ਪਿਓ ਕਰ ਸਕਦਾ ਹੈ ਧੀ ਨਾਲ ਵਿਆਹ, ਪਤਨੀ ਨੂੰ ਸਫਰ ਲਈ ਪਤੀ ਤੋਂ ਲੈਣੀ ਪਵੇਗੀ ਇਜਾਜ਼ਤ! ਜਾਣੋ ਈਰਾਨ ਦੇ ਅਜੀਬ ਕਾਨੂੰਨਾਂ ਬਾਰੇ…
ਪਿਤਾ ਆਪਣੀ ਧੀ ਨਾਲ ਕਰ ਸਕਦਾ ਹੈ ਵਿਆਹ, ਪਤਨੀ ਨੂੰ ਯਾਤਰਾ ਲਈ ਪਤੀ ਤੋਂ ਲੈਣੀ ਪਵੇਗੀ ਇਜਾਜ਼ਤ! ਇਹ ਈਰਾਨ ਦੇ ਅਜੀਬ ਕਾਨੂੰਨ ਹਨ
ਪਿਤਾ ਆਪਣੀ ਧੀ ਨਾਲ ਕਰ ਸਕਦਾ ਹੈ ਵਿਆਹ, ਪਤਨੀ ਨੂੰ ਯਾਤਰਾ ਲਈ ਪਤੀ ਤੋਂ ਲੈਣੀ ਪਵੇਗੀ ਇਜਾਜ਼ਤ! ਇਹ ਈਰਾਨ ਦੇ ਅਜੀਬ ਕਾਨੂੰਨ ਹਨ
ਜੇਲ 'ਚ ਪਿਆਰ... ਵਕੀਲ ਨਾਲ ਹੋਇਆ ਵਿਆਹ, ਹੁਣ ਤੀਜੀ ਵਾਰ ਪਿਤਾ ਬਣੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਦੀ ਫਿਲਮੀ ਕਹਾਣੀ ਤੋਂ ਘੱਟ ਨਹੀਂ
ਪੰਜਾਬੀ ਪਰਿਵਾਰ ਦੀ ਗੱਡੀ ਨੇ ਸੀਡਰ ਅਤੇ ਫਲੋਰਿਲ ਐਵੀਨਿਊ ਉੱਤੇ ਸਟਾਪ ਸਾਈਨ ਮਿੱਸ ਕਰ ਦਿੱਤਾ ਅਤੇ ਦੂਸਰੇ ਪਾਸਿਓਂ ਆਉਂਦੇ ਤੇਜ਼ ਰਫ਼ਤਾਰ ਟਰੱਕ ਨਾਲ ਟੱਕਰ ਹੋ ਗਈ।
1 ਅਕਤੂਬਰ ਤੋਂ ਨਵੇਂ ਨਿਯਮਾਂ ਮੁਤਾਬਕ ਕ੍ਰਿਕਟ ਖੇਡਿਆ ਜਾਵੇਗਾ। ਹੈਰਾਨ ਨਾ ਹੋਵੋ, ਅਸਲ 'ਚ ਆਈਸੀਸੀ ਨੇ ਕ੍ਰਿਕਟ ਦੇ ਕੁਝ ਨਿਯਮਾਂ 'ਚ ਬਦਲਾਅ ਕੀਤੇ ਹਨ ਜਿਨ੍ਹਾਂ ਦਾ ਖੇਡ 'ਤੇ ਡੂੰਘਾ ਅਸਰ ਪੈ ਸਕਦਾ ਹੈ।
ਅਪਟੇਰਾ ਇੱਕ ਯੂਐਸ ਅਧਾਰਤ ਸਟਾਰਟਅਪ ਹੈ ਜਿਸਨੇ ਆਪਣੀ ਸੋਲਰ ਕਾਰ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਇਹ ਜਲਦੀ ਹੀ ਲਾਂਚ ਹੋਣ ਜਾ ਰਹੀ ਹੈ। ਇਹ ਕਾਰ ਹਾਈਬ੍ਰਿਡ ਮੋਟਰ ਨਾਲ ਹੈ।
