International

ਵਲੈਤ ਤੇ ਅਮਰੀਕਾ ਨੇ ਰੂਸ ‘ਤੇ ਲਾਈ ਇੱਕ ਹੋਰ ਪਾਬੰਦੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਦਾ ਯੂਕਰੇਨ ਉੱਤੇ ਹਮ ਲੇ ਦਾ ਅੱਜ 14ਵਾਂ ਦਿਨ ਹੈ। ਵੱਖ-ਵੱਖ ਮੁਲਕਾਂ ਵੱਲੋਂ ਰੂਸ ਉੱਤੇ ਸਖ਼ਤ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸ ਵਿਚਾਲੇ ਅਮਰੀਕਾ ਅਤੇ ਬ੍ਰਿਟੇਨ ਨੇ ਇਸ ਸਾਲ ਦੇ ਅੰਤ ਤੱਕ ਰੂਸ ਤੋਂ ਤੇਲ ਦੀ ਦਰਾਮਦ ਬੰਦ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ ਬਿਜ਼ਨਸ ਸੈਕਟਰੀ ਕਵਾਸੀ

Read More
International

ਕੰਧਾਰ ਜਹਾਜ਼ ਹਾਈਜੈਕ ‘ਚ ਸ਼ਾਮਲ ਅੱਤਵਾ ਦੀ ਕਰਾਚੀ ‘ਚ ਮਾਰਿ ਆ ਗਿਆ

‘ਦ ਖ਼ਾਲਸ ਬਿਊਰੋ : ਸਾਲ 1999 ‘ਚ ਏਅਰ ਇੰਡੀਆ ਦੇ ਜਹਾਜ਼ IC-814 ਨੂੰ ਹਾਈਜੈ ਕ ਕਰਨ ਦੀ ਸਾਜ਼ਿ ਸ਼ ‘ਚ ਸ਼ਾਮਲ ਅੱਤਵਾ ਦੀ ਜ਼ਹੂਰ ਮਿਸਤਰੀ ਨੂੰ ਕਰਾਚੀ ‘ਚ ਪਾਕਿਸਤਾਨ ਦੇ ਕਰਾਚੀ ‘ਚ ਗੋ ਲੀ ਮਾ ਰ ਕੇ ਮਾ ਰ ਦਿੱਤਾ ਗਿਆ ਹੈ। ਮਿਸਤਰੀ ਫਰਜ਼ੀ ਪਛਾਣ ਤਹਿਤ ਕਈ ਸਾਲਾਂ ਤੋਂ ਕਰਾਚੀ ‘ਚ ਰਹਿ ਰਿਹਾ ਸੀ। ਸਰਕਾਰੀ

Read More
International

ਅਮਰੀਕਾ ਵਿੱਚ ਸਿੱਖਾਂ ਖ਼ਿਲਾਫ਼ ਧਾਰਮਿਕ ਵਿਕਤਰਾ ਘਟਨਾਵਾਂ ਵਿੱਚ ਵਾਧਾ ਹੋਇਆ

‘ਦ ਖ਼ਾਲਸ ਬਿਊਰੋ : ਅਮਰੀਕਾ ਵਿੱਚ ਸਿੱਖ ਭਾਈਚਾਰੇ ਖ਼ਿਲਾਫ਼ ਧਾਰਮਿਕ ਵਿਕਤਰਾ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਮਨੁੱਖੀ ਅਧਿਕਾਰਾਂ ਦੀ ਮਾਹਿਰ ਅੰਮ੍ਰਿਤ ਕੌਰ ਅਕਰੇ ਨੇ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਕਿ ਅਮਰੀਕਾ ਵਿੱਚ ਸਿੱਖ ਭਾਈਚਾਰੇ ਖ਼ਿਲਾਫ਼ ਧਾਰਮਿਕ ਵਿਤਕਰਾ ਅਤੇ ਨਫ਼ਰਤ ਦੀਆਂ ਘਟਨਾਵਾਂ ਵਿੱਚ ਹਾਲ ਹੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਅਮਰੀਕੀ ਕਾਂਗਰਸ

