International

ਲੰਡਨ ਦੇ ਵਿੱਚ ਸਿੱਖ ਟੈਕਸੀ ਡਰਾਈਵਰ ‘ਤੇ ਜਾਨਲੇਵਾ ਹਮਲਾ

‘ਦ ਖ਼ਾਲਸ ਬਿਊਰੋ :- ਲੰਡਨ ‘ਚ ਸਿੱਖ ਟੈਕਸੀ ਡਰਾਈਵਰ ਨਾਲ ਕੁੱਝ ਯਾਤਰੀਆਂ ਵੱਲੋਂ ਬਦਸਲੂਕੀ ਤੇ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਯੂਕੇ ਦੀ ਪੁਲੀਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਹ ਸਿੱਖ ਟੈਕਸੀ ਡਰਾਈਵਰ ਦੱਖਣ ਪੂਰਬੀ ਇੰਗਲੈਂਡ ਦੇ ਰੀਡਿੰਗ ਕਸਬੇ ਦੇ ਕੈਸੀਨੋ ਤੋਂ ਯਾਤਰੀਆਂ ਨੂੰ

Read More
Human Rights International Khaas Lekh

ਖ਼ਾਸ ਰਿਪੋਰਟ: ਚੀਨ ਨੇ ਕਿਉਂ ਕੈਦ ਕੀਤੇ 80 ਲੱਖ ਵੀਘਰ ਮੁਸਲਮਾਨ, ਜਾਣੋ ਪੂਰਾ ਮਾਮਲਾ

‘ਦ ਖ਼ਾਲਸ ਬਿਊਰੋ ( ਗੁਰਪ੍ਰੀਤ ਕੌਰ ): ਚੀਨ ਨੇ ਆਪਣੇ ਨਜ਼ਰਬੰਦ ਕੈਂਪਾਂ ਵਿੱਚ ਸ਼ਿਨਜਿਆਂਗ ਪ੍ਰਾਂਤ ਦੇ 80 ਲੱਖ ਵੀਘਰ (ਉਈਗਰ) ਮੁਸਲਮਾਨਾਂ ਨੂੰ ਕੈਦ ਕੀਤਾ ਹੋਇਆ ਹੈ ਤੇ ਉਨ੍ਹਾਂ ’ਤੇ ਚੀਨੀ ਭਾਸ਼ਾ ਤੇ ਸੱਭਿਆਚਾਰ ਸਿੱਖਣ ਲਈ ਦਬਾਅ ਬਣਾਇਆ ਜਾ ਰਿਹ ਹੈ। ਇਸ ਤੋਂ ਇਲਾਵਾ ਵੀਘਰਾਂ ਕੋਲੋਂ ਬਹੁਤ ਘੱਟ ਜਾਂ ਨਾ-ਮਾਤਰ ਮਜ਼ਦੂਰੀ ’ਤੇ ਕੰਮ ਕਰਵਾਇਆ ਜਾਂਦਾ ਹੈ।

Read More
International

ਕਰਤਾਰਪੁਰ ਦੇ ਇਸ ਡਾਕਟਰ ਨੇ ਹੀਰਿਆਂ ਜੜੀ ਕਲਗੀ ਤਖਤ ਸ਼੍ਰੀ ਪਟਨਾ ਸਾਹਿਬ ਨੂੰ ਭੇਂਟ ਕੀਤੀ

‘ਦ ਖ਼ਾਲਸ ਬਿਊਰੋ ( ਕਰਤਾਰਪੁਰ ) :- ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਗੁਰੂ ਘਰ ਨੂੰ ਕਰਤਾਰਪੁਰ ਦੇ ਸ਼੍ਰੀ ਗੁਰੂ ਤੇਗ ਬਹਾਦਰ ਹਸਪਤਾਲ ਦੇ ਮਾਲਕ ਡਾ. ਗੁਰਵਿੰਦਰ ਸਿੰਘ ਸਮਰਾ ਨੇ 1 ਕਰੋੜ 29 ਲੱਖ ਦੀ ਲਾਗਤ ਨਾਲ ਤਿਆਰ ਸੋਨੇ ਦੀ ਹੀਰਿਆਂ ਜੜੀ ਕਲਗੀ ਭੇਂਟ ਕੀਤੀ ਗਈ ਹੈ। ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਗ੍ਰੰਥੀ ਦਲੀਪ ਸਿੰਘ ਨੇ

Read More
International

ਮਹਾਂਮਾਰੀ ਖਤਮ ਹੋਣ ਤੋਂ ਬਾਅਦ ਦੁਨੀਆ ਦੀਆਂ 20 ਮਿਲੀਅਨ ਕੁੜੀਆਂ ਨੂੰ ਮੁੜ ਸਕੂਲ ਨਸੀਬ ਨਹੀਂ ਹੋਣਗੇ

