India International Punjab

ਆਖਿਰ, ਬੁੱਧੀਜੀਵੀਆਂ ਤੇ ਕਲਮ ਦੇ ਧਨੀ ਲੋਕਾਂ ਤੋਂ ਕਿਉਂ ਡਰਦੀ ਹੈ ਸਰਕਾਰ…

ਕਿਸਾਨੀ ਅੰਦੋਲਨ ਨਾਲੋਂ ਸਰਕਾਰ ਦੀ ਸੋਸ਼ਲ ਮੀਡਿਆ ‘ਤੇ ਜ਼ਿਆਦਾ ਨਜ਼ਰ, ਟੂਲਕਿੱਟ ਖੁਲਾਸੇ ਮਗਰੋਂ ਸੋਸ਼ਲ ਮੀਡਿਆ ‘ਤੇ ਆ ਰਿਹਾ ਸਿਆਸੀ ਭੂਚਾਲ ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਗ੍ਰੇਟਾ ਥਨਬਰਗ ਦੇ ਕਿਸਾਨੀ ਅੰਦੋਲਨ ਦੇ ਹੱਕ ‘ਚ ਕੀਤੇ ਟਵੀਟ ਮਗਰੋਂ ਆਏ ਸਿਆਸੀ ਭੂਚਾਲ ਦੀਆਂ ਤਕਰੀਬਨ ਇਹੀ ਕੋਸ਼ਿਸ਼ਾਂ ਹਨ ਕਿ ਜਿੱਥੋਂ ਤੱਕ ਹੋ ਸਕੇ ਬੁਲੰਦ ਅਵਾਜ਼ਾਂ ਤੇ ਆਜ਼ਾਦ ਕਲਮਾਂ ਦੇ ਧਨੀ ਲੋਕਾਂ

Read More
India International Punjab

ਟੂਲਕਿੱਟ ਮਾਮਲੇ ‘ਚ ਦਿੱਲੀ ਪੁਲਿਸ ਦੇ ਵੱਡੇ ਖੁਲਾਸੇ, ਦਿਸ਼ਾ ਰਾਵੀ ਨੇ ਦੋ ਹੋਰ ਲੋਕਾਂ ਨਾਲ ਮਿਲ ਕੇ ਬਣਾਇਆ ਸੀ ਟੂਲਕਿੱਟ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਦਿੱਲੀ ਪੁਲਿਸ ਨੇ ਟੂਲਕਿੱਟ ਮਾਮਲੇ ਵਿੱਚ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਵੱਡੇ ਖੁਲਾਸੇ ਕਰਦਿਆ ਕਿਹਾ ਕਿ ਟੂਲਕਿੱਟ ਦੀ ਪੜਤਾਲ ਤੋਂ ਪਤਾ ਲੱਗਿਆ ਹੈ ਕਿ ਸਾਰਾ ਕੁੱਝ ਗਿਣੀਮਿੱਥੀ ਯੋਜਨਾ ਤਹਿਤ ਕੀਤਾ ਗਿਆ ਹੈ। ਟਵਿਟਰ ਰਾਹੀਂ ਸ਼ੇਅਰ ਕੀਤੇ ਗਏ ਇਸ ਟੂਲਕਿੱਟ ਨੂੰ ਗ੍ਰੇਟਾ ਥਨਬਰਗ ਨੂੰ ਵੀ ਭੇਜਿਆ ਗਿਆ ਸੀ ਤੇ ਇਸਨੂੰ ਦਿਸ਼ਾ ਰਵੀ ਤੇ

Read More
India International Punjab

ਭਾਈ ਲਛਮਣ ਸਿੰਘ ਧਾਰੋਵਾਲੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ‘ਚ ਸ਼ੁਸ਼ੋਭਿਤ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਜੀ ਦੀ ਤਸਵੀਰ ਅੱਜ ਕੇਂਦਰੀ ਸਿੱਖ ਅਜਾਇਬ ਘਰ ‘ਚ ਸ਼ੁਸ਼ੋਭਿਤ ਕੀਤੀ ਗਈ। ਇਸ ਮੌਕੇ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ, ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਪਤਵੰਤੇ ਹਾਜ਼ਿਰ ਸਨ।

Read More
India International Punjab

ਲੱਖਾ ਸਿਧਾਣਾ ਦੀ ਸੂਹ ਦੇਣ ਵਾਲ਼ੇ ਨੂੰ ਮਿਲੇਗਾ ਇੱਕ ਲੱਖ ਦਾ ਇਨਾਮ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਦੀਪ ਸਿੱਧੂ ਦੀ ਗ੍ਰਿਫ਼ਤਾਰੀ ਮਗਰੋਂ ਦਿੱਲੀ ਪੁਲਿਸ ਨੂੰ ਹੁਣ ਲੱਖਾ ਸਿਧਾਣਾ ਦੀ ਭਾਲ ਹੈ। ਲੱਖਾ ਦੀ ਸੂਹ ਦੇਣ ਵਾਲੇ ਨੂੰ ਦਿੱਲੀ ਪੁਲਿਸ ਨੇ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਦਿੱਲੀ ਪੁਲਿਸ ਨੇ 26 ਜਨਵਰੀ ਦੀ ਕਿਸਾਨ ਗਣਤੰਤਰ ਪਰੇਡ ਦੌਰਾਨ ਹੋਈ ਘਟਨਾ ਬਾਅਦ