Read More
India International

PM ਮੋਦੀ ਨੇ ਕੀਤੀ ਨੀਦਰਲੈਡ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ

‘ਦ ਖ਼ਾਲਸ ਬਿਊਰੋ : ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਯੁੱਧ ਤੋਂ ਪੈਦਾ ਹੋਈ ਸਥਿਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟ ਨਾਲ ਚਰਚਾ ਕੀਤੀ । ਦੋਵਾਂ ਦੇਸ਼ਾ ਦੇ ਪ੍ਰਧਾਨ ਮੰਤਰੀਆਂ ਨੇ ਯੁੱਧ ਕਾਰਨ ਯੂਕਰੇਨ ਵਿੱਚ ਪੈਦਾ ਹੋਏ ਮਨੁੱਖੀ ਸੰਕਟ ਬਾਰੇ ਵੀ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ। ਮੋਦੀ ਨੇ ਇਕ ਵਾਰ

Read More
International

ਅਮਰੀਕਾ ਨੇ ਰੂਸੀ ਗੈਸ ਅਤੇ ਤੇਲ ਦੀ ਦਰਾਮਦ ‘ਤੇ ਲਗਾਈ ਰੋਕ

‘ਦ ਖ਼ਾਲਸ ਬਿਊਰੋ : ਅਮਰੀਕੀ ਰਾਸ਼ਟਰਪਤੀ ਜੋਇ ਬਾਇਡਨ ਨੇ ਰੂਸ ਤੋਂ ਤੇਲ, ਕੋਲਾ ਤੇ ਕੁਦਰਤੀ ਗੈਸ ਦਰਾਮਦ ਕਰਨ ’ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਰੂਸ ਵੱਲੋਂ ਯੁਕਰੇਨ ’ਤੇ ਕੀਤੇ ਗਏ ਹਮਲੇ ਨੂੰ ਵੇਖਦਿਆਂ ਲਗਾਈ ਗਈ ਹੈ।ਬਾਇਡਨ ਨੇ ਇਹ ਦਾਅਵਾ ਕਰਦਿਆਂ ਕਿਹਾ ਕਿ ਅਮਰੀਕਾ ਦੇ ਇਸ ਕਦਮ ਨਾਲ ਰੂਸ ਦੀ ਆਰਥਿਕਤਾ ਨੂੰ ਡੂੰਘੀ ਸੱਟ ਵੱਜੇਗੀ।

Read More
India International

ਯੂਕਰੇ ਨ ਦੇ ਸੂਮੀ ‘ਚ ਫਸੇ ਸਾਰੇ 694 ਭਾਰਤੀ ਵਿਦਿਆਰਥੀਆਂ ਨੂੰ ਕੱਢਿਆ ਗਿਆ: ਹਰਦੀਪ ਪੁਰੀ

‘ਦ ਖ਼ਾਲਸ ਬਿਊਰੋ :ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਯੂਕਰੇ ਨ ਉੱਤੇ ਰੂਸੀ ਹਮ ਲੇ ਵਿੱਚ ਯੂਕਰੇਨ ਦੇ ਸੁਮੀ ਸ਼ਹਿਰ ਵਿੱਚ ਫਸੇ ਸਾਰੇ 694 ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲੈਣ ਦਾ ਦਾਅਵਾ ਕੀਤਾ ਹੈ। ਪੁਰੀ ਨੇ ਦੱਸਿਆ ਕਿ ਸਾਰੇ ਲੋਕ ਬੱਸਾਂ ਵਿੱਚ ਸਵਾਰ ਹੋ ਕੇ ਪੋਲਟਵਾ ਸ਼ਹਿਰ ਲਈ ਰਵਾਨਾ ਹੋ ਗਏ ਹਨ।ਯੂਕਰੇਨ ਦੇ ਅਧਿਕਾਰੀਆਂ

Read More
International

ਕੱਚੇ ਤੇਲ ਦੀਆਂ ਕੀਮਤਾਂ 12 ਡਾਲਰ ਤੱਕ ਵਧੀਆਂ

‘ਦ ਖ਼ਾਲਸ ਬਿਊਰੋ : ਯੁਕਰੇਨ ਅਤੇ ਰੂਸ ਵਿਚਾਲੇ ਚੱਲ ਰਹੇ ਯੁੱਧ ਦੇ ਕਾਰਨ ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਯੂਕਰੇਨ ‘ਤੇ ਰੂਸ ਦੇ ਹਮ ਲੇ ਦੌਰਾਨ ਰੂਸ ਦੇ ਖ਼ਿ ਲਾਫ਼ ਸਖ਼ਤ ਪਾਬੰਦੀਆਂ ਦੇ ਵੱਧਦੇ ਦਬਾਅ ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ 12 ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਵੱਧ ਗਈਆਂ ਹਨ।