‘ਦ ਖ਼ਾਲਸ ਬਿਊਰੋ :- ਪੂਰੀ ਦੁਨੀਆ ‘ਚ ਭਾਵੇਂ ਕੋਰੋਨਾਵਾਇਰਸ ਦਾ ਦਬਾਅ ਘੱਟ ਹੋ ਗਿਆ ਪਰ ਇਸ ਦਾ ਖ਼ਤਰਾ ਹਾਲ੍ਹੇ ਵੀ ਆਮ ਜੀਵਨ ‘ਤੇ ਬਣਿਆ ਹੋਇਆ ਹੈ। ਜਿਸ ਨੂੰ ਲੈ ਕੇ ਨੋਬੇਲ ਪੁਰਸਕਾਰ ਜਿੱਤਣ ਵਾਲੀ ਮਲਾਲਾ ਯੂਸਫ਼ਜ਼ਈ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਖ਼ਤਮ ਹੋਣ ਮਗਰੋਂ ਘੱਟੋ – ਘੱਟ 20 ਮਿਲੀਅਨ ਭਾਵ ਦੋ ਕਰੋੜ ਤੋਂ ਵੱਧ

Read More
International

ਭਾਰਤ ਨੇ ਨੇਪਾਲ ਨੂੰ ਸੌਂਪੀਆਂ ਦੋ ਰੇਲ ਗੱਡੀਆਂ

ਭਾਰਤ ਨੇ ਦੋ ਆਧੁਨਿਕ ਰੇਲ ਗੱਡੀਆਂ ਨੇਪਾਲ ਨੂੰ ਸੌਂਪ ਦਿੱਤੀਆਂ ਹਨ, ਜੋ ਬਿਹਾਰ ਦੇ ਜੈਨਗਰ ਅਤੇ ਧਨੂਸਾ ਜ਼ਿਲ੍ਹੇ ਦੇ ਕੁਰਥਾ ਤੋਂ ਅੱਧ ਦਸੰਬਰ ਤੱਕ ਚੱਲਣਗੀਆਂ। ਜਦੋਂ ਇਹ ਦੋਵੇਂ ਰੇਲ ਗੱਡੀਆਂ (ਡੀਐੱਮਯੂਸੀ) ਭਾਰਤ ਤੋਂ ਦੇਸ਼ ਵਿੱਚ ਪਹੁੰਚੀਆਂ ਤਾਂ ਭਾਰਤੀ ਟੈਕਨੀਸ਼ੀਅਨ ਅਤੇ ਨੇਪਾਲ ਰੇਲਵੇ ਸਟਾਫ਼ ਦਾ ਕਈ ਥਾਂਵਾਂ ’ਤੇ ਸਵਾਗਤ ਕੀਤਾ ਗਿਆ। ਕੋਰੋਨਾ ਵਾਇਰਸ ਦੌਰਾਨ ਵੀ ਹਜ਼ਾਰਾਂ

Read More
International

ਪਾਕਿਸਤਾਨ ‘ਚ ਇੱਕ ਹੋਰ ਸਿੱਖ ਕੁੜੀ ਨੂੰ ਅਗਵਾ ਕਰਕੇ ਕੀਤਾ ਗਿਆ ਧਰਮ ਪਰਿਵਰਤਨ

‘ਦ ਖ਼ਾਲਸ ਬਿਊਰੋ:- ਪਾਕਿਸਤਾਨ ‘ਚ ਸਿੱਖ ਭਾਈਚਾਰੇ ਦੀ ਸੁਰੱਖਿਆ ‘ਤੇ ਕਈ ਸਵਾਲ ਖੜੇ ਹੋ ਰਹੇ ਹਨ।  ਪਾਕਿਸਤਾਨ ਵਿੱਚ ਇੱਕ ਹੋਰ ਸਿੱਖ ਕੁੜੀ ਦੇ ਅਗਵਾਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ।  ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ‘ਪਾਕਿਸਤਾਨ ‘ਚ 2 ਮੁਸਲਮਾਨ ਵਿਅਕਤੀਆਂ ਵੱਲੋਂ ਗ੍ਰੰਥੀ ਸਿੰਘ ਦੀ ਨਾਬਾਲਗ ਧੀ

