International

ਔਖੇ ਦਿਨ ਦੇਖ ਰਹੇ ਭਾਰਤ ਦੀ ਸੇਵਾ ਦਾ ਮੁੱਲ ਮੋੜੇਗਾ ਅਮਰੀਕਾ, ਦੂਜੇ ਮੁਲਕਾਂ ਨੇ ਬਾਂਹ ਫੜਨ ਲਈ ਹਾਮੀ ਭਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਅਮਰੀਕਾ ਦੀ ਕੀਤੀ ਗਈ ਸੇਵਾ ਦਾ ਮੁੱਲ ਹੁਣ ਅਮਰੀਕਾ ਕਰਨ ਲਈ ਤਿਆਰ ਹੋ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਆਪਣੇ ਟਵੀਟ ਰਾਹੀਂ ਭਰੋਸਾ ਦਿੱਤਾ ਹੈ ਕਿ ਭਾਰਤ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕੋਵਿਡ ਦੀ ਦੂਜੀ ਲਹਿਰ ਦੇ

Read More
International

ਕੋਰੋਨਾ ਪਾਜ਼ੇਟਿਵ ਨੇ ਕੀਤੀ ਅਜਿਹੀ ਗਲਤ ਹਰਕਤ, ਸਾਥੀ ਕਰਮਚਾਰੀਆਂ ਲਈ ਖੜ੍ਹੀ ਕਰ ਦਿੱਤੀ ਗੰਭੀਰ ਮੁਸੀਬਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਪੇਨ ਵਿੱਚ ਇੱਕ ਵਿਅਕਤੀ ਨੂੰ ਕੋਰੋਨਾ ਪਾਜੇਟਿਵ ਹੋਣ ਦੇ ਬਾਵਜੂਦ ਲਗਾਤਾਰ ਜਿੰਮ ਅਤੇ ਆਪਣੇ ਕੰਮ ‘ਤੇ ਜਾਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਸ ਵਿਅਕਤੀ ਦੀ ਇਸ ਹਰਕਤ ਕਾਰਨ ਇਸਦੇ ਸਾਥੀ ਕਰਮਚਾਰੀ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਫੜੇ ਗਏ ਵਿਅਕਤੀ ਦੀ ਉਮਰ 40 ਸਾਲ ਦੱਸੀ ਜਾ ਰਹੀ

Read More
India International Punjab

PSGPC ਦਾ SGPC ਨੂੰ ਧੰਨਵਾਦ, ਭਾਰਤ ਸਰਕਾਰ ਨੂੰ ਖ਼ਾਸ ਅਪੀਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਭਾਰਤ ਸਰਕਾਰ ਦਾ ਕਰੋਨਾ ਦੌਰਾਨ ਅੰਤਰਰਾਸ਼ਟਰੀ ਸਿੱਖ ਯਾਤਰੀਆਂ ਨੂੰ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ-ਦੀਦਾਰੇ ਕਰਨ ਲਈ ਵੀਜ਼ੇ ਦੇਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਸਤਵੰਤ ਸਿੰਘ ਨੇ ਸਿੱਖ ਸ਼ਰਧਾਲੂਆਂ ਦੇ ਪਾਕਿਸਤਾਨ ਦੌਰੇ ਨੂੰ ਸੰਭਵ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ

Read More
India International Punjab

ਇਸ ਦੇਸ਼ ਦੀ ਕੌਂਸਲ ਨੇ ਵੀ ਕਿਹਾ, ਖੇਤੀ ਕਾਨੂੰਨ ਭਾਰਤੀ ਕਿਸਾਨਾਂ ਦੇ ਹੱਕ ਮਾਰਨ ਵਾਲੇ ਹਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਪਿਛਲੇ ਕਈ ਦਿਨਾਂ ਤੋਂ ਆਪਣੇ ਹੱਕਾਂ ਦੀ ਰਾਖੀ ਲਈ ਲੜਾਈ ਲੜ ਰਹੇ ਹਨ। ਕਿਸਾਨੀ ਅੰਦੋਲਨ ਨੂੰ ਭਾਰਤ ਸਮੇਤ ਵਿਦੇਸ਼ਾਂ ਤੋਂ ਵੀ ਬਹੁਤ ਸਮਰਥਨ ਮਿਲ ਰਿਹਾ ਹੈ। ਕੈਨੇਡਾ ਵਿੱਚ ਵੈਨਕੂਵਰ ਸਿਟੀ ਕੌਂਸਲ ਨੇ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ

Read More
India International

ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਲਈ ਦਿੱਤੀ ਬੁਰੀ ਖ਼ਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ‘ਤੇ ਅਗਲੇ 30 ਦਿਨਾਂ ਲਈ ਰੋਕ ਲਾਈ ਹੈ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਾਬਰਾ ਨੇ ਇਹ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਇਹ ਫੈਸਲਾ ਭਾਰਤ ਵਿਚ ਕੋਵਿਡ-19 ਦੇ ਕੇਸਾਂ ਵਿਚ ਹੋ ਰਹੇ

Read More
India International Khaas Lekh Punjab

ਕੋਰੋਨਾ ਦੇ ਸੰਕਟ ਵਿੱਚ ਅਸੀਂ ਕਾਹਲੇ ਕਿਉਂ ਪੈ ਰਹੇ ਹਾਂ, ਸੰਵੇਦਨਾ ਨਾਲ ਮਦਦ ਕਰਨ ਦਾ ਜਿਗਰਾ ਕਿਉਂ ਨਹੀਂ ਦਿਖਾਉਂਦੇ…

ਕਿਉਂ ਨਹੀਂ ਕਾਨੂੰਨ ਦੇ ਡੰਡੇ ਤੋਂ ਬਗੈਰ ਜਾਗਦੀਆਂ ਸਰਕਾਰਾਂ * ਕਦੋਂ ਮੰਨਣਗੀਆਂ ਸਰਕਾਰਾਂ ਕਿ ਜਿੰਦਗੀ ਬਚਾਉਣ ਨਾਲੋਂ ਵੱਡਾ ਕੋਈ ਵਪਾਰ ਨਹੀਂ * ਵਿਗੜਦੇ ਹਾਲਾਤਾਂ ਨਾਲ ਸੂਝ-ਸਮਝ ਨਾਲ ਸਿੱਝਣ ਦਾ ਮਾਦਾ ਕਿਉਂ ਗਵਾ ਲੈਂਦੇ ਨੇ ਸਿਆਸਤਦਾਨ * ਸਰਕਾਰ ਨੂੰ ਕਿਉਂ ਲੱਗਦੇ ਨੇ ਸਟੀਟ ਪਲਾਂਟ ਚਲਾਉਣੇ ਜਰੂਰੀ, ਦੂਜੇ ਬੰਨੇ ਲੱਗ ਰਹੇ ਨੇ ਲਾਸ਼ਾਂ ਦੇ ਢੇਰ ‘ਦ ਖ਼ਾਲਸ

Read More
International Punjab

ਪਾਕਿਸਤਾਨ ਤੋਂ ਵਾਪਸ ਭਾਰਤ ਪਹੁੰਚਿਆ ਸ਼ਰਧਾਲੂਆਂ ਦਾ ਜਥਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਭਾਰਤ ਵਾਪਸ ਪਰਤ ਆਇਆ ਹੈ। ਅੰਮ੍ਰਿਤਸਰ ਦੇ ਅਟਾਰੀ-ਵਾਹਘਾ ਬਾਰਡਰ ਦੇ ਰਾਹੀ ਸ਼ਰਧਾਲੂ ਵਾਪਸ ਭਾਰਤ ਪਹੁੰਚੇ ਹਨ। ਸ਼ਰਧਾਲੂਆਂ ਨੇ ਕਿਹਾ ਕਿ ਪਕਿਸਤਾਨ ਵਿੱਚ ਸੰਗਤ ਨੇ ਸਾਡਾ ਬਹੁਤ ਸਤਿਕਾਰ ਕੀਤਾ। ਸ਼ਰਧਾਲੂਆਂ ਨੇ ਕਿਹਾ ਕਿ ਪਾਕਿਸਤਾਨ ਸਥਿਤ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਕੇ ਸਾਨੂੰ ਬਹੁਤ ਵਧੀਆ ਲੱਗਾ

Read More
India International

ਯੂ.ਕੇ. ਜਾਣ ਵਾਲਿਆਂ ਲਈ ਵੱਡੀ ਖਬਰ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਨਵਾਂ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਯੂ.ਕੇ. ਤੋਂ ਆਉਣ ਵਾਲੀਆਂ ਉਡਾਣਾਂ 24 ਤੋਂ 30 ਅਪ੍ਰੈਲ 2021 ਤੱਕ ਰੱਦ ਕੀਤੀਆਂ ਗਈਆਂ ਹਨ। ਭਾਰਤ ਅਤੇ ਯੂ.ਕੇ. ਜਾਣ ਵਾਲੇ ਯਾਤਰੀ ਹੁਣ ਸਫਰ ਨਹੀਂ ਕਰ ਸਕਦੇ। ਏਅਰ ਇੰਡੀਆ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਡਾਣਾਂ ਦੀ ਅਗਲੀ ਤਰੀਕ ਬਾਰੇ, ਯਾਤਰੀਆਂ ਦੇ ਰਿਫੰਡ ਨਾਲ ਸਬੰਧਿਤ

Read More
International

ਅੰਧ ਵਿਸ਼ਵਾਸ਼ ਵਿੱਚ ਅੰਨ੍ਹਾ ਹੋਇਆ ਵਿਅਕਤੀ ਖੁਦ ਨੂੰ ਸਮਝਣ ਲੱਗ ਪਿਆ ਰੱਬ, ਨਤੀਜਾ ਦੇਖੋ ਕੀ ਨਿਕਲਿਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਰੱਬ ਨੂੰ ਪਾਣ ਲਈ ਤਾਂ ਸਾਰੇ ਹੀ ਕੋਸ਼ਿਸ਼ਾਂ ਕਰਦੇ ਹਨ, ਪਰ ਜੇਕਰ ਕੋਈ ਰੱਬ ਬਣਨ ਦੀ ਹੀ ਕੋਸ਼ਿਸ਼ ਵਿੱਚ ਲੱਗ ਜਾਵੇ ਤਾਂ ਹਾਲਾਤ ਕੀ ਬਣਦੇ ਨੇ, ਇਸ ਖਬਰ ਤੋਂ ਅੰਦਾਜਾ ਲਾ ਸਕਦੇ ਹੋ। ਅੰਧ ਵਿਸ਼ਵਾਸ਼ ਵਿੱਚ ਅੰਨ੍ਹਾ ਹੋਇਆ ਇੱਕ ਵਿਅਕਤੀ ਆਪਣੇ ਆਪ ਨੂੰ ਰੱਬ ਬਣਾਉਣ ਦੀ ਅਜਿਹੀ ਕੋਸ਼ਿਸ਼

Read More
International Punjab

Breaking News-ਪਾਕਿਸਤਾਨ ਵਿੱਚ ਫਿਰ ਭੜਕੀ ਹਿੰਸਾ, ਤਹਰੀਕ-ਏ-ਲਬਾਇਕ ਦੇ ਤਿੰਨ ਲੋਕਾਂ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): ਪਾਕਿਸਤਾਨ ਵਿੱਚ ਅੱਜ ਹਿੰਸਾ ਭੜਕ ਗਈ ਹੈ। ਜਾਣਕਾਰੀ ਅਨੁਸਾਰ ਲਾਹੌਰ ਵਿੱਚ ਪੁਲਿਸ ਨਾਲ ਪ੍ਰਦਰਸ਼ਨਕਾਰੀਆਂ ਦੀ ਜਬਰਦਸਤ ਝੜਪ ਹੋਈ ਹੈ। ਇਸ ਝੜਪ ਵਿੱਚ ਤਹਿਰੀਕ-ਏ-ਲਬਾਇਕ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।ਜ਼ਿਕਰਯੋਗ ਹੈ ਕਿ ਸਰਹੱਦ ਪਾਰ ਵਿਸਾਖੀ ਮਨਾਉਣ ਗਿਆ ਭਾਰਤੀ ਸਿੱਖ

Read More