ਇੰਝ ਹੁੰਦਾ ਸੀ Airport ‘ਚ ਯਾਤਰੀਆਂ ਦਾ ਕੀਮਤੀ ਸਮਾਨ ਚੋਰੀ,ਲੜੀ ਬਣਾ ਕੇ ਵੇਚਦੇ ਸੀ ਅੱਗੇ ਤੋਂ ਅੱਗੇ,ਪੁਲਿਸ ਨੇ ਖੋਲੇ ਭੇਦ
ਦਿੱਲੀ : ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਯਾਤਰੀਆਂ ਦੇ ਸਾਮਾਨ ਨਾਲ ਛੇੜਛਾੜ ਕਰਕੇ ਉਹਨਾਂ ਦੇ ਸਾਮਾਨ ਦੀ ਹੇਰਾਫੇਰੀ ਕਰਨ ਵਾਲੇ ਇੱਕ ਗਿਰੋਹ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਏਅਰਪੋਰਟ ਦੇ ਕਾਰਗੋ ਖੇਤਰ ਵਿੱਚ ਚੋਰੀ ਦੇ ਰੈਕੇਟ ਦਾ ਪਰਦਾਫਾਸ਼ ਹੁੰਦੇ ਹੀ ਇੱਕ ਸੀਆਈਐਸਐਫ ਅਧਿਕਾਰੀ ਸਮੇਤ ਚਾਰ ਮੁਲਜ਼ਮ ਵੀ ਗ੍ਰਿਫ਼ਤਾਰ ਹੋਏ ਹਨ। ਇਹਨਾਂ