Read More
International

ਨੇਪਾਲ ਸਿੱਖਿਆ ਮੰਤਰਾਲੇ ਵੱਲੋਂ ਸੋਧੇ ਗਏ ਨਕਸ਼ੇ ‘ਚ ਭਾਰਤ ਦੇ ਇਲਾਕਿਆਂ ਨੂੰ ਦੱਸਿਆ ਆਪਣਾ

‘ਦ ਖ਼ਾਲਸ ਬਿਊਰੋ ( ਨੇਪਾਲ ) :- ਨੇਪਾਲ ਦੇ ਸਿੱਖਿਆ ਮੰਤਰਾਲੇ ਨੇ ਆਪਣੇ ਸਕੂਲਾਂ ਲਈ ਜਾਰੀ ਕੀਤੀਆਂ ਨਵੀਆਂ ਪਾਠ ਪੁਸਤਕਾਂ ਵਿੱਚ ਮੁਲਕ ਵੱਲੋਂ ਬਣਾਇਆ ਗਿਆ ਸਿਆਸੀ ਨਕਸ਼ਾ ਸ਼ਾਮਲ ਕੀਤਾ ਹੈ ਜਿਸ ’ਚ ਉਸ ਨੇ ਰਣਨੀਤਕ ਪੱਖੋਂ ਤਿੰਨ ਅਹਿਮ ਭਾਰਤੀ ਇਲਾਕਿਆਂ ਨੂੰ ਨੇਪਾਲ ਦਾ ਹਿੱਸਾ ਦੱਸਿਆ ਹੈ। ਨੇਪਾਲ ਨੇ ਅਜਿਹਾ ਉਸ ਸਮੇਂ ਕੀਤਾ ਹੈ ਜਦੋਂ ਉਸ

Read More
International

ਟਰੰਪ ਨੇ ਚੀਨੀ ਐਪ ਵੀਚੈਟ ਤੇ ਟਿਕਟੌਕ ‘ਤੇ ਪਾਬੰਦੀ ਲਾਉਣ ਦੇ ਦਿੱਤੇ ਆਦੇਸ਼

‘ਦ ਖ਼ਾਲਸ ਬਿਊਰੋ ( ਵਾਸ਼ਿੰਗਟਨ) :- ਚੀਨੀ ਐਪ ‘ਵੀਚੈਟ ( WeChat ) ਜੋ ਕਿ ਅਮਰੀਕਾ ਦੀ ਕੌਮੀ ਸੁਰੱਖਿਆ ਲਈ ਖ਼ਤਰਾ ਬਣੀ ਹੋਈ ਹੈ। ਉੱਤੇ ਟਰੰਪ ਸਰਕਾਰ ਨੇ ਆਉਣ ਵਾਲੇ ਐਤਵਾਰ 20 ਸਤੰਬਰ ਨੂੰ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਚੀਨੀ ਐਪ ਟਿਕਟੌਕ ’ਤੇ ਵੀ 12 ਨਵੰਬਰ ਤੱਕ ਪਾਬੰਦੀ ਰਹੇਗੀ, ਪਰ ਕਾਮਰਸ ਮੰਤਰੀ

Read More
International

ਮੋਦੀ ਦੇ ਖ਼ਾਸ ਮਿੱਤਰ ਟਰੰਪ ਨੇ ਭਾਰਤ ਨੂੰ ਨਸ਼ੇ ਦਾ ਵੱਡਾ ਉਤਪਾਦਕ ਦੱਸਿਆ

‘ਦ ਖ਼ਾਲਸ ਬਿਊਰੋ ( ਅਮਰੀਕਾ ) :- ਦੁਨੀਆ ‘ਚ ਨਸ਼ੀਲੇ ਪਦਾਰਥਾਂ ਦੇ ਮੁੱਖ ਲਾਂਘੇ ਤੇ ਨਸ਼ੀਲੀਆਂ ਦਵਾਈਆਂ ਦੇ ਉਤਪਾਦਕ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ 20 ਹੋਰਨਾਂ ਮੁਲਕਾਂ ਦੇ ਨਾਲ-ਨਾਲ ਭਾਰਤ ਦੀ ਵੀ ਸ਼ਨਾਖਤ ਕੀਤੀ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਨਸ਼ੀਲੇ ਪਦਾਰਥਾਂ ਨਾਲ ਜੁੜੀਆਂ ਅਪਰਾਧਿਕ ਜਥੇਬੰਦੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਨਾਲ

Read More
International

ਮਾਲਦੀਵ ‘ਚ ਕਿਉਂ ਚੱਲੀ ‘ਇੰਡਿਆ ਆਊਟ’ ਮੁਹਿੰਮ

‘ਦ ਖ਼ਾਲਸ ਬਿਊਰੋ :- ਮਾਲਦੀਵ ‘ਚ ਇਨ੍ਹਾਂ ਦਿਨੀਂ “ਇੰਡਿਆ ਆਊਟ” ਦੀ ਮੁਹਿੰਮ ਚੱਲ ਰਹੀ ਰਹੀ ਹੈ, ਜੋ ਕਿ ਸ਼ੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਮੁਹਿੰਮ ਨੂੰ ਲੈ ਕੇ ਸੰਸਦ ਦੇ ਸਪੀਕਰ ਤੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਾਸ਼ੀਦ ਨੇ ਕਿਹਾ ਹੈ ਕਿ ਭਾਰਤ ਆਊਟ ਮੁਹਿੰਮ ( ISIS ) ਸੈੱਲ ਦੀ ਹੈ। ਨਾਸ਼ੀਦ ਨੇ ਕਿਹਾ

Read More