International

ਰੂਸ ਤੇ ਇਰਾਨ ਵਿਚਾਲੇ ਵੀਜ਼ਾ ਨੂੰ ਲੈ ਕੇ ਹੋਇਆ ਅਹਿਮ ਸਮਝੌਤਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਰੂਸ ਤੇ ਇਰਾਨ ਨੇ ਵੀਜ਼ਾ ਨੂੰ ਲੈ ਕੇ ਨਵਾਂ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਦੋਵਾਂ ਦੇਸ਼ਾਂ ਤੋਂ ਘੰਮਣ ਆਉਣ ਵਾਲਿਆਂ ਦੇ ਗਰੁੱਪ ਨੂੰ ਹੁਣ ਵਿਅਰਕੀਗਤ ਵੀਜ਼ਾ ਦੀ ਲੋੜ ਨਹੀਂ ਪਵੇਗੀ। ਇਰਾਨ ਦੇ ਸੈਰਸਪਾਟਾ ਅਤੇ ਸੰਸਕ੍ਰਿਤਕ ਮੰਤਰੀ ਅਲੀ ਅਸਗਰ ਰੂਸ ਦੇ ਦੌਰੇ ਉੱਤੇ ਹਨ। ਉਨ੍ਹਾਂ ਵੱਲੋਂ ਇਸ ਸੰਬੰਧੀ ਇੱਕ ਸਮਝੌਤੇ

Read More
India International Khaas Lekh Punjab

’84 ਦਾ ਸਾਕਾ ਨੀਲਾ ਤਾਰਾ, ’47 ਦੀ ਵੰਡ ਤੋਂ ਬਾਅਦ ਸਭ ਤੋਂ ਵੱਡਾ ਲੂੰ ਕੰਡੇ ਖੜ੍ਹੇ ਕਰ ਦੇਣ ਵਾਲਾ ਦੁਖਾਂਤ

”ਸਾਕਾ ਨੀਲਾ ਤਾਰਾ, ਫੌਜੀ ਜ਼ਬਾਨ ਵਿੱਚ ਉਪਰੇਸ਼ਨ ਬਲਿਊ ਸਟਾਰ। ਸ਼੍ਰੀ ਦਰਬਾਰ ਸਾਹਿਬ ਦੀਆਂ ਅੱਖਾਂ ਨੇ ਬਹੁਤ ਕੁੱਝ ਦੇਖਿਆ ਹੈ। ਸ਼੍ਰੀ ਦਰਬਾਰ ਸਾਹਿਬ ਦੀ ਡਿਓਢੀ ਅੰਦਰ ਰੂੰ ਦੇ ਫੰਬਿਆਂ ਵਾਂਗ ਉੱਡਦੇ ਸ਼ਰੀਰ ਸੋਚ ਕੇ ਹੀ ਮਨਾਂ ਅੰਦਰ ਦਹਿਲ ਉੱਠਦਾ ਹੈ। ਬਹੁਤ ਥੋੜ੍ਹੇ ਅਫਸਰ ਨੇ ਜਿਨ੍ਹਾਂ ਨੇ ਉਸ ਅੱਖੀਂ ਵੇਖੇ ਮੰਜ਼ਰ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ।

Read More
India International

ਟਵਿੱਟਰ ਦੀ ਉਪ-ਰਾਸ਼ਟਰਪਤੀ ਖਿਲਾਫ ਕਾਰਵਾਈ ਤੋਂ ਭਾਰਤ ਨਰਾਜ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਟਵਿੱਟਰ ਨੇ ਇੱਕ ਅਜਿਹੀ ਕਾਰਵਾਈ ਕੀਤੀ ਹੈ, ਜਿਸ ਤੋਂ ਭਾਰਤ ਕਾਫੀ ਨਰਾਜ਼ ਨਜ਼ਰ ਆ ਰਿਹਾ ਹੈ। ਟਵਿੱਟਰ ਨੇ ਭਾਰਤ ਦੇ ਉਪ-ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਦੇ ਅਕਾਊਂਟ ਨੂੰ ਅਨ-ਵੈਰੀਫਾਈ (Unverify) ਕਰ ਦਿੱਤਾ ਸੀ, ਪਰ ਬਾਅਦ ਵਿੱਚ ਮੁੜ ਅਕਾਊਂਟ ਨੂੰ ਰਿਸਟੋਰ ਕਰ ਦਿੱਤਾ। ਟਵਿੱਟਰ ਨੇ ਵੈਂਕਈਆ ਨਾਇਡੂ ਦੇ ਨਿੱਜੀ ਟਵਿੱਟਰ ਹੈਂਡਲ

