ਸਾਊਦੀ ਅਰਬ ਦਾ ਔਰਤਾਂ ਲਈ ਵੱਡਾ ਐਲਾਨ, ਹੱਜ ਅਤੇ ਉਮਰਾਹ ਲਈ ਕੀਤੇ ਦੋ ਵੱਡੇ ਐਲਾਨ…
ਹੱਜ ਅਤੇ ਉਮਰਾਹ ਲਈ ਆਉਣ ਵਾਲੀਆਂ ਔਰਤਾਂ ਨੂੰ ਹੁਣ ਬਿਨਾਂ ਮੁਹਰਮ (ਖੂਨ ਦੇ ਰਿਸ਼ਤੇ ਵਾਲੇ ਮਰਦ) ਦੇ ਨਾਲ ਆਉਣ ਦੀ ਇਜਾਜ਼ਤ ਹੋਵੇਗੀ।
ਹੱਜ ਅਤੇ ਉਮਰਾਹ ਲਈ ਆਉਣ ਵਾਲੀਆਂ ਔਰਤਾਂ ਨੂੰ ਹੁਣ ਬਿਨਾਂ ਮੁਹਰਮ (ਖੂਨ ਦੇ ਰਿਸ਼ਤੇ ਵਾਲੇ ਮਰਦ) ਦੇ ਨਾਲ ਆਉਣ ਦੀ ਇਜਾਜ਼ਤ ਹੋਵੇਗੀ।
ਅਗਲੇ ਸਾਲ 2023 ਤੋਂ ਸਲਾਹਕਾਰ ਪੇਸ਼ੇ ਵਿੱਚ 35 ਫੀਸਦੀ ਨੌਕਰੀਆਂ ਸਥਾਨਕ ਲੋਕਾਂ ਨੂੰ ਦਿੱਤੀਆਂ ਜਾਣਗੀਆਂ। ਦੂਜੇ ਪੜਾਅ 'ਚ ਇਸ ਨੂੰ ਵਧਾ ਕੇ 40 ਫੀਸਦੀ ਕੀਤਾ ਜਾਵੇਗਾ।
ਸਿੰਧ ਸੂਬੇ(Sindh province) ਦੇ ਜੈਕਬਾਬਾਦ ਇਲਾਕੇ ਵਿੱਚ ਨਾਬਾਲਗ ਸਿੱਖ ਬੱਚੇ ਨਾਲ ਨਾਲ ਕਥਿਤ ਤੌਰ 'ਤੇ ਤਿੰਨ ਵਿਅਕਤੀਆਂ ਨੇ ਬਦਫੈਲੀ ਕੀਤੀ।
ਸਾਲ 2020 ਦੇ ਅੰਤ ਤੱਕ 7 ਕਰੋੜ 10 ਲੱਖ ਲੋਕ ਗਰੀਬੀ ਵਿਚ ਧੱਕੇ ਗਏ ਤੇ ਗਰੀਬਾਂ ਦੀ ਕੁੱਲ ਗਿਣਤੀ 70 ਕਰੋੜ ਤੋਂ ਟੱਪ ਗਈ। ਵਰਲਡ ਬੈਂਕ ਮੁਤਾਬਕ ਕੁੱਲ 7 ਕਰੋੜ 10 ਲੱਖ ਲੋਕਾਂ ਵਿਚੋਂ 5 ਕਰੋੜ 60 ਲੱਖ ਭਾਰਤੀ ਹਨ।
ਨੂਰੀਆਬਾਦ ਪੁਲਸ ਸਟੇਸ਼ਨ ਨੇੜੇ ਏਅਰ ਕੰਡੀਸ਼ਨਡ ਕੋਚ ਨੂੰ ਅੱਗ ਲੱਗਣ ਕਾਰਨ 13 ਬੱਚਿਆਂ ਸਮੇਤ ਘੱਟੋ-ਘੱਟ 17 ਯਾਤਰੀ ਸੜ ਗਏ।
ਪਹਿਲਾਂ ਕਿਸੇ ਨੂੰ ਬੁਲਾਉਣ ਦੇ ਲਈ ਆਮਦਨ ਔਸਤਨ ਨਿਊਜ਼ੀਲੈਂਡ ਆਮਦਨ ਤੋਂ ਦੁੱਗਣੀ ਹੋਣੀ ਚਾਹੀਦੀ ਸੀ,ਪਰ ਹੁਣ ਡੇਢ ਗੁਣਾ ਕਰ ਦਿੱਤੀ ਗਈ
ਇਸ ਸਾਲ ਯੂਕੇ ਵਿੱਚ ਸਿੱਖਾਂ ਵਿਰੁੱਧ 301 ਨਫ਼ਰਤੀ ਅਪਰਾਧਾਂ ਦੀ ਰਿਪੋਰਟ; ਦੂਜੇ ਧਰਮਾਂ ਦੇ ਖਿਲਾਫ ਅਪਰਾਧਾਂ ਦੇ ਮੁਕਾਬਲੇ 169 ਫੀਸਦੀ ਵਾਧਾ ਹੋਇਆ ਹੈ।
ਅਮਰੀਕਾ ਦੇ ਕੈਲੀਫੋਰਨੀਆ ਵਿਚ ਅਗਵਾ ਕਰਕੇ ਕਤਲ ਕੀਤੇ ਗਏ ਭਾਰਤੀ ਮੂਲ ਦੇ ਸਿੱਖ ਪਰਿਵਾਰ ਦੇ ਸੋਗ ਵਿਚ ਡੁੱਬੇ ਰਿਸ਼ਤੇਦਾਰਾਂ ਦੀ ਮਦਦ ਲਈ ਤਿੰਨ ਲੱਖ ਅਮਰੀਕੀ ਡਾਲਰ ਤੋਂ ਵੱਧ ਦੀ ਰਾਸ਼ੀ ਇਕੱਠੀ ਹੋ ਗਈ ਹੈ।
32 ਸਾਲਾ ਨਰਸ ਲੂਸੀ ਲੇਟਬੀ 'ਤੇ ਦੋਸ਼ ਹੈ ਕਿ ਉਸ ਨੇ ਨਾ ਸਿਰਫ਼ ਸੱਤ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕੀਤਾ ਸਗੋਂ 10 ਹੋਰਾਂ ਨੂੰ ਵੀ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ।
Ukraine Russia War : ਦੇਸ਼ ਵਿੱਚ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਸਰਕਾਰ ਵੱਲੋਂ ਜਾਰੀ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਸਲਾਹ ਦਿੱਤੀ ਹੈ।