Read More
International

ਅਮਰੀਕਾ ‘ਚ ਤੂਫਾਨ ,7 ਲੋਕਾਂ ਦੀ ਮੌ ਤ

‘ਦ ਖ਼ਾਲਸ ਬਿਊਰੋ :ਅਮਰੀਕਾ ਦੇ ਆਇਓਵਾ ਸੂਬੇ ਵਿੱਚ ਵਿੱਚ ਆਏ ਤੂਫ਼ਾਨ ਨੇ ਲਗਭਗ ਸੱਤ ਲੋਕਾਂ ਦੀ ਜਾਨ ਲੈ ਲਈ ਹੈ।ਜਿਹਨਾਂ ਵਿੱਚ ਦੋ ਬੱਚੇ ਤੇ ਪੰਜ ਵਿੱਅਕਤੀ ਸ਼ਾਮਿਲ ਹਨ। ਇਸ ਤੋਂ ਇਲਾਵਾ ਚਾਰ ਹੋਰ ਜਣਿਆਂ ਦੇ ਜ਼ਖ਼ ਮੀ ਹੋਣ ਦੀ ਵੀ ਖ਼ਬਰ ਹੈ।ਅਮਰੀਕਨ ਮੀਡੀਆ ਅਨੁਸਾਰ ਕਾਉਂਟੀ ਵਿੱਚ ਘੱਟੋ ਘੱਟ ਦੋ ਦਰਜਨ ਘਰ ਨੁਕਸਾਨੇ ਗਏ ਜਾਂ ਨਸ਼ਟ

Read More
India International

ਜੇ ਯੁੱ ਧ ਨੇ ਜ਼ੇਲੈਂਸਕੀ ਨਿਗਲ ਲਿਆ ਤਾਂ..

‘ਦ ਖ਼ਾਲਸ ਬਿਊਰੋ : ਰੂਸ ਵੱਲੋਂ ਯੂਕਰੇਨ ਉੱਤੇ ਹ ਮਲਾ ਕਰਨ ਦੇ ਵਿਰੋਧ ਵਿੱਚ ਬਹੁਤ ਸਾਰੇ ਮੁਲਕਾਂ ਵੱਲੋਂ ਰੂਸ ਪ੍ਰਤੀ ਸਖ਼ਤ ਰੁਖ ਅਪਣਾਇਆ ਗਿਆ ਹੈ। ਵੱਖ-ਵੱਖ ਮੁਲਕਾਂ ਨੇ ਰੂਸ ਉੱਤੇ ਕਈ ਤਰ੍ਹਾਂ ਦੀਆਂ ਪਾਬੰ ਦੀਆਂ ਲਗਾਈਆਂ ਹਨ। ਇਸ ਵਿਚਾਲੇ ਹੁਣ ਰੂਸ ਦੇ ਯੂਕਰੇਨ ਉੱਪਰ ਹਮ ਲੇ ਤੋਂ ਬਾਅਦ ਡੈੱਨਮਾਰਕ ਨੇ ਆਪਣੇ ਰੱਖਿਆ ਬਜਟ ਵਿੱਚ ਵਾਧੇ

Read More
International

ਰੂਸ ਦੇ ਆਮ ਲੋਕ ਯੁੱ ਧ ਦੇ ਖਿਲਾ ਫ਼ ਸੜਕਾਂ ‘ਤੇ

‘ਦ ਖ਼ਾਲਸ ਬਿਊਰੋ : ਰੂਸ ਦਾ ਯੂਕਰੇਨ ਉੱਤੇ ਹ ਮਲੇ ਦਾ ਅੱਜ 12ਵਾਂ ਦਿਨ ਹੈ। ਯੂਕਰੇਨ ਵਿੱਚ ਹਾਲਾਤ ਕਾਫ਼ੀ ਚਿੰਤਾਜਨਕ ਬਣੇ ਹੋਏ ਹਨ। ਯੂਕਰੇਨ ਅਤੇ ਰੂਸ ਦਰਮਿਆਨ ਜਾਰੀ ਜੰ ਗ ਦੇ ਵਿ ਰੋਧ ਵਿੱਚ ਰੂਸੀ ਲੋਕ ਕਈ ਜਗ੍ਹਾ ਪ੍ਰਦਰ ਸ਼ਨ ਕਰ ਰਹੇ ਹਨ। ਰੂਸ ਵਿੱਚ ਐਤਵਾਰ ਨੂੰ ਪ੍ਰਦਰਸ਼ ਨ ਕਰ ਰਹੇ 3500 ਲੋਕਾਂ ਨੂੰ ਹਿਰਾ

Read More