Read More
India International

ਕੰਨੜ ਭਾਸ਼ਾ ਨੂੰ ਅਜਿਹਾ ਕੀ ਕਹਿ ਦਿੱਤਾ ਗੂਗਲ ਨੇ ਕਿ ਮੰਗਣੀ ਪਈ ਮਾਫੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੰਨੜ ਭਾਸ਼ਾ ਨੂੰ ਭਾਰਤ ਦੀ ਸਭ ਤੋਂ ਬਦਸੂਰਤ ਭਾਸ਼ਾ ਕਹਿਣ ‘ਤੇ ਸਰਚ ਇੰਜਨ ਗੂਗਲ ਵਿਵਾਦਾਂ ਵਿੱਚ ਘਿਰ ਗਿਆ ਹੈ। ਕਰਨਾਟਕਾ ਸੂਬੇ ਨੇ ਕਿਹਾ ਕਿ ਇਸ ਮਾਮਲੇ ਵਿਚ ਗੂਗਲ ਨੂੰ ਨੋਟਿਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਗੂਗਲ ਵਿਚ ‘ugliest Indian language’ ਨਾਂ ਜੇ ਕੀਵਰਡ ਨਾਲ

Read More
International Punjab

ਪਾਕਿਸਤਾਨ ਸਰਕਾਰ ਨੇ ਕਰੋਨਾ ਕਰਕੇ ਸਿੱਖ ਜਥੇ ਨੂੰ ਨਹੀਂ ਦਿੱਤੇ ਵੀਜ਼ੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਜਥੇ ਦੇ ਪਾਕਿਸਤਾਨ ਜਾਣ ‘ਤੇ ਫਿਰ ਤੋਂ ਰੋਕ ਲੱਗ ਗਈ ਹੈ। ਪਾਕਿਸਤਾਨ ਸਰਕਾਰ ਨੇ ਕਰੋਨਾ ਮਹਾਂਮਾਰੀ ਦਾ ਹਵਾਲਾ ਦੇ ਕੇ ਸਿੱਖ ਜਥੇ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਸਿੱਖ ਜਥੇ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ

Read More
India International Khaas Lekh Punjab

ਕੀ ਇਕੱਲੀ ਇੰਦਰਾ ਗਾਂਧੀ ਦੀ ‘ਬੱਜਰ ਗਲਤੀ’ ਹੈ ਸਾਕਾ ਨੀਲਾ ਤਾਰਾ?

‘ਦ ਖ਼ਾਲਸ ਟੀਵੀ ਬਿਊਰੋ :- ਜੂਨ 1984 ਵਿੱਚ ਭਾਰਤੀ ਫੌਜ ਦੁਆਰਾ ਸ਼੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਉੱਤੇ ਕੀਤੇ ਗਏ ਫੌਜੀ ਹਮਲੇ ਨੇ ਦੇਸ਼-ਵਿਦੇਸ਼ ਅੰਦਰ ਬੌਧਿਕ ਹਲਕਿਆਂ ਦਾ ਤਿੱਖਾ ਧਿਆਨ ਖਿੱਚਿਆ ਹੈ। ਦੁਨੀਆਂ ਭਰ ਦੇ ਪ੍ਰਮੁੱਖ ਅਖਬਾਰਾਂ ਤੇ ਰਸਾਲਿਆਂ ਨੇ ਚਲੰਤ ਰਿਪੋਰਟਾਂ ਲੇਖਾਂ ਅਤੇ ਸੰਪਾਦਕੀ ਟਿੱਪਣੀਆਂ ਦੇ ਇਸ ਰੂਪ ਵਿੱਚ ਇਸ ਬਾਰੇ ਆਪਣੀਆਂ ਫੌਰੀ ਰਾਵਾਂ ਪ੍ਰਗਟਾਈਆਂ। ਥੋੜ੍ਹੇ