ਵਿਸ਼ਵ ਬੈਂਕ ਦੇ ਕਾਰਜਕਾਰੀ ਬੋਰਡ ਨੇ ਅੱਜ ਪੰਜਾਬ ਨੂੰ ਆਪਣੇ ਵਿੱਤੀ ਸਰੋਤਾਂ ਦੇ ਬਿਹਤਰ ਪ੍ਰਬੰਧਨ ਅਤੇ ਜਨਤਕ ਸੇਵਾਵਾਂ ਵਿੱਚ ਸੁਧਾਰ ਕਰਨ ਲਈ 150 ਮਿਲੀਅਨ ਅਮਰੀਕੀ ਡਾਲਰ ਦੇ ਕਰਜ਼ੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਵਿਦੇਸ਼ਾਂ ‘ਚ ਵਸਦੇ ਪੰਜਾਬੀ ਨੌਜਵਾਨਾਂ ਦੇ ਆਏ ਦਿਨ ਮੌ ਤਾਂ ਦੇ ਸਿਲਸਿਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਜਿਸ ਦੇ ਚਲਦਿਆਂ ਕੈਨੇਡਾ(canada) ਦੇ ਓਨਟਾਰੀਓ ਸੂਬੇ ਦੇ ਮਿਲਟਨ ਵਿਚ ਪਿਛਲੇ ਸੋਮਵਾਰ ਵਾਪਰੀ ਗੋ ਲੀਬਾਰੀ ਦੀ ਘ ਟਨਾ ’ਚ ਜ਼ਖ਼ਮੀ ਹੋਏ ਭਾਰਤੀ ਵਿਦਿਆਰਥੀ ਸਤਵਿੰਦਰ ਸਿੰਘ (28) ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ।
ਦੁਬਈ ਹਵਾਈ ਅੱਡੇ 'ਤੇ ਉਤਰਦੇ ਹੀ ਯਾਤਰੀ ਨੂੰ ਸੁਰੱਖਿਆ ਅਧਿਕਾਰੀਆਂ ਨੇ ਹਿਰਾਸਤ 'ਚ ਲੈ ਲਿਆ। ਪੀਆਈਏ ਅਧਿਕਾਰੀਆਂ ਮੁਤਾਬਕ ਇਹ ਘਟਨਾ 14 ਸਤੰਬਰ ਦੀ ਹੈ। ਏਅਰਲਾਈਨ ਨੇ ਯਾਤਰੀ ਨੂੰ ਬਲੈਕਲਿਸਟ ਕਰ ਦਿੱਤਾ ਸੀ।
ਬੰਦੂਕ ਦਿਖਾ ਕੇ ਫਿਲਮੀ ਅੰਦਾਜ਼ ਵਿੱਚ ਬੈਂਕ ਕਰਮਚਾਰੀਆਂ ਨੂੰ ਪੈਸੇ ਕਢਵਾਉਣ ਲਈ ਕਿਹਾ। ਲੜਕੀ ਦੇ ਹੱਥ 'ਚ ਬੰਦੂਕ ਦੇਖ ਕੇ ਲੋਕ ਡਰ ਗਏ ਅਤੇ ਬੈਂਕ 'ਚ ਚੀਕ-ਚਿਹਾੜਾ ਪੈ ਗਿਆ।
ਪੰਜਾਬ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਜਦੋਂ ਇਸ ਪਿੰਡ ਦਾ ਨੌਜਵਾਨ ਮਹਿੰਦਰ ਸਿੰਘ ਆਸਟ੍ਰੇਲਿਆ ਵਿੱਚ ਹੋਣ ਜਾ ਰਹੇ Indoor Cricket World ਲਈ ਸਿੰਘਾਪੁਰ ਦੀ ਟੀਮ ਵੱਲੋਂ ਖੇਡੇਗਾ।