Read More
India International Punjab

ਟਵਿੱਟਰ ਨੇ ਹੁਣ ਬਲਾਕ ਕੀਤਾ ਗੁਰਪ੍ਰੀਤ ਆਰਟਿਸਟ ਦਾ ਖਾਤਾ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਟਵਿੱਟਰ ਹੀ ਨਹੀਂ ਸੋਸ਼ਲ ਮੀਡਿਆ ਦੇ ਕਿਸੇ ਵੀ ਪਲੇਟਫਾਰਮ ‘ਤੇ ਲੋਕਾਂ ਨੂੰ ਆਪਣੇ ਖਾਤਿਆਂ ਰਾਹੀਂ ਕਿਸਾਨੀ ਸੰਘਰਸ਼ ਨਾਲ ਜੁੜੀਆਂ ਚੀਜ਼ਾਂ ਸਾਂਝੀਆਂ ਕਰਨੀਆਂ ਮਹਿੰਗੀਆਂ ਪੈ ਰਹੀਆਂ ਹਨ। ਪਿਛਲੇ ਦਿਨੀਂ ਟਵਿੱਟਰ ਨੇ ਟਰੈਕਟਰ ਟੂ ਟਵਿੱਟਰ ਨਾਂ ਦੇ ਖਾਤੇ ਨੂੰ ਬੈਨ ਕਰ ਦਿੱਤਾ ਸੀ, ਹੁਣ ਟਵਿੱਟਰ ਵੱਲੋਂ ਕਿਸਾਨੀ ਸੰਘਰਸ਼ ਨਾਲ ਜੁੜੀਆਂ ਫੋਟੋਆਂ ਬਣਾਉਣ ਵਾਲੇ ਗੁਰਪ੍ਰੀਤ

Read More
India International Punjab

ਜੰਮੂ ਪੁੱਲਿਸ ਨੇ ਬਰਾਮਦ ਕੀਤੀ ਸਾਢੇ ਛੇ ਕਿੱਲੋ ਆਈਈਡੀ, ਵੱਡਾ ਹਮਲਾ ਨਾਕਾਮ

ਪੁਲਵਾਮਾ ਹਮਲੇ ਦੀ ਬਰਸੀ ਮੌਕੇ ਕਰਨਾ ਸੀ ਵੱਡਾ ਧਮਾਕਾ, ਚੰਡੀਗੜ੍ਹ ਵਿੱਚ ਪੜ੍ਹਾਈ ਕਰਦਾ ਹੈ ਆਈਈਡੀ ਨਾਲ ਫੜਿਆ ਮੁਲਜ਼ਮ ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਜੰਮੂ ਸ਼ਹਿਰ ਅੰਦਰ ਅੱਜ ਇੱਕ ਵੱਡਾ ਖਤਰਾ ਟਲਿਆ ਹੈ। ਜੰਮੂ ਪੁਲਿਸ ਨੇ ਅਨੰਤਨਾਗ ਪੁਲਿਸ ਨਾਲ ਮਿਲ ਕੇ ਇੱਕ ਸ਼ਾਂਝੇ ਅਪਰੇਸ਼ਨ ਦੌਰਾਨ ਕਰੀਬ ਸਾਢੇ ਕਿੱਲੋ ਆਈਈਡੀ ਬਰਾਮਦ ਕੀਤਾ ਹੈ। ਜੰਮੂ ਦੇ ਆਈਜੀ ਨੇ ਜਾਣਕਾਰੀ ਦਿੰਦਿਆਂ

Read More
India International Khaas Lekh Punjab

1 ਮਿੰਟ 42 ਸੈਕੰਡ ਦੀ ਵੀਡਿਓ ‘ਚ ਪੁਲਵਾਮਾ ਹਮਲੇ ਦੀ ਚੀਸ

ਦੇਸ਼ ਅੱਜ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਦੇ ਰਿਹਾ ਹੈ ਹੰਝੂਆਂ ਨਾਲ ਭਰੀ ਸ਼ਰਧਾਂਜਲੀ ‘ਬਿਠਾ ਕਰ ਪਾਸ ਬੱਚੋਂ ਕੋ ਜੋ ਕਲ ਕਿੱਸੇ ਸੁਨਾਤਾ ਥਾ,ਉਸੇ ਕਿੱਸਾ ਬਨਾਨੇ ਕੋ, ਕਿਆ ਜਾਇਜ਼ ਯੇ ਧਮਾਕਾ ਥਾ।ਪਹੁੰਚਾ ਘਰ ਜੋ ਉਸਕੇ ਥਾ, ਵੋ ਤਾਬੂਤ ਖਾਲੀ ਥਾ,ਉਠਾ ਜੋ ਉਸਕੀ ਚੌਖ਼ਟ ਸੇ, ਬਹੁਤ ਭਾਰੀ ਜਨਾਜ਼ਾ ਥਾ।’‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਇਹ ਸਿਰਫ ਇੱਕ ਚਾਰ ਮਿਸਰਿਆਂ

Read More
India International Punjab

‘ਪੁਲਿਸ ਨੇ ਕਕਾਰਾਂ ਦੀ ਬੇਅਦਬੀ ਕੀਤੀ, ਗੰਦ ਬਕਿਆ, ਸੋਚ ਕੇ ਨਮੋਸ਼ੀ ਆਉਂਦੀ ਹੈ….’

ਤਿਹਾੜ ‘ਚੋਂ ਰਿਹਾਅ ਹੋਏ ਗੁਰਮੁੱਖ ਸਿੰਘ ਤੇ ਜੀਤ ਸਿੰਘ ਦੇ ਜੋ ਬੁੱਢੇ ਹੱਡਾਂ ਨੇ ਸਹੀਆਂ… ‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):-ਤਿਹਾੜ ਜੇਲ੍ਹ ਚੋਂ ਜ਼ਮਾਨਤ ‘ਤੇ ਰਿਹਾ ਹੋਏ ਸਾਬਕਾ ਫੌਜੀਆਂ ਗੁਰਮੁੱਖ ਸਿੰਘ ਤੇ ਜੀਤ ਸਿੰਘ ਨੇ ਜੋ ਮੀਡਿਆ ਸਾਹਮਣੇ ਆਪਣੀ ਹੱਡ ਬੀਤੀ ਦੱਸੀ ਹੈ, ਉਸਨੂੰ ਸੁਣ ਕੇ ਇੱਕੋ ਸ਼ਬਦ ਮੂਹੋਂ ਨਿਕਲਦਾ ਹੈ, ਅੱਤ ਦਰਜੇ ਦੀ ਤਾਨਾਸ਼ਾਹ ਤੇ ਬੇਸ਼ਰਮ

Read More
International

ਬਰਤਾਨੀਆ ਦੇ ‘ਖ਼ਾਲਸਾ ਟੀਵੀ’ (KTV) ਨੂੰ ਲੱਗਾ 50,000 ਪੌਂਡ ਜ਼ੁਰਮਾਨਾ

‘ਦ ਖ਼ਾਲਸ ਬਿਊਰੋ :- ਬਰਤਾਨੀਆ ਵਿੱਚ ਖ਼ਾਲਸਾ ਟੀਵੀ (KTV) ਨੂੰ ਹਿੰਸਕ ਅਤੇ ਭੜਕਾਊ ਸਮੱਗਰੀ ਪ੍ਰਸਾਰਿਤ ਕਰਨ ਦੇ ਇਲਜ਼ਾਮਾਂ ਤਹਿਤ 50,000 ਪੌਂਡ ਜ਼ੁਰਮਾਨਾ ਕੀਤਾ ਗਿਆ ਹੈ। ਮੀਡੀਆ ਵਾਚਡੌਗ ਨੇ ਖਾਲਸਾ ਟੀਵੀ ’ਤੇ ਦੇਸ਼ ਦੇ ਸਿੱਖ ਭਾਈਚਾਰੇ ਨੂੰ ਸਿੱਧੇ ਤੌਰ ’ਤੇ ਹਿੰਸਾ ਅਤੇ ਅੱਤਵਾਦ ਲਈ ਉਕਸਾਉਣ ਦੇ ਮਕਸਦ ਨਾਲ ਸੰਗੀਤ ਵੀਡੀਓ ਅਤੇ ਚਰਚਾ ਨੂੰ ਪ੍ਰਸਾਰਤ ਕਰਨ ’ਤੇ

Read More
India International

ਵਾਰਾਣਾਸੀ ‘ਚ ਦਰਜ ਐੱਫਆਈਆਰ ‘ਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਦਾ ਨਾਂ

‘ਦ ਖ਼ਾਲਸ ਬਿਊਰੋ(ਜਗਜੀਵਨ ਮੀਤ):- ਵਾਰਾਣਸੀ ਦੇ ਭੇਲੂਪੁਰ ਥਾਣੇ ਵਿਚ ਦਰਜ ਇੱਕ ਐੱਫਆਈਆਰ ਵਿੱਚ ਕੁੱਲ 18 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਦਾ ਵੀ ਨਾਂ ਸ਼ਾਮਿਲ ਹੈ। ਜਾਣਕਾਰੀ ਅਨੁਸਾਰ ਇਹ ਐੱਫਆਈਆਰ 6 ਫਰਵਰੀ ਨੂੰ ਅਦਾਲਤ ਦੇ ਹੁਕਾਮਾਂ ਤੇ ਦਰਜ ਕੀਤੀ ਗਈ ਹੈ। ਵਾਰਾਣਸੀ ਦੇ ਗੌਰੀਗੰਜ ਖੇਤਰ ਵਿਚ ਰਹਿਣ

Read More