Read More
India International

ਚੀਨ ਦੀ ਵੁਹਾਨ ਲੈਬ ਵੱਲ ਫਿਰ ਘੁੰਮੀ ਕੋਰੋਨਾ ਲੀਕ ਹੋਣ ਦੇ ਸ਼ੱਕ ਦੇ ਸੂਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਜਦੋਂ ਤੋਂ ਕੋਰੋਨਾ ਫੈਲਿਆ ਹੈ, ਇਸਦੀ ਸ਼ੁਰੂਆਤ ਬਾਰੇ ਕਈ ਖੋਜਾਂ ਹੋ ਰਹੀਆਂ ਹਨ। ਇਕ ਖੋਜ ਇਹ ਵੀ ਹੈ ਕਿ ਕੋਰੋਨਾ ਚੀਨ ਦੀ ਵੁਹਾਨ ਲੈਬ ‘ਚੋਂ ਡਾਕਟਰਾਂ ਦੀ ਗਲਤੀ ਨਾਲ ਲੀਕ ਹੋਇਆ ਹੈ ਜੋ ਲੱਖਾਂ ਹੀ ਲੋਕਾਂ ਦੀ ਜਾਨ ਦਾ ਖੌਅ ਬਣ ਗਿਆ ਹੈ। ਪਰ ਚੀਨ ਲਗਾਤਾਰ ਇਹ ਦਾਅਵਾ ਕਰਦਾ

Read More
India International Punjab

Breaking News- ਕੌਮਾਂਤਰੀ ਹਵਾਈ ਉਡਾਣਾਂ ਉਤੇ ਪਾਬੰਦੀ 30 ਜੂਨ ਤਕ ਵਧਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਵਾਇਰਸ ਕਾਰਨ ਰੱਦ ਕੀਤੀਆਂ ਗਈਆਂ ਯਾਤਰੀ ਉਡਾਨਾਂ ਨੂੰ ਹੁਣ 30 ਜੂਨ ਤੱਕ ਰੱਦ ਕਰ ਦਿੱਤਾ ਗਿਆ ਹੈ।ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਕੌਮਾਂਤਰੀ ਹਵਾਈ ਉਡਾਣਾਂ 30 ਜੂਨ ਤਕ ਬੰਦ ਰਹਿਣਗੀਆਂ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਪਾਬੰਦੀ ਡੀਜੀਸੀਏ ਵਲੋਂ ਪ੍ਰਵਾਨਤ ਤੇ ਕੌਮਾਂਤਰੀ ਕਾਰਗੋ ਉਤੇ ਲਾਗੂ ਨਹੀਂ ਹੋਵੇਗੀ।ਜ਼ਿਕਰਯੋਗ

Read More
India International Punjab

ਕੈਲੀਫੋਰਨੀਆਂ ਦੇ ਇਤਿਹਾਸ ‘ਚ ਦਰਜ ਹੋ ਗਿਆ ਦੂਜਿਆਂ ਨੂੰ ਬਚਾ ਕੇ ਜਾਨ ਗਵਾਉਣ ਵਾਲਾ ਸਿੱਖ ਹੀਰੋ ਤਪਤੇਜਦੀਪ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਸੈਨਜੋਸ ਦੇ ਸ਼ੂਟਿੰਗ ਯਾਰਡ ਵਿਚ ਹੋਈ ਗੋਲੀਬਾਰੀ ਵਿਚ ਜਾਨ ਗਵਾਉਣ ਵਾਲੇ ਸਿੱਖ ਤਪਤੇਜਦੀਪ ਸਿੰਘ ਦੀ ਮੌਤ ਉੱਤੇ ਸਿੱਖ ਕੋਲੀਸ਼ਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਤਪਤੇਜਦੀਪ ਸਿੰਘ ਦੀ ਮਾਤਾ ਵੱਲੋਂ ਸਿੱਖ ਕੋਲੀਸ਼ਨ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਪਤੇਜਦੀਪ ਦੀ ਮੌਤ ਨਾਲ ਉਨ੍ਹਾਂ ਨੂੰ ਤਬਾਹੀ

Read More