ਨੇਪਾਲ ਅਤੇ ਚੀਨ ਨੂੰ ਜੋੜਨ ਵਾਲਾ ਤਾਤੋਪਾਨੀ-ਖਾਸਾ ਬਾਰਡਰ ਮੁੜ ਖੁੱਲ੍ਹਿਆ
‘ਦ ਖ਼ਾਲਸ ਬਿਊਰੋ :- ਨੇਪਾਲ ਨਾਲ ਚੀਨ ਨੂੰ ਜੋੜਨ ਵਾਲਾ ਤਾਤੋਪਾਨੀ-ਖਾਸਾ ਬਾਰਡਰ ਮੁੜ ਤੋਂ ਖੋਲ੍ਹ ਦਿੱਤਾ ਗਿਆ ਹੈ। ਇੱਕ ਨੇਪਾਲੀ ਅਖਬਾਰ ਕਾਠਮੰਡੂ ਪੋਸਟ ਦੇ ਅਨੁਸਾਰ ਤਾਤੋਪਾਨੀ ਡ੍ਰਾਈਪੋਰਟ ਦੇ ਮੁਖੀ ਲਾਲ ਬਹਾਦਰ ਖੱਤਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਚੀਨੀ ਪ੍ਰਸ਼ਾਸਨ ਨੇ ਨੇਪਾਲ ਵੱਲੋਂ ਆਵਾਜਾਈ ਦੀ ਇਜ਼ਾਜਤ ਦੇ ਦਿੱਤੀ ਹੈ। ਨੇਪਾਲ ਵਿੱਚ ਸਾਮਾਨਾਂ ਦੇ ਨਾਲ ਭਰੇ ਹੋਏ