International

ਪਾਲਤੂ ਕੁੱਤੇ ਨੇ ਬਚਾਈ 6 ਸਾਲ ਦੇ ਬੱਚੇ ਦੀ ਜਾਨ , ਬਹਾਦਰੀ ਅਤੇ ਵਫ਼ਾਦਾਰੀ ਦੀ ਮਿਸਾਲ ਕੀਤੀ ਕਾਇਮ

ਇਸ ਵੀਡੀਓ 'ਚ ਇਕ ਕੁੱਤਾ 6 ਸਾਲ ਦੇ ਬੱਚੇ ਦੀ ਜਾਨ ਬਚਾਉਂਦਾ ਨਜ਼ਰ ਆ ਰਿਹਾ ਹੈ। ਜਦੋਂ ਕੁੱਤੇ ਘਰ ਨੂੰ ਆਪਣਾ ਸਮਝਦੇ ਹਨ, ਤਾਂ ਉਹ ਉੱਥੇ ਰਹਿਣ ਵਾਲੇ ਹਰ ਮੈਂਬਰ ਪ੍ਰਤੀ ਮੋਹ ਮਹਿਸੂਸ ਕਰਦੇ ਹਨ।

Read More
India International Punjab

‘ਕੈਨੇਡਾ ਆਉਣ ਦਾ ਫੈਸਲਾ ਹੀ ਗਲਤ ਸੀ’, ਨੌਜਵਾਨ ਬੇਟੇ ਦੀ ਮੌਤ ‘ਤੇ ਬੋਲਿਆ ਦੁਖੀ ਪਿਤਾ

ਸਰੀ ਦੇ ਨਿਊਟਨ ਇਲਾਕੇ ’ਚ ਟਮਨਾਵਿਸ ਸੈਕੰਡਰੀ ਸਕੂਲ ’ਚ ਕਤਲ ਕੀਤੇ ਗਏ 18 ਸਾਲ ਦੇ ਲੜਕੇ ਮਹਿਕਪ੍ਰੀਤ ਸੇਠੀ ਦੇ ਪਿਤਾ ਹਰਸ਼ਪ੍ਰੀਤ ਸੇਠੀ ਨੂੰ ਕੈਨੇਡਾ ਆ ਕੇ ਵਸਣ ਦਾ ਅਫ਼ਸੋਸ ਹੈ।

Read More
International Sports

FIFA World Cup 2022 ‘ਚ ਪਾਕਿਸਤਾਨ ਨਹੀਂ ਖੇਡ ਰਿਹੈ ਪਰ ਕਤਰ ‘ਚ ਚਮਕ ਰਹੀ ਹੈ ਸਿਆਲਕੋਟ ਦੀ ਫੁੱਟਬਾਲ

FIFA World Cup 2022-ਭਾਰਤ ਦੀ ਸਰਹੱਦ ਨਾਲ ਲਗਦੇ ਉੱਤਰੀ ਪਾਕਿਸਤਾਨ ਦੇ ਸ਼ਹਿਰ ਸਿਆਲਕੋਟ ਵਿੱਚ, ਫਾਰਵਰਡ ਸਪੋਰਟਸ ਕੰਪਨੀ ਸਾਲਾਂ ਤੋਂ ਵਿਸ਼ਵ ਕੱਪ ਲਈ ਵਿਸ਼ਵ ਪੱਧਰੀ ਫੁੱਟਬਾਲ ਬਣਾ ਰਹੀ ਹੈ।

Read More
India International Punjab

ਦਿੱਲੀ ਪੁਲਿਸ ਨੇ ਆਸਟ੍ਰੇਲੀਆ ‘ਚ ਹੋਏ ਕਤਲ ਦੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ, 2018 ਦਾ ਸੀ ਮਾਮਲਾ…

ਦਿੱਲੀ : ਸੰਨ 2018 ਵਿੱਚ ਆਸਟ੍ਰੇਲੀਆ ਦੀ ਇੱਕ ਬੀਚ ‘ਤੇ ਹੋਏ ਕਤਲ ਦੇ ਮਾਮਲੇ ‘ਚ ਲੋੜੀਂਦੇ ਮੁਲਜ਼ਮ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਆਸਟਰੇਲੀਆ ਨਿਵਾਸੀ 24 ਸਾਲਾ ਟੋਯਾਹ ਕੋਰਡਿੰਗਲੇ ਦੀ ਹੱਤਿਆ ਦੇ ਦੋਸ਼ ਵਿੱਚ 38 ਸਾਲਾ ਰਾਜਵਿੰਦਰ ਸਿੰਘ ਤੇ ਲੱਗੇ ਸਨ ਤੇ ਉਹ ਆਸਟ੍ਰੇਲੀਆ ਤੋਂ ਫਰਾਰ ਹੋ ਗਿਆ ਸੀ। ਫਾਰਮੇਸੀ ਵਰਕਰ ਟੋਯਾਹ ਕੋਰਡਿੰਗਲੇ

Read More
India International Punjab

ਭਾਰਤ ਨੇ ਚੀਨੀਆਂ ਨੂੰ ਪਛਾੜਿਆ, ਇਮੀਗ੍ਰੇਸ਼ਨ ਵਿਭਾਗ ਦੇ ਹੈਰਾਨਕੁਨ ਖੁਲਾਸੇ

ਇਮੀਗ੍ਰੇਸ਼ਨ ਦੇ ਅੰਕੜਿਆਂ ਅਨੁਸਾਰ ਭਾਰਤ ਪਹਿਲੀ ਵਾਰ ਚੀਨੀਆਂ ਨੂੰ ਪਛਾੜ ਕੇ ਯੂਕੇ ਵਿੱਚ ਸਭ ਤੋਂ ਵੱਡਾ ਵਿਦੇਸ਼ੀ ਵਿਦਿਆਰਥੀ ਭਾਈਚਾਰਾ ਬਣ ਗਿਆ ਹੈ।

Read More
International

ਚੀਨ ‘ਚ ਮੁੜ ਮੰਡਰਾਇਆ ਕਰੋਨਾ ਦਾ ਖਤਰਾ, ਇੱਕ ਸ਼ਹਿਰ ਬੰਦ, ਪੂਰੇ ਮੁਲਕ ਲਈ ਬਣ ਸਕਦਾ ਚਿੰਤਾ ਦਾ ਵਿਸ਼ਾ !

25 ਮਿਲੀਅਨ ਦੀ ਆਬਾਦੀ ਵਾਲਾ ਸ਼ਹਿਰ ਸ਼ੰਘਾਈ ਇਸ ਸਾਲ ਦੀ ਸ਼ੁਰੂਆਤ ਵਿੱਚ ਦੋ ਮਹੀਨਿਆਂ ਦੇ ਲਈ ਬੰਦ ਕਰ ਦਿੱਤਾ ਗਿਆ ਸੀ।

Read More
International

ਕੈਨੇਡਾ ‘ਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਇਹ ਕਾਰਾ

ਕੈਨੇਡਾ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ।

Read More
International Punjab

ਕੈਨੇਡਾ ‘ਚ 18 ਸਾਲ ਦੇ ਪੰਜਾਬੀ ਨੌਜਵਾਨ ਦਾ ਸਕੂਲ ‘ਚ ਚਾਕੂ ਮਾਰ ਕੇ ਕਤਲ ! ਪੁਲਿਸ ਨੂੰ ਇਹ ਸ਼ੱਕ

ਪੰਜਾਬ ਨੌਜਵਾਨ ਦੇ ਕਤਲ ਵਿੱਚ ਕੈਨੇਡਾ ਦੀ ਸਰੀ ਪੁਲਿਸ ਨੇ 17 ਸਾਲ ਦੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ ।

Read More
India International Khetibadi Lifestyle

ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ, 85 ਹਜ਼ਾਰ ਰੁਪਏ ਕਿਲੋ ਨੂੰ ਵਿਕਦੀ, ਜਾਣੋ ਵਜ੍ਹਾ ਅਤੇ ਕਿੱਥੇ ਮਿਲਦੀ…

hopshoots-ਇਹ ਸਬਜ਼ੀ 85 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦੀ ਹੈ। ਅਜਿਹੀ ਸਬਜ਼ੀ ਨੂੰ ਇਸ ਦੀ ਹੁਣ ਤੱਕ ਦੀ ਕੀਮਤ ਨੂੰ ਦੇਖਦੇ ਹੋਏ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਵੀ ਕਿਹਾ ਜਾ ਰਿਹਾ ਹੈ।

Read More
International

Guinness World Records : ਦੁਨੀਆ ਦਾ ਸਭ ਤੋਂ ਉਮਰ ਦਰਾਜ਼ ਕੁੱਤਾ ਹੈ, ਜਾਣੋ ਉਸ ਬਾਰੇ

ਅਮਰੀਕਾ ਦੇ ਕੈਲੀਫੋਰਨੀਆ 'ਚ ਰਹਿਣ ਵਾਲੇ ਗਿਨੋ ਵੁਲਫ ਨਾਂ ਦੇ 22 ਸਾਲਾ ਕੁੱਤੇ ਨੂੰ ਗਿਨੀਜ਼ ਵਰਲਡ ਰਿਕਾਰਡਸ (Guinness World Records) ਨੇ ਦੁਨੀਆ ਦਾ ਸਭ ਤੋਂ ਉਮਰ ਦਰਾਜ਼ ਜੀਵਤ ਕੁੱਤਾ ਐਲਾਨਿਆ ਹੈ

Read More