ਚੀਨ ਵੱਲੋਂ ਇਸਨੂੰ ਓਲੰਪਿਕ Torch Bearer ਲਗਾਏ ਜਾਣ ‘ਤੇ ਅਮਰੀਕੀ ਸੈਨੇਟ ਨੇ ਕਿਹਾ ਸ਼ਰਮਨਾਕ
‘ਦ ਖ਼ਾਲਸ ਬਿਊਰੋ : ਅਮਰੀਕੀ ਸੈਨੇਟ ਦੀ ਕਮੇਟੀ ਨੇ ਬੀਜਿੰਗ ‘ਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ ‘ਚ ਗਲਵਾਨੀ ਘਾਟੀ ‘ਚ ਮੁੱਠਭੇੜ ‘ਚ ਸ਼ਾਮਲ ਚੀਨੀ ਫੌਜ ਦੇ ਕਮਾਂਡਰ ਨੂੰ ਟਾਰਚ ਬਿਅਰਰ (torch bearer) ਨਿਯੁਕਤ ਕੀਤੇ ਜਾਣ ‘ਤੇ ਸਖਤ ਇਤਰਾਜ਼ ਜਤਾਇਆ ਹੈ। ਅਮਰੀਕਾ ਦੀ ਸੈਨੇਟ ਫ਼ਾਰਨ ਰਿਲੇਸ਼ਨ ਕਮੇਟੀ ਨੇ ਚੀਨ ਦੇ ਇਸ ਕਦਮ ਨੂੰ ਸ਼ਰਮਨਾਕ ਕਰਾਰ