ਫਸੇ ਭਾਰਤੀਆਂ ਲਈ ਅਰਬ ਮੁਲਕਾਂ ਤੋਂ 5 ਫਲਾਈਟਾਂ ਚੱਲਣਗੀਆਂ, ਪੜ੍ਹੋ ਕਦੋਂ ਤੇ ਕਿੱਥੋਂ ਚੱਲਣਗੀਆਂ ਉਡਾਣਾਂ
‘ਦ ਖ਼ਾਲਸ ਬਿਊਰੋ :- ਅੱਜ ਯਾਨਿ 12 ਜੁਲਾਈ ਤੋਂ 26 ਜੁਲਾਈ ਦੇ ਦਰਮਿਆਨ ਭਾਰਤ ਦੇ ਪੰਜ ਸੂਬਿਆਂ ਲਈ ਸੰਯੁਕਤ ਅਰਬ ਅਮੀਰਾਤ ਤੋਂ ਵਿਸ਼ੇਸ਼ ਉਡਾਣਾਂ ਚਲਾਈਆਂ ਜਾਣਗੀਆਂ। ਇਹ ਫੈਸਲਾ ਲਾਕਡਾਊਨ ਦੌਰਾਨ ਦਿੱਤੀ ਗਈ ਢਿੱਲ ਨੂੰ ਮੁੱਖ ਰੱਖ ਕੇ ਲਿਆ ਗਿਆ ਹੈ। ਇਨ੍ਹਾਂ ਉਡਾਣਾਂ ਰਾਹੀਂ ਅਮੀਰਾਤ ‘ਚ ਫ਼ਸੇ ਭਾਰਤੀ ਲੋਕ ਆਪਣੇ ਮੁਲਕ ਵਾਪਸ ਆ ਸਕਣਗੇ ਤੇ ਇਸੇ