ਦੁਬਈ ਦੇ ਇਸ ਹਸਪਤਾਲ ਨੇ ਕੋਰੋਨਾ ਮਰੀਜ਼ ਦਾ 1.5 ਕਰੋੜ ਰੁਪਏ ਦਾ ਬਿਲ ਕੀਤਾ ਮੁਆਫ : ਪੜ੍ਹੋ ਪੂਰੀ ਖ਼ਬਰ
‘ਦ ਖ਼ਾਲਸ ਬਿਊਰੋ :- ਵਿਸ਼ਵ ਭਰ ਦੇ ਲੋਕਾਂ ਦੀ ਵੱਡੀ ਗਿਣਤੀ ‘ਚ ਕੋਰੋਨਾਵਾਇਰਸ ਦੀ ਲਪੇਟ ‘ਚ ਆਉਣ ਨਾਲ ਪੂਰਾ ਵਿਸ਼ਵ ਇੱਕ ਡਰ ਦੇ ਮਾਹੌਲ ‘ਚ ਦੱਬ ਕੇ ਰਹਿ ਗਿਆ ਹੈ। ਜਿਸ ਕਾਰਨ ਇਸ ਤੋਂ ਬਚਣ ਲਈ ਕਈ ਲੋਕ ਆਪਣੇ ਮੂਲਕਾਂ ਤੇ ਸ਼ਹਿਰਾਂ ‘ਚ ਹੀ ਫਸ ਕੇ ਰਹਿ ਗਏ। ਕੁੱਝ ਅਜਿਹਾ ਹੀ ਇੱਕ ਮਾਮਲਾ ਦੁਬਈ ‘ਚ