ਇਮਰਾਨ ਖਾਨ ਦੇ ਸਮਰਥਕ ਆਏ ਸੜਕਾਂ ‘ਤੇ
‘ਦ ਖ਼ਾਲਸ ਬਿਊਰੋ : ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਵੱਲੋਂ ਪੂਰੇ ਪਾਕਿਸਤਾਨ ‘ਚ ਰੈਲੀਆਂ ਕੀਤੀਆਂ ਜਾਰਹੀਆਂ ਹਨ। ਕਰਾਚੀ ਅਤੇ ਲਾਹੌਰ ਵਿਚ ਹਜ਼ਾਰਾਂ ਸਮਰਥਕ ਇਕੱਠੇ ਹੋਏ, ਰਾਤ ਦੇ ਹਨੇਰੇ ਵਿਚ ਝੰਡੇ ਅਤੇ ਮਸ਼ਾਲਾਂ ਦਿਖਾਉਂਦੇ ਹੋਏ ਅਤੇ ਇਮਰਾਨ ਖਾਨ ਦੇ ਸਮਰਥਨ ਨੇ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਐਤਵਾਰ
