅਧਿਕਾਰਤ ਤੌਰ ‘ਤੇ ਪੇਰਿਸ ਜਲਵਾਯੂ ਸਮਝੌਤੇ ਵਿੱਚ ਮੁੜ ਤੋਂ ਸ਼ਾਮਿਲ ਹੋ ਗਿਆ ਹੈ। ਜਲਵਾਯੂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਦੇ ਵਿਦੇਸ਼ੀ ਦੂਤ ਜਾੱਨ ਕੈਰੀ ਨੇ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ‘ਨਿਮਰਤਾ ਅਤੇ ਇੱਕ ਉਦੇਸ਼’ ਦੇ ਨਾਲ ਫਿਰ ਤੋਂ ਪੇਰਿਸ ਜਲਵਾਯੂ ਸਮਝੌਤੇ ਦਾ ਹਿੱਸਾ ਬਣ ਗਿਆ ਹੈ। ਅਮਰੀਕਾ ਨੇ ਇਸ ਸਮਝੌਤੇ

Read More
International

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 23 ਫਰਵਰੀ ਨੂੰ ਜਾਣਗੇ ਆਪਣੇ ਪਹਿਲੇ ਵਿਦੇਸ਼ੀ ਦੌਰੇ ‘ਤੇ ਸ਼੍ਰੀਲੰਕਾ

‘ਦ ਖ਼ਾਲਸ ਬਿਊਰੋ :- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 23 ਫਰਵਰੀ ਨੂੰ ਸ਼੍ਰੀਲੰਕਾ ਦੇ ਦੌਰੇ ‘ਤੇ ਜਾ ਰਹੇ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਇਮਰਾਨ ਖਾਨ ਨੂੰ ਉਨ੍ਹਾਂ ਦੇ ਦੇਸ਼ ਆਉਣ ਦਾ ਸੱਦਾ ਦਿੱਤਾ ਹੈ। ਇਮਰਾਨ ਖਾਨ ਦਾ ਇਹ ਸਾਲ ਦਾ ਪਹਿਲਾ ਵਿਦੇਸ਼ੀ

Read More
India International Punjab

ਸੰਯੁਕਤ ਕਿਸਾਨ ਮੋਰਚਾ 23 ਫਰਵਰੀ ਨੂੰ ਮਨਾਇਗਾ ‘ਪਗੜੀ ਸੰਭਾਲ’ ਦਿਵਸ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਸੰਯੁਕਤ ਕਿਸਾਨ ਮੋਰਚਾ ਨੇ ਪ੍ਰੈੱਸ ਬਿਆਨ ਜਾਰੀ ਕਰਕੇ 23 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਅਤੇ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਅਜੀਤ ਸਿੰਘ ਦੇ ਜਨਮਦਿਨ ਨੂੰ ‘ਪਗੜੀ ਸੰਭਾਲ’ ਦਿਵਸ ਦੇ ਤੌਰ ‘ਤੇ ਮਨਾਉਣ ਦਾ ਸੱਦਾ ਦਿੱਤਾ ਹੈ। ਕਿਸਾਨ ਮੋਰਚਾ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਵਿੱਚ ਮੋਰਚਾ ਲਾਈ

Read More
India International

ਸ਼੍ਰੀਨਗਰ ਦੇ ਬਾਘਤ ਇਲਾਕੇ ‘ਚ ਅਤਿਵਾਦੀ ਹਮਲਾ, ਦੋ ਜਵਾਨ ਸ਼ਹੀਦ, ਤਿੰਨ ਅੱਤਵਾਦੀ ਹਲਾਕ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਸ੍ਰੀਨਗਰ ਦੇ ਬਾਘਤ ਇਲਾਕੇ ‘ਚ ਅੱਜ ਇੱਕ ਅੱਤਵਾਦੀ ਨੇ ਸਰੇਆਮ ਬਜ਼ਾਰ ਵਿੱਚ ਹਮਲਾ ਕਰਕੇ ਦੋ ਪੁਲਿਸ ਮੁਲਾਜ਼ਮਾਂ ਨੂੰ ਸ਼ਹੀਦ ਕਰ ਦਿੱਤਾ। ਵਾਰਦਾਤ ਤੋਂ ਬਾਅਦ ਅੱਤਵਾਦੀ ਫ਼ਰਾਰ ਹੋ ਗਿਆ। ਇਸ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਪਛਾਣ ਕਾਂਸਟੇਬਲ ਸੋਹੇਲ ਤੇ ਮੁਹੰਮਦ ਯੂਸਫ ਦੇ ਰੂਪ ਵਿੱਚ ਹੋਈ ਹੈ। ਇਹ ਸਾਰੀ ਵਾਰਦਾਤ ਬਜ਼ਾਰ ਵਿੱਚ ਲੱਗੇ